ਖਾਸ-ਖਬਰਾਂ/Important Newsਅਮਰੀਕਾ ਦੇ ਉੱਤਰਪੂਰਬੀ ਸੂਬਿਆਂ ’ਚ ਬਰਫਿਲੇ ਤੂਫਾਨ ਦਾ ਕਹਿਰ, ਪੰਜ ਦੀ ਮੌਤOn PunjabDecember 18, 2020 by On PunjabDecember 18, 20200779 ਅਮਰੀਕਾ ਦੇ ਉਤਰੀਪੂਰਵੀ ਸੂਬਿਆਂ ’ਚ ਬਰਫਿਲੇ ਤੂਫਾਨ ਨਾਲ ਇਸ ਹਫ਼ਤੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ’ਚ ਮੌਸਮ ਦਾ ਹਾਲ ਦੱਸਣ ਵਾਲੇ ਚੈਨਲ...
ਖਾਸ-ਖਬਰਾਂ/Important NewsH-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਵਧਾਉਣ ਬਾਇਡਨ,95 ਫ਼ੀਸਦੀ ਔਰਤਾਂ ਹਨ H-4 ਵੀਜ਼ਾ ਧਾਰਕOn PunjabDecember 18, 2020 by On PunjabDecember 18, 20200882 ਅਮਰੀਕੀ ਐੱਮਪੀਜ਼ ਦੇ ਇਕ ਸਮੂਹ ਨੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਟਰੰਪ ਪ੍ਰਸ਼ਾਸਨ ਦੀ ਨੀਤੀ ਰੱਦ ਕਰਨ ਅਤੇ ਐੱਚ4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ...
ਖਾਸ-ਖਬਰਾਂ/Important News2020 ‘ਚ ਸਭ ਤੋਂ ਜ਼ਿਆਦਾ ਪੱਤਰਕਾਰ ਭੇਜੇ ਗਏ ਜੇਲ੍ਹ, ਪੱਤਰਕਾਰਾਂ ਨੂੰ ਸਜ਼ਾ ਦੇਣ ਦੇ ਮਾਮਲੇ ‘ਚ ਚੀਨ ਸਭ ਤੋਂ ਅੱਗੇOn PunjabDecember 17, 2020 by On PunjabDecember 17, 20200645 ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਇਕ ਕੌਮਾਂਤਰੀ ਸੰਸਥਾ ਨੇ ਕਿਹਾ ਹੈ ਕਿ ਇਸ ਸਾਲ ਪੂਰੀ ਦੁਨੀਆ ‘ਚ ਰਿਕਾਰਡ ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ...
ਖਾਸ-ਖਬਰਾਂ/Important NewsCongressional India Caucus ਦੇ ਡੈਮੋਕ੍ਰੇਟਿਕ ਉਪ-ਪ੍ਰਧਾਨ ਨਿਯੁਕਤ ਹੋਏ ਭਾਰਤੀ-ਅਮਰੀਕੀ ਸਾਂਸਦ ਰੋ ਖੰਨਾOn PunjabDecember 17, 2020 by On PunjabDecember 17, 2020024647 ਭਾਰਤੀ-ਅਮਰੀਕੀ ਸਾਂਸਦ ਰੋ ਖੰਨਾ ‘ਕਾਂਗੇ੍ਰਸ਼ਨਲ ਇੰਡੀਆ ਕਾਕਸ’ ਦੇ ਡੈਮੋਕ੍ਰੇਟਿਕ ਉਪ-ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਅਹੁਦੇ ਨੂੰ 1994 ’ਚ ਬਣਾਇਆ ਗਿਆ ਸੀ। ਉਹ ਸਿਲੀਕਾਨ ਵੈਲੀ...
ਖਾਸ-ਖਬਰਾਂ/Important Newsਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਾਰ ਵੱਲੋਂ ਅਸਤੀਫ਼ਾOn PunjabDecember 16, 2020 by On PunjabDecember 16, 20200682 ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਪਟੀ ਅਟਾਰਨੀ ਜਨਰਲ ਜੈੱਫ ਰੋਸੇਨ ਨੂੰ ਕਾਰਜਕਾਰੀ ਅਟਾਰਨੀ ਜਨਰਲ ਨਿਯੁਕਤ...
ਖਾਸ-ਖਬਰਾਂ/Important Newsਅਮਰੀਕਾ ਦੀਆਂ ਦਿੱਗਜ ਕੰਪਨੀਆਂ ‘ਤੇ ਈਯੂ ਨੇ ਨਿਸ਼ਾਨਾ ਵਿੰਨ੍ਹਿਆ, ਵਪਾਰਕ ਨੀਤੀਆਂ ‘ਚ ਕਰਨਾ ਪਵੇਗਾ ਬਦਲਾਅOn PunjabDecember 16, 2020 by On PunjabDecember 16, 20200782 ਯੂਰੋਪੀਅਨ ਯੂਨੀਅਨ ਨੇ ਅਮਰੀਕਾ ਦੀਆਂ ਵੱਡੀਆਂ ਦਿੱਗਜ ਕੰਪਨੀਆਂ ਐਮਾਜ਼ੋਨ, ਐਪਲ, ਗੂਗਲ ਤੇ ਫੇਸਬੁੱਕ ਵਰਗੀਆਂ ਕੰਪਨੀਆਂ ਲਈ ਨਵਾਂ ਕਾਨੂੰਨ ਬਣਾਇਆ ਹੈ। ਕਾਨੂੰਨ ਦੇ ਪਾਲਣ ‘ਚ ਇਨ੍ਹਾਂ...
ਖਾਸ-ਖਬਰਾਂ/Important Newsਇਲੈਕਟੋਰਲ ਕਾਲਜ ਨੇ ਬਾਇਡਨ ਦੀ ਜਿੱਤ ‘ਤੇ ਲਾਈ ਮੋਹਰ, 20 ਜਨਵਰੀ ਨੂੰ ਚੁੱਕਣਗੇ ਸਹੁੰOn PunjabDecember 15, 2020 by On PunjabDecember 15, 20200666 ਅਮਰੀਕਾ ਦੇ ਇਲੈਕਟੋਰਲ ਕਾਲਜ ਨੇ ਜੋਅ ਬਾਇਡਨ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਮਤ...
ਖਾਸ-ਖਬਰਾਂ/Important NewsUS sanctions Turkey : ਸੁਰਖੀਆਂ ‘ਚ ਰੂਸ ਦੀ S-400 ਮਿਜ਼ਾਈਲ ਰੱਖਿਆ ਪ੍ਰਣਾਲੀ, ਤੁਰਕੀ ‘ਤੇ ਐਕਸ਼ਨ ਤੋਂ ਬਾਅਦ US ਨੇ ਭਾਰਤ ਨੂੰ ਕੀਤਾ ਚੌਕਸOn PunjabDecember 15, 2020 by On PunjabDecember 15, 202003426 ਰੂਸ ਦੀ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖ਼ਰੀਦ ਨੂੰ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਗਰਮਾ ਗਈ ਹੈ। ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ਼ਰੀਦਣ ਨੂੰ ਲੈ ਕੇ ਅਮਰੀਕਾ...
ਖਾਸ-ਖਬਰਾਂ/Important Newsਸਿਆਟਲ ਦੇ ਗੁਰਦੁਆਰੇ ‘ਚ ਅੱਗ, ਦੋ ਸੇਵਾਦਾਰ ਜ਼ਖ਼ਮੀOn PunjabDecember 15, 2020 by On PunjabDecember 15, 20200654 ਸਿੱਖ ਭਾਈਚਾਰੇ ਲਈ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਸਿਆਟਲ ਦੇ ਵੱਡੇ ਗੁਰੂਘਰ ਰੈਂਟਨ ਵਿਚ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ...
ਖਾਸ-ਖਬਰਾਂ/Important Newsਕੋਰੋਨਾ ਨੂੰ ਲੈ ਕੇ ਬਿੱਲ ਗੇਟਸ ਦੀ ਚਿਤਾਵਨੀ, ਅਗਲੇ 4-6 ਮਹੀਨੇ ਹੋ ਸਕਦੇ ਹਨ ਬੇਹੱਦ ਬੁਰੇOn PunjabDecember 14, 2020 by On PunjabDecember 14, 20200698 : ਕੋਰੋਨਾ ਵਾਇਰਸ ਮਹਾਮਾਰੀ ਦੇ ਅਗਲੇ ਚਾਰ ਤੋਂ ਛੇ ਮਹੀਨੇ ਕਾਫੀ ਬੁਰੇ ਹੋ ਸਕਦੇ ਹਨ। ਇਹ ਗੱਲ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿੱਲ ਗੇਟਸ ਨੇ ਐਤਵਾਰ...