ਖਾਸ-ਖਬਰਾਂ/Important Newsਨਿਊਜ਼ੀਲੈਂਡ ਦੀ ਸੰਸਦ ’ਚ ਪੰਜਾਬੀ ਭਾਸ਼ਾ ਦੇ ਹੱਕ ‘ਚ ਸਮੁੱਚੇ ਪੰਜਾਬੀ ਭਾਈਚਾਰੇ ਨੇ ਆਵਾਜ਼ ਕੀਤੀ ਬੁਲੰਦOn PunjabApril 16, 2021 by On PunjabApril 16, 20210745 ਨਿਊਜ਼ੀਲੈਂਡ ਦੇ ਸਕੂਲਾਂ ’ਚ ਇੰਗਲਿਸ਼ ਤੋਂ ਇਲਾਵਾ ਹੋਰ 10 ਭਾਸ਼ਾਵਾਂ ਨੂੰ ਮਾਨਤਾ ਦਿੱਤੇ ਜਾਣ ਸਬੰਧੀ ਸੰਸਦ ਭਵਨ ’ਚ ਪੰਜਾਬੀ ਭਾਸ਼ਾ ਦੇ ਹੱਕ ’ਚ ਸਮੁੱਚੇ ਪੰਜਾਬੀ...
ਖਾਸ-ਖਬਰਾਂ/Important Newsਅਮਰੀਕਾ ਨੇ 10 ਰੂਸੀ ਡਿਪਲੋਮੈਟਸ ਨੂੰ ਕੱਢਿਆ, ਲਾਈ ਰੋਕ, ਰਾਸ਼ਟਰਪਤੀ ਚੋਣਾਂ ’ਚ ਦਖਲਅੰਦਾਜ਼ੀ ਦਾ ਦੋਸ਼On PunjabApril 16, 2021 by On PunjabApril 16, 20210642 ਜੋ ਬਾਇਡਨ ਪ੍ਰਸ਼ਾਸਨ ਨੇ ਵੀਰਵਾਰ ਨੂੰ 10 ਰੂਸੀ ਡਿਪਲੋਮੈਟਸ ਨੂੰ ਬਰਖਾਸਤ ਤੇ ਰੂਸ ਦੇ ਕਰੀਬ ਤਿੰਨ ਦਰਜਨ ਲੋਕਾਂ ਤੇ ਕੰਪਨੀਆਂ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ।...
ਖਾਸ-ਖਬਰਾਂ/Important Newsਅਮਰੀਕਾ ਨੇ ਕਿਹਾ- ਸਰਹੱਦੀ ਵਿਵਾਦ ਦੌਰਾਨ ਭਾਰਤ ਤੇ ਚੀਨ ’ਚ ਤਣਾਅ ਬਰਕਰਾਰ, ਹਾਲਾਤ ’ਤੇ ਪ੍ਰਗਟਾਈ ਚਿੰਤਾOn PunjabApril 14, 2021 by On PunjabApril 14, 20210626 ਅਮਰੀਕਾ ਨੇ ਭਾਰਤ-ਚੀਨ ਸਰਹੱਦ ਦੇ ਵਿਵਾਦਾਂ ਵਾਲੇ ਖੇਤਰਾਂ ’ਚ ਪਿਛਲੇ ਸਾਲ ਚੀਨੀ ਫ਼ੌਜ ਵੱਲੋਂ ਕੀਤੀ ਘੁਸਪੈਠ ਨੂੰ ਬਹੁਤ ਗੰਭੀਰ ਮਾਮਲਾ ਮੰਨਿਆ ਹੈ। ਅਮਰੀਕਾ ਦੀ ਇਕ...
ਖਾਸ-ਖਬਰਾਂ/Important Newsਪ੍ਰਿੰਸ ਫਿਲਿਪ ਦੀ ਮੌਤ ਦੇ ਚਾਰ ਦਿਨ ਬਾਅਦ ਸ਼ਾਹੀ ਡਿਊਟੀ ‘ਤੇ ਵਾਪਸ ਪਰਤੀ ਮਹਾਰਾਣੀ ਐਲਿਜਾਬੈਥ IIOn PunjabApril 14, 2021 by On PunjabApril 14, 20210723 : ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ II ਆਪਣੇ ਸ਼ਾਹੀ ਕਰੱਤਵਾਂ ਦੀ ਪਾਲਣਾ ਕਰਨ ਲਈ ਚਾਰ ਦਿਨਾਂ ਤੋਂ ਬਾਅਦ ਵਾਪਸ ਆ ਗਈ ਹੈ। 9 ਅਪ੍ਰੈਲ ਨੂੰ ਡਿਊਕ ਆਫ...
ਖਾਸ-ਖਬਰਾਂ/Important Newsਨਿਊਜੀਲੈਂਡ : ਸਮੁੰਦਰ ਦੇ ਰਸਤੇ ਗਾਵਾਂ ਦੀ ਬਰਾਮਦ ‘ਤੇ ਪਾਬੰਦੀ, ਖੇਤੀ ਮੰਤਰੀ ਨੇ ਕਿਹਾ-ਦੋ ਸਾਲ ਦਾ ਲੱਗੇਗਾ ਸਮਾਂOn PunjabApril 14, 2021 by On PunjabApril 14, 20210644 ਨਿਊਜੀਲੈਂਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਹੁਣ ਉਹ ਜਿਊਂਦੀਆਂ ਗਾਵਾਂ ਤੇ ਹੋਰ ਜਾਨਵਰਾਂ ਦੀ ਬਰਾਮਦ ਸਮੁੰਦਰ ਦੇ ਰਸਤੇ ਨਹੀਂ ਕਰੇਗਾ। ਇਹ ਫੈਸਲਾ ਮਨੁੱਖੀ...
ਖਾਸ-ਖਬਰਾਂ/Important NewsIndia-US Relation : ਭਾਰਤ ਨਾਲ ਰਿਸ਼ਤਿਆਂ ‘ਚ ਡੈਮੇਜ ਕੰਟਰੋਲ ‘ਚ ਜੁਟਿਆ ਅਮਰੀਕਾ, ਸੱਤਵੇਂ ਬੇੜੇ ਦੀ ਹਰਕਤ ਨਾਲ ਤਲਖ਼ ਹੋਏ ਸਬੰਧOn PunjabApril 13, 2021 by On PunjabApril 13, 20210590 ਅਮਰੀਕਾ ਦੇ ਧਿੰਕ ਟੈਂਕ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ‘ਚ ਅਮਰੀਕਾ ਦੇ ਸੱਤਵੇਂ ਬੇੜੇ ਦਾ ਜਹਾਜ਼ ਭਾਰਤ ਦੀ ਇਜਾਜ਼ਤ ਦੇ ਬਿਨਾਂ...
ਖਾਸ-ਖਬਰਾਂ/Important Newsਭਾਰਤਵੰਸ਼ੀ ਡਾਕਟਰਾਂ ਦਾ ਅਮਰੀਕੀ ਸੰਸਦ ‘ਤੇ ਪ੍ਰਦਰਸ਼ਨ, ਗ੍ਰੀਨ ਕਾਰਡ ਸਬੰਧੀ ਕਰ ਰਹੇ ਇਹ ਮੰਗOn PunjabApril 13, 2021 by On PunjabApril 13, 20210664 ਅਮਰੀਕਾ ‘ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਨੇ ਗ੍ਰੀਨ ਕਾਰਡ ਲਈ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਸੀ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੈਰੀ ਅਗਲੇ ਹਫ਼ਤੇ ਜਾ ਸਕਦੇ ਹਨ ਚੀਨOn PunjabApril 12, 2021 by On PunjabApril 12, 20210776 ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੈਰੀ ਅਗਲੇ ਹਫ਼ਤੇ ਚੀਨ ਜਾ ਸਕਦੇ ਹਨ। ਉਨ੍ਹਾਂ ਦੀ ਯਾਤਰਾ ਦਾ ਮੁੱਖ...
ਖਾਸ-ਖਬਰਾਂ/Important Newsਮੇਗਨ ਮਰਕੇਲ ਪ੍ਰਿੰਸ ਫਿਲਿਪ ਦੀਆਂ ਅੰਤਿਮ ਰਸਮਾਂ ’ਚ ਨਹੀਂ ਹੋਵੇਗੀ ਸ਼ਰੀਕ, ਦੱਸੀ ਇਹ ਵਜ੍ਹਾOn PunjabApril 12, 2021 by On PunjabApril 12, 20210541 ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦੀਆਂ ਅੰਤਿਮ ਰਸਮਾਂ ’ਚ ਮੇਗਨ ਮਾਰਕੇਲ ਸ਼ਾਮਲ ਨਹੀਂ ਹੋਵੇਗੀ। ਮੇਗਨ ਦੇ ਪਤੀ ਪ੍ਰਿੰਸ ਹੈਲੀ ਆਪਣੇ ਦਾਦਾ...
ਖਾਸ-ਖਬਰਾਂ/Important Newsਬ੍ਰਿਟੇਨ ਦੀ ਮਹਾਰਾਣੀ Elizabeth-II ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ’ਚ ਦੇਹਾਂਤOn PunjabApril 10, 2021 by On PunjabApril 10, 20210809 ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਲੰਦਨ ਸਥਿਤ ਬਕਿੰਘਮ ਪੈਲੇਸ ਨੇ...