ਖਾਸ-ਖਬਰਾਂ/Important Newsਪੁਤਿਨ ਲਈ ਜ਼ਿੰਦਗੀ ਭਰ ਰਾਸ਼ਟਰਪਤੀ ਬਣੇ ਰਹਿਣ ਦਾ ਰਾਹ ਖੁੱਲ੍ਹਾ, ਵਿਰੋਧੀਆਂ ਨੇ ਚੁੱਕਿਆ ਝੰਡਾOn PunjabJuly 2, 2020 by On PunjabJuly 2, 20200742 ਮਾਸਕੋ: ਰੂਸ ਦੇ ਲੋਕਾਂ ਨੇ ਸੰਵਿਧਾਨਕ ਬਦਲਾਅ ਲਈ ਭਾਰੀ ਮਤਦਾਨ ਨਾਲ 2036 ਤਕ ਵਲਾਦੀਮੀਰ ਪੁਤਿਨ ਦੇ ਸੱਤਾ ‘ਚ ਰਹਿਣ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ...
ਖਾਸ-ਖਬਰਾਂ/Important Newsਕੀ ਭਾਰਤ ਨੇ ਕਰਵਾਇਆ ਪਾਕਿਸਤਾਨ ‘ਚ ਅੱਤਵਾਦੀ ਹਮਲਾ? ਇਮਰਾਨ ਨੇ ਲਾਏ ਵੱਡੇ ਇਲਜ਼ਾਮOn PunjabJuly 1, 2020 by On PunjabJuly 1, 20200670 ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰਾਨ ਖਾਨ ਨੇ ਕਿਹਾ ਕਿ ਕਰਾਚੀ ਸਟੌਕ ਐਕਸਚੇਂਜ ‘ਤੇ ਹੋਏ ਹਮਲੇ ਲਈ ਭਾਰਤ ਜ਼ਿੰਮੇਵਾਰ ਹੈ। ਇਸ ਹਮਲੇ ‘ਚ 9 ਲੋਕ...
ਖਾਸ-ਖਬਰਾਂ/Important Newsਭਾਰਤ ਮਗਰੋਂ ਚੀਨੀ ਨੂੰ ਵੱਡਾ ਝਟਕਾ ਦੇਵੇਗਾ ਕੈਨੇਡਾ, 80 ਫੀਸਦ ਲੋਕ ਬਾਈਕਾਟ ਲਈ ਤਿਆਰOn PunjabJuly 1, 2020 by On PunjabJuly 1, 20200671 ਕੈਨੇਡਾ-ਚੀਨ ਵਿਵਾਦ ਦੇ ਚੱਲਦਿਆਂ ਇੱਕ ਸਰਵੇਖਣ ਮੁਤਾਬਕ ਕੈਨੇਡਾ ਦੇ 80 ਫੀਸਦ ਤੋਂ ਵੱਧ ਲੋਕਾਂ ਨੇ ਚੀਨੀ ਵਸਤਾਂ ਦਾ ਬਾਈਕਾਟ ਕੀਤਾ ਹੈ। ਕੈਨੇਡਾ-ਚੀਨ ਵਿਚਾਲੇ ਮੌਜੂਦਾ ਵਿਵਾਦ...
ਖਾਸ-ਖਬਰਾਂ/Important Newsਚੀਨ ਨੇ ਤਾਇਨਾਤ ਕੀਤੀ 20,000 ਫੌਜ, ਭਾਰਤ ਨੇ ਵੀ ਵਧਾਈ ਤਾਇਨਾਤੀOn PunjabJuly 1, 2020 by On PunjabJuly 1, 20200682 ਟਾਪ ਦੇ ਸਰਕਾਰੀ ਸੂਤਰਾਂ ਮੁਤਾਬਕ, ਚੀਨੀ ਫੌਜ ਨੇ ਪੂਰਬੀ ਲੱਦਾਖ ਸੈਕਟਰ ਵਿੱਚ ਐਲਏਸੀ ਦੇ ਨਾਲ ਲਗਪਗ ਦੋ ਡਿਵੀਜ਼ਨਾਂ ‘ਚ ਤਾਇਨਾਤ ਕੀਤੇ ਹਨ। ਇੱਕ ਹੋਰ ਡਿਵੀਜ਼ਨ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਈ ਜਾਰੀ ਕੀਤਾ ਗ੍ਰਿਫਤਾਰੀ ਵਾਰੰਟOn PunjabJune 30, 2020 by On PunjabJune 30, 20200698 ਤਹਿਰਾਨ: ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਦਰਜਨਾਂ...
ਖਾਸ-ਖਬਰਾਂ/Important NewsCoronavirus: ਅਮਰੀਕਾ ‘ਚ ਪਿਛਲੇ 24 ਘੰਟਿਆਂ ਵਿੱਚ ਦਰਜ ਹੋਏ 44 ਹਜ਼ਾਰ ਨਵੇਂ ਕੇਸ, ਹੁਣ ਤੱਕ ਇੱਕ ਲੱਖ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤOn PunjabJune 30, 2020 by On PunjabJune 30, 2020057133 ਵਾਸ਼ਿੰਗਟਨ: ਦੁਨੀਆ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਅਜੇ ਵੀ ਯੂਐਸ ਵਿਚ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਵੱਧ...
ਖਾਸ-ਖਬਰਾਂ/Important Newsਕੋਰੋਨਾ ਮਗਰੋਂ ਨਵੀਂ ਮੁਸੀਬਤ! ਚੀਨ ‘ਚ ਮਿਲਿਆ ਨਵਾਂ ‘ਸਵਾਈਨ ਫਲੂ’On PunjabJune 30, 2020 by On PunjabJune 30, 20200766 ਵਾਸ਼ਿੰਗਟਨ: ਚੀਨ (China) ਵਿੱਚ ਖੋਜਕਰਤਾਵਾਂ ਨੂੰ ਨਵੀਂ ਕਿਸਮ ਦਾ ਸਵਾਈਨ ਫਲੂ (new swine flu) ਮਿਲਿਆ ਹੈ, ਜੋ ਨਵੀਂ ਮਹਾਮਾਰੀ ਸ਼ੁਰੂ ਕਰ ਸਕਦਾ ਹੈ। ਇਹ ਤੱਥ...
ਖਾਸ-ਖਬਰਾਂ/Important Newsਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ, ਸਟਾਕ ਐਕਸਚੇਂਜ ਨੂੰ ਬਣਾਇਆ ਨਿਸ਼ਾਨਾOn PunjabJune 29, 2020 by On PunjabJune 29, 20200693 ਕਰਾਚੀ: ਕਰਾਚੀ ਸਥਿਤ ਪਾਕਿਸਤਾਨ ਸਟਾਕ ਐਕਸਚੇਂਜ ‘ਤੇ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਸਥਾਨਕ ਮੀਡੀਆ ਅਨੁਸਾਰ ਇਸ ਅੱਤਵਾਦੀ ਹਮਲੇ ਵਿੱਚ ਸਾਰੇ 4 ਅੱਤਵਾਦੀ ਮਾਰੇ ਗਏ ਹਨ।...
ਖਾਸ-ਖਬਰਾਂ/Important Newsਚੀਨ ਨਾਲ ਪੰਗੇ ਮਗਰੋਂ ਭਾਰਤ ਨੇ ਮਿਲਾਇਆ ਜਾਪਾਨ ਨਾਲ ਹੱਥ, ਦੋਵਾਂ ਮੁਲਕਾਂ ਦੀਆਂ ਫੌਜਾਂ ਦਾ ਜੰਗੀ ਅਭਿਆਸOn PunjabJune 29, 2020 by On PunjabJune 29, 20200742 ਨਵੀਂ ਦਿੱਲੀ: ਚੀਨ ਨਾਲ ਲੱਦਾਖ ‘ਚ ਚੱਲ ਰਹੇ ਤਣਾਅ ਦਰਮਿਆਨ ਭਾਰਤੀ ਜਲ ਸੈਨਾ ਤੇ ਜਪਾਨੀ ਸਮੁੰਦਰੀ ਆਤਮਰੱਖਿਆ ਬਲਾਂ ਨੇ ਹਿੰਦ ਮਹਾਸਾਗਰ ‘ਚ ਸਾਂਝਾ ਅਭਿਆਸ ਕੀਤਾ।...
ਖਾਸ-ਖਬਰਾਂ/Important NewsKarachi Terrorist Attack: ਕਰਾਚੀ ‘ਚ ਸਟਾਕ ਐਕਸਚੇਜ਼ ‘ਤੇ ਅੱਤਵਾਦੀ ਹਮਲਾ, 4 ਅੱਤਵਾਦੀ ਸਣੇ 5 ਆਮ ਲੋਕਾਂ ਦੀ ਹੋਈ ਮੌਤOn PunjabJune 29, 2020 by On PunjabJune 29, 20200995 ਕਰਾਚੀ: ਕਰਾਚੀ ਦੇ ਪਾਕਿਸਤਾਨ ਸਟਾਕ ਐਕਸਚੇਂਜ ‘ਤੇ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਸਥਾਨਕ ਮੀਡੀਆ ਮੁਤਾਬਕ ਇਸ ਅੱਤਵਾਦੀ ਹਮਲੇ ਵਿੱਚ ਸਾਰੇ ਚਾਰ ਅੱਤਵਾਦੀ ਮਾਰੇ ਗਏ ਹਨ...