ਖਾਸ-ਖਬਰਾਂ/Important Newsਜੰਮੂ-ਕਸ਼ਮੀਰ ‘ਚ ਕਾਰਵਾਈ ਮਗਰੋਂ ਮੋਦੀ ਸਰਕਾਰ ਨੇ ਹੌਸਲੇ ਬੁਲੰਦ, ਹੁਣ ਪਾਕਿਸਤਾਨ ਨੂੰ ਵੱਡੀ ‘ਚੇਤਾਵਨੀ’On PunjabAugust 18, 2019 by On PunjabAugust 18, 201901493 ਚੰਡੀਗੜ੍ਹ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਮੰਨਿਆ ਹੈ ਕਿ ਭਾਰਤ ਹੁਣ ਬਾਲਾਕੋਟ ਤੋਂ ਵੀ ਵੱਡੀ...
ਖਾਸ-ਖਬਰਾਂ/Important Newsਕੈਨੇਡਾ ‘ਚ ਸ਼ਰਾਬ ਕੱਢ ਰਹੇ ਪੰਜਾਬੀ ਦੇ ਘਰ ਧਮਾਕਾOn PunjabAugust 18, 2019 by On PunjabAugust 18, 201901337 ਚੰਡੀਗੜ੍ਹ: ਕੈਨੇਡਾ ਦੇ ਬ੍ਰੈਂਮਟਨ ਸ਼ਹਿਰ ਵਿੱਚ ਇੱਕ ਪੰਜਾਬੀ ਦੇ ਘਰ ਵਿੱਚ ਧਮਾਕਾ ਹੋ ਗਿਆ ਜੋ ਆਪਣੇ ਘਰ ਵਿੱਚ ਹੀ ਸ਼ਰਾਬ ਕੱਢ ਰਿਹਾ ਸੀ। ਇਸ ਧਮਾਕੇ...
ਖਾਸ-ਖਬਰਾਂ/Important Newsਪ੍ਰਮਾਣੂ ਧਮਕੀਆਂ ਤੱਕ ਪਹੁੰਚੀ ਭਾਰਤ-ਪਾਕਿ ਦੀ ਲੜਾਈOn PunjabAugust 18, 2019 by On PunjabAugust 18, 201901233 ਨਵੀਂ ਦਿੱਲੀ/ਇਸਲਾਮਾਬਾਦ: ਕਸ਼ਮੀਰ ਮੁੱਦੇ ਉੱਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਇਆ ਤਣਾਅ ਪ੍ਰਮਾਣੂ ਧਮਕੀਆਂ ਤੱਕ ਪਹੁੰਚ ਗਿਆ ਹੈ। ਇਸ ਦੀ ਸ਼ੁਰੂਆਤ ਭਾਰਤ ਦੇ ਰੱਖਿਆ ਮੰਤਰੀ...
ਖਾਸ-ਖਬਰਾਂ/Important Newsਪਾਕਿਸਤਾਨ ਦੇ ਜ਼ਖ਼ਮਾਂ ‘ਤੇ ਟਰੰਪ ਨੇ ਭੁੱਕਿਆ ਲੂਣOn PunjabAugust 17, 2019 by On PunjabAugust 17, 201901440 ਵਾਸ਼ਿੰਗਟਨ: ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਇੱਕ ਪਾਸੇ ਤਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਵੱਡਾ ਝਟਕਾ ਲੱਗਿਆ ਹੈ ਤੇ ਦੂਜੇ ਪਾਸੇ...
ਖਾਸ-ਖਬਰਾਂ/Important Newsਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਪਰਿਵਾਰ, ਹਰ ਮਿੰਟ ਕਮਾਉਂਦਾ ਲੱਖਾਂ ਰੁਪਏOn PunjabAugust 17, 2019 by On PunjabAugust 17, 201901012 ਨਵੀਂ ਦਿੱਲੀ: ਹਾਲ ਹੀ ‘ਚ ਜੀਓ ਗੀਗਾਫਾਈਬਰ ਪਲਾਨ ਲਾਂਚ ਕਰਨ ਵਾਲੇ ਮੁਕੇਸ਼ ਅੰਬਾਨੀ ਭਾਰਤ ਹੀ ਨਹੀ ਸਗੋਂ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਹਨ। ਰਿਲਾਇੰਸ ਇੰਡਸਟਰੀ...
ਖਾਸ-ਖਬਰਾਂ/Important Newsਗ੍ਰੀਨਲੈਂਡ ਖਰੀਦਣਾ ਚਾਹੁੰਦੇ ਸੀ ਟਰੰਪ, ਅੱਗੋਂ ਮਿਲਿਆ ਕਰਾਰਾ ਜਵਾਬOn PunjabAugust 17, 2019 by On PunjabAugust 17, 201901273 ਕੋਪਨਹੈਗਨ: ਗ੍ਰੀਨਲੈਨਡ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਕਿ ਉਨ੍ਹਾਂ ਦਾ ਦੀਪ ਵਪਾਰ ਲਈ ਖੁੱਲ੍ਹਾ ਹੈ ਪਰ ਵਿਕਾਊ ਨਹੀਂ। ਟਰੰਪ ਨੇ ਗ੍ਰੀਨਲੈਂਡ ਖਰੀਦਣ...
ਖਾਸ-ਖਬਰਾਂ/Important Newsਭਾਰਤ-ਪਾਕਿ ਦੀ ਸਰਹੱਦ ‘ਤੇ ਜੰਗ, ਭਾਰਤ ਵੱਲੋਂ 5 ਜਵਾਨ ਮਾਰਨ ਦਾ ਦਾਅਵਾ ਰੱਦOn PunjabAugust 16, 2019 by On PunjabAugust 16, 201901404 ਸ੍ਰੀਨਗਰ: ਪਾਕਿਸਤਾਨ ਸੈਨਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਐਲਓਸੀ ‘ਤੇ ਗੋਲ਼ੀਬਾਰੀ ‘ਚ ਉਸ ਨੇ ਸੀਮਾ ਪਾਰ ਪੰਜ ਜਵਾਨਾਂ ਨੂੰ ਮਾਰ ਦਿੱਤਾ ਹੈ। ਭਾਰਤੀ ਸੈਨਾ ਨੇ...
ਖਾਸ-ਖਬਰਾਂ/Important Newsਕਸ਼ਮੀਰ ਬਾਰੇ ਕੇਂਦਰ ਦਾ ਸੁਪਰੀਮ ਕੋਰਟ ਨੂੰ ਜਵਾਬ, ਹੌਲੀ-ਹੌਲੀ ਪਾਬੰਦੀਆਂ ਹੋ ਰਹੀਆਂ ਖ਼ਤਮOn PunjabAugust 16, 2019 by On PunjabAugust 16, 201901155 ਨਵੀਂ ਦਿੱਲੀ: ਸੁਪਰੀਮ ਕੋਰਟ ‘ਚ ਧਾਰਾ 370 ਖ਼ਤਮ ਹੋਣ ਵਿਰੁੱਧ ਪਾਈਆਂ ਗਈਆਂ ਪਟੀਸ਼ਨਾਂ ‘ਤੇ 16 ਅਗਸਤ ਨੂੰ ਸੁਣਵਾਈ ਕੀਤੀ ਗਈ। ਇਸ ‘ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗਗੋਈ ਨੇ...
ਖਾਸ-ਖਬਰਾਂ/Important Newsਪਾਕਿਸਤਾਨ ਨੇ ਭਾਰਤ ਖਿਲਾਫ ਚੁੱਕਿਆ ਇੱਕ ਹੋਰ ਕਦਮOn PunjabAugust 16, 2019 by On PunjabAugust 16, 201901155 ਇਸਲਾਮਾਬਾਦ: ਪਾਕਿਸਤਾਨ ਦੀ ਇਲੈਕਟ੍ਰੋਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਉਨ੍ਹਾਂ ਇਸ਼ਤਿਹਾਰਾਂ ‘ਤੇ ਬੈਨ ਲਾ ਦਿੱਤਾ ਹੈ ਜਿਨ੍ਹਾਂ ‘ਚ ਭਾਰਤੀ ਕਲਾਕਾਰ ਨਜ਼ਰ ਆ ਰਹੇ ਹਨ। ਪਾਕਿਸਤਾਨ ਨੇ ਇਹ...
ਖਾਸ-ਖਬਰਾਂ/Important Newsਕਸ਼ਮੀਰ ਮਸਲੇ ‘ਤੇ ਜੇਹਾਦ ਦੀ ਤਿਆਰੀ, ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਸਰਗਰਮੀ ਤੇਜ਼On PunjabAugust 16, 2019 by On PunjabAugust 16, 201901148 ਮੁਜ਼ੱਫਰਾਬਾਦ: ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਪਾਰਾ ਚੜ੍ਹ ਗਿਆ ਹੈ। ਮੁਜ਼ਫਰਾਬਾਦ ‘ਚ ਸ਼ੁੱਕਰਵਾਰ ਨੂੰ ਅੱਤਵਾਦੀ ਗੁੱਟ ਜੈਸ਼–ਏ–ਮੁਹਮੰਦ ਦੇ ਸਮਰੱਥਕਾਂ ਨੇ ਭਾਰਤ ਵਿਰੋਧ...