ਖਾਸ-ਖਬਰਾਂ/Important Newsਬ੍ਰਿਟਿਸ਼ MP ਦਾ ਦਾਅਵਾ, ਫੈਕਟਰੀ ਉਦਘਾਟਨ ਸਮਾਗਮ ‘ਚ ਸਾਹਮਣੇ ਆਏ ਕਿਮ ਹਨ ਨਕਲੀOn PunjabMay 6, 2020 by On PunjabMay 6, 20200748 kim jong un real: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਜਦੋਂ ਪਿਛਲੇ ਦਿਨਾਂ ਵਿੱਚ ਪਯੋਂਗਯਾਂਗ ਵਿੱਚ ਦਿਖਾਈ ਦਿੱਤੇ ਤਾਂ ਇਹ ਮੰਨਿਆ ਗਿਆ ਕਿ ਬਿਮਾਰੀ ਅਤੇ...
ਖਾਸ-ਖਬਰਾਂ/Important Newsਇਜ਼ਰਾਈਲ ਤੇ ਨੀਦਰਲੈਂਡਜ਼ ਦਾ ਦਾਅਵਾ, ਕੋਵਿਡ 19 ਨਾਲ ਲੜਨ ਲਈ ਐਂਟੀਬਾਡੀ ਬਣਾਉਣ ‘ਚ ਸਫਲਤਾOn PunjabMay 6, 2020 by On PunjabMay 6, 20200770 israel and netherlands studies claim: ਦੁਨੀਆ ਭਰ ਦੇ ਵਿਗਿਆਨੀ ਕੋਵਿਡ -19 ਟੀਕਾ ਬਣਾਉਣ ਵੱਲ ਕੰਮ ਕਰ ਰਹੇ ਹਨ। ਇਸ ਦੌਰਾਨ ਦੋ ਵੱਖ-ਵੱਖ ਦੇਸ਼ਾਂ ਇਜ਼ਰਾਈਲ ਅਤੇ...
ਖਾਸ-ਖਬਰਾਂ/Important Newsਕੀ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਹੈ ਤਾਨਾਸ਼ਾਹ ਕਿਮ? ਕੋਰੀਆ ਦੀ ਸਰਹੱਦ ‘ਤੇ ਹਲਚਲ ਸ਼ੁਰੂOn PunjabMay 5, 2020 by On PunjabMay 5, 20200784 kim jong planning a war: ਉੱਤਰੀ ਕੋਰੀਆ ਨੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਲੈ ਕੇ ਸਸਪੈਂਸ ਖ਼ਤਮ ਕਰ ਦਿੱਤਾ ਹੈ। 20 ਦਿਨ ਬਾਅਦ, ਜਦੋਂ ਤਾਨਾਸ਼ਾਹ...
ਖਾਸ-ਖਬਰਾਂ/Important Newsਇਸ ਦੇਸ਼ ਨੇ ਕੀਤਾ ਵੱਡਾ ਦਾਅਵਾ, ਬਣਾਈ ਕੋਰੋਨਾ ਵਾਇਰਸ ਦੇ ਖਾਤਮੇ ਦੀ ਵੈਕਸੀਨOn PunjabMay 5, 2020 by On PunjabMay 5, 20200705 Israel Defense minister claims: ਪੂਰੀ ਦੁਨੀਆ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਨਾਮ ਦੀ ਮਹਾਂਮਾਰੀ ਤਬਾਹੀ ਮਚਾ ਰਹੀ ਹੈ, ਉਥੇ ਹੀ ਦੂਜੇ ਪਾਸੇ ਇਸ ਮਹਾਸੰਕਟ ਵਿਚਾਲੇ...
ਖਾਸ-ਖਬਰਾਂ/Important Newsਚੀਨ ‘ਚ ਇੱਕ ਵਾਰ ਫਿਰ ਮਿਲੇ ਕੋਰੋਨਾ ਦੇ 16 ਨਵੇਂ ਕੇਸOn PunjabMay 5, 2020 by On PunjabMay 5, 20200818 china reports 16 new coronavirus cases: ਚੀਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦਾ ਸਿਲਸਿਲਾ ਰੁਕਦਾ ਪ੍ਰਤੀਤ ਨਹੀਂ ਹੋ ਰਿਹਾ। ਮੰਗਲਵਾਰ ਨੂੰ ਚੀਨ ਵਿੱਚ ਕੋਰੋਨਾ ਵਾਇਰਸ...
ਖਾਸ-ਖਬਰਾਂ/Important Newsਨਿਊਯਾਰਕ : ਰਾਸ਼ਟਰਪਤੀ ਟਰੰਪ ਨੇ ਸੰਘੀ ਅਦਾਲਤ ‘ਚ ਭਾਰਤੀ ਮੂਲ ਦੀ ਵਕੀਲ ਨੂੰ ਬਣਾਇਆ ਜੱਜOn PunjabMay 5, 2020 by On PunjabMay 5, 20200751 indian american lawyer saritha komatireddy: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਭਾਰਤੀ-ਅਮਰੀਕੀ ਵਕੀਲ ਨੂੰ ਨਿਊਯਾਰਕ ਦੀ ਇੱਕ ਸੰਘੀ ਅਦਾਲਤ ਵਿੱਚ ਜੱਜ ਵਜੋਂ...
ਖਾਸ-ਖਬਰਾਂ/Important Newsਨਿਊਜੀਲੈਂਡ ‘ਚ ਘਟਿਆ Corona ਦਾ ਕਹਿਰ ! ਅੱਜ ਇੱਕ ਵੀ ਨਵਾਂ ਮਾਮਲਾ ਨਹੀਂ ਆਇਆ ਸਾਹਮਣੇOn PunjabMay 4, 2020 by On PunjabMay 4, 20200782 New Zealand coronavirus: ਆਕਲੈਂਡ: ਗਲੋਬਲ ਪੱਧਰ ਤੇ ਫੈਲੀ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ । ਇਹ ਵਾਇਰਸ...
ਖਾਸ-ਖਬਰਾਂ/Important Newsਅਮਰੀਕਾ: ਪਿਛਲੇ 24 ਘੰਟਿਆਂ ‘ਚ ਕੋਰੋਨਾ ਕਾਰਨ 1450 ਮੌਤਾਂ, ਕੁੱਲ ਅੰਕੜਾ 68 ਹਜ਼ਾਰ ਤੋਂ ਪਾਰOn PunjabMay 4, 2020 by On PunjabMay 4, 20200796 US coronavirus deaths rise: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ । ਜਿਸ ਕਾਰਨ ਦੁਨੀਆ ਭਰ...
ਖਾਸ-ਖਬਰਾਂ/Important Newsਇਸ ਸਾਲ ਦੇ ਅੰਤ ਤੱਕ ਉਪਲੱਬਧ ਹੋਵੇਗਾ ਕੋਰੋਨਾ ਨਾਲ ਲੜਨ ਲਈ ਟੀਕਾ : ਟਰੰਪOn PunjabMay 4, 2020 by On PunjabMay 4, 20200677 US coronavirus vaccine: ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜ ਰਹੇ ਦੇਸ਼ਾਂ ਨੂੰ ਇਲਾਜ ਲਈ ਹਾਲੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ...
ਖਾਸ-ਖਬਰਾਂ/Important Newsਚੀਨੀ ਲੈਬ ਤੋਂ ਕੋਰੋਨਾ ਮਹਾਂਮਾਰੀ ਫੈਲਣ ਦਾ ਵੱਡਾ ਸਬੂਤ ਮਿਲਿਆ: ਮਾਈਕ ਪੌਂਪੀਓOn PunjabMay 4, 2020 by On PunjabMay 4, 20200814 Pompeo says enormous evidence: ਨਵੀਂ ਦਿੱਲੀ: ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਭਰ ਵਿੱਚ ਫੈਲਿਆ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਦੁਨੀਆ ਦੇ ਲਗਭਗ...