ਖਾਸ-ਖਬਰਾਂ/Important Newsਅਮਰੀਕਾ: ਲੁਇਸਆਨਾ ‘ਚ ਜਹਾਜ਼ ਕ੍ਰੈਸ਼, 5 ਲੋਕਾਂ ਦੀ ਮੌਤOn PunjabDecember 29, 2019 by On PunjabDecember 29, 20190976 Louisiana plane crash: ਵਾਸ਼ਿੰਗਟਨ: ਅਮਰੀਕਾ ਦੇ ਦੱਖਣੀ ਲੁਇਸਆਨਾ ਸੂਬੇ ਦੇ ਲਾਫੇਟੇ ਵਿੱਚ ਸ਼ਨੀਵਾਰ ਨੂੰ ਇੱਕ 2 ਇੰਜਣ ਵਾਲਾ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿੱਚ 5...
ਖਾਸ-ਖਬਰਾਂ/Important Newsਮਿਸਰ: ਦੋ ਸੜਕ ਹਾਦਸਿਆਂ ‘ਚ ਭਾਰਤੀਆਂ ਸਮੇਤ 28 ਲੋਕਾਂ ਦੀ ਮੌਤOn PunjabDecember 29, 2019 by On PunjabDecember 29, 20190758 Egypt Bus Accident: ਕਾਹਿਰਾ: ਮਿਸਰ ਵਿੱਚ ਸ਼ਨੀਵਾਰ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ 28 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਜ਼ਿਆਦਾ ਲੋਕ ਜ਼ਖਮੀ...
ਖਾਸ-ਖਬਰਾਂ/Important Newsਜੁੰਮੇ ਦੀ ਨਮਾਜ਼ ਨੂੰ ਲੈ ਕੇ UP ‘ਚ ਅਲਰਟ, ਮੋਬਾਇਲ-ਇੰਟਰਨੈੱਟ ਸੇਵਾਵਾਂ ਬੰਦOn PunjabDecember 27, 2019 by On PunjabDecember 27, 20190939 UP Anti CAA protests: ਲਖਨਊ: ਨਾਗਰਿਕਤਾ ਸੋਧ ਕਾਨੂੰਨ (CAA) ਦਾ ਵਿਰੋਧ ਪੂਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ । ਜਿਸਦੇ ਚੱਲਦਿਆਂ ਅੱਜ ਯਾਨੀ ਕਿ ਸ਼ੁੱਕਰਵਾਰ...
ਖਾਸ-ਖਬਰਾਂ/Important Newsਕਜਾਕਿਸਤਾਨ ‘ਚ ਬਿਲਡਿੰਗ ਨਾਲ ਬੇਕ ਏਅਰ ਦੇ ਜਹਾਜ਼ ਦੀ ਟੱਕਰ, ਹੁਣ ਤਕ 14 ਦੀ ਮੌਤOn PunjabDecember 27, 2019 by On PunjabDecember 27, 20190880 ਨਵੀਂ ਦਿੱਲੀ: ਕਜਾਕਿਸਤਾਨ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। 100 ਯਾਤਰੀਆਂ ਨੂੰ ਲੈ ਕੇ ਜਾ ਰਹੇ ਬੇਕ ਏਅਰ ਵਿਮਾਨ ਦੋ ਮੰਜ਼ਿਲਾਂ ਇਮਾਰਤ ਨਾਲ ਟੱਕਰਾ ਗਿਆ।...
ਖਾਸ-ਖਬਰਾਂ/Important Newsਆਰਥਕ ਮੰਦੀ ‘ਤੇ ਪਾਕਿਸਤਾਨ ਨੂੰ ਵੱਡੀ ਰਾਹਤ, IMF ਨੇ ਦਿੱਤੇ 45 ਕਰੋੜ ਡਾਲਰOn PunjabDecember 27, 2019 by On PunjabDecember 27, 20190824 ਇਸਲਾਮਾਬਾਦ : ਆਰਥਕ ਮੰਦੀ ਦੇ ਬੇਹੱਦ ਬੁਰੇ ਦੌਰ ਚੋਂ ਲੰਘ ਰਹੇ ਪਾਕਿਸਤਾਨ ਨੂੰ ਅੰਤਰਾਸ਼ਟਰੀ ਮੁਦਰਾਕੋਸ਼ ਚੋਂ ਵੱਡੀ ਰਾਹਤ ਮਿਲੀ ਹੈ। ਪਾਕਿਸਤਾਨ ਨੇ ਆਈਐਮਐਫ ਚੋਂ ਆਰਥਿਕ...
ਖਾਸ-ਖਬਰਾਂ/Important Newsਅੰਨ੍ਹੇ ਬਾਬੇ ਵਾਂਗ ਦੀ ਇੱਕ ਹੋਰ ਭਵਿੱਖਬਾਣੀ, 2020 ਟਰੰਪ ਅਤੇ ਪੁਤਿਨ ਲਈ ਖ਼ਤਰਨਾਕOn PunjabDecember 27, 2019 by On PunjabDecember 27, 20190977 ਨਵੀਂ ਦਿੱਲੀ: 9/11 ਦੇ ਹਮਲੇ ਅਤੇ ਬ੍ਰੈਕਸਿਤ ਵਰਗੇ ਮੁੱਦਿਆਂ ‘ਤੇ ਭਵਿੱਖਬਾਣੀ ਕਰਨ ਵਾਲੇ ਅੰਨ੍ਹੇ ਬਾਬਾ ਵਾਂਗ ਦੀ ਇੱਕ ਹੋਰ ਭਵਿੱਖਬਾਣੀ ਸਾਹਮਣੇ ਆਈ ਹੈ। ਨਵੇਂ ਸਾਲ...
ਖਾਸ-ਖਬਰਾਂ/Important Newsਅਮਰੀਕਾ ਨੇ ਪੱਖਪਾਤੀ ਰਵੱਈਆ ਅਪਣਾ ਸਾਨੂੰ ਕੀਤਾ ਬਲੈਕਲਿਸਟ: ਪਾਕਿਸਤਾਨOn PunjabDecember 26, 2019 by On PunjabDecember 26, 201901238 US blacklist Pakistan: ਇਸਲਾਮਾਬਾਦ: ਪਾਕਿਸਤਾਨ ਨੂੰ ਅਮਰੀਕਾ ਵੱਲੋਂ ਧਾਰਮਿਕ ਆਜ਼ਾਦੀ ਦੇ ਮਾਮਲੇ ਵਿੱਚ ਬਲੈਕਲਿਸਟ ਕਰ ਦਿੱਤਾ ਗਿਆ ਹੈ । ਦਰਅਸਲ, ਧਰਮ ਦੇ ਆਧਾਰ ‘ਤੇ ਭੇਦਭਾਵ...
ਖਾਸ-ਖਬਰਾਂ/Important Newsਅਮਰੀਕਾ ਦੇ ਹੋਟਲ ‘ਚ ਲੱਗੀ ਭਿਆਨਕ ਅੱਗOn PunjabDecember 26, 2019 by On PunjabDecember 26, 201901032 America Minneapolis Hotel Fire: ਵਾਸ਼ਿੰਗਟਨ: ਅਮਰੀਕੀ ਦੇ ਮਿਨੇਸੋਟਾ ਦੇ ਮਿੰਨੇਪੋਲਿਸ ਵਿੱਚ ਵੀਰਵਾਰ ਤੜਕਸਾਰ ਇਕ ਹੋਟਲ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ । ਇਸ...
ਖਾਸ-ਖਬਰਾਂ/Important News65 ਸਾਲਾ ਬਾਬੇ ਨੇ ਬੈਂਕ ਲੁੱਟ ਕੇ ਕੀਤਾ ਕੁਝ ਅਜਿਹਾ ਕਿ ਸਭ ਹੋ ਗਏ ਹੈਰਾਨOn PunjabDecember 26, 2019 by On PunjabDecember 26, 201902258 ਕੋਲੋਰੈਡੋ: ਅਮਰੀਕਾ ਦੇ ਕੋਲੋਰੈਡੋ ‘ਚ ਕ੍ਰਿਸਮਸ ਤੋਂ ਠੀਕ ਦੋ ਦਿਨ ਪਹਿਲਾਂ ਇੱਕ 65 ਸਾਲਾ ਵਿਅਕਤੀ ਨੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ...
ਖਾਸ-ਖਬਰਾਂ/Important Newsਇੰਡੋਨੇਸ਼ੀਆ: ਡੂੰਘੀ ਖੱਡ ‘ਚ ਡਿੱਗੀ ਬੱਸ, 24 ਲੋਕਾਂ ਦੀ ਮੌਤOn PunjabDecember 24, 2019 by On PunjabDecember 24, 201901376 Indonesia bus crash: ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਸੂਬੇ ਵਿੱਚ ਸੋਮਵਾਰ ਰਾਤ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 24 ਲੋਕਾਂ ਦੀ ਮੌਤ ਹੋ...