ਖਾਸ-ਖਬਰਾਂ/Important Newsਕੋਰੋਨਾ ਦਾ ਕਹਿਰ: ਆਸਟਰੇਲੀਆ ‘ਚ ਮੁੜ ਲੌਕਡਾਊਨOn PunjabJuly 9, 2020 by On PunjabJuly 9, 20200714 ਸਿਡਨੀ: ਵਿਕਟੋਰੀਆ ‘ਚ ਵੀਰਵਾਰ ਤੋਂ 6 ਹਫਤਿਆਂ ਲਈ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ, ਜੋ ਆਸਟਰੇਲੀਆ ਦੇ ਆਬਾਦੀ ਨਾਲ ਭਰੇ ਸ਼ਹਿਰਾਂ ਦੀ ਸੂਚੀ ‘ਚ ਦੂਜੇ...
ਖਾਸ-ਖਬਰਾਂ/Important Newsਚੀਨ ਖ਼ਿਲਾਫ਼ ਅਮਰੀਕਾ ‘ਚ ਪੇਸ਼ ਹੋਇਆ ਬਿੱਲ, ਕਰਤੂਤਾਂ ਦੀ ਹੋਵੇਗੀ ਜਾਂਚOn PunjabJuly 9, 2020 by On PunjabJuly 9, 20200828 ਵਾਸ਼ਿੰਗਟਨ: ਚੀਨ ਵੱਲੋਂ ਕੋਰੋਨਾ ਮਹਾਂਮਾਰੀ ਦਾ ਫਾਇਦਾ ਚੁੱਕਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਅਮਰੀਕੀ ਸੰਸਦ ‘ਚ ਬਿੱਲ ਪੇਸ਼ ਕੀਤਾ ਗਿਆ। ਇਸ...
ਖਾਸ-ਖਬਰਾਂ/Important Newsਅਮਰੀਕਾ ਦਾ WHO ਖ਼ਿਲਾਫ਼ ਵੱਡਾ ਕਦਮ, ਅਧਿਕਾਰਿਤ ਤੌਰ ‘ਤੇ ਪਿਛਾਂਹ ਖਿੱਚੇ ਪੈਰOn PunjabJuly 8, 2020 by On PunjabJuly 8, 20200771 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੀ ਸਿਹਤ ਸੰਸਥਾ ਦੀ ਕਈ ਵਾਰ ਅਲੋਚਨਾ ਕੀਤੀ ਹੈ। ਡੋਨਾਲਡ ਟਰੰਪ...
ਖਾਸ-ਖਬਰਾਂ/Important Newsਕੋਰੋਨਾ ਨਾਲ ਖੜ੍ਹੀ ਹੋਈ ਨਵੀਂ ਮੁਸੀਬਤ, ਦੁਨੀਆ ‘ਚ ਖੁਦਕੁਸ਼ੀਆਂ ਵਧੀਆਂ, ਹੁਣ ਚਲੇਗੀ ਖਾਸ ਮੁਹਿੰਮOn PunjabJuly 8, 2020 by On PunjabJuly 8, 20200533 ਵਾਸ਼ਿੰਗਟਨ: ਕੋਰੋਨਾਵਾਇਰਸ (Coronavirus) ਦੌਰਾਨ ਵਧ ਰਹੇ ਤਣਾਅ ਨਾਲ ਅਮਰੀਕਾ (America) ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਅਮਰੀਕੀ ਸਰਕਾਰ (US Government) ਉਨ੍ਹਾਂ ਮਾਮਲਿਆਂ ਬਾਰੇ...
ਖਾਸ-ਖਬਰਾਂ/Important Newsਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤOn PunjabJuly 8, 2020 by On PunjabJuly 8, 20200796 ਲੁਧਿਆਣਾ: ਕੈਨੇਡਾ ਦੇ ਸ਼ਹਿਰ ਵੈਨਕੂਵਰ ਨੇੜੇ ਬੀਤੇ ਦਿਨ ਵਾਪਰੇ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਮਾਛੀਵਾੜਾ...
ਖਾਸ-ਖਬਰਾਂ/Important Newsਵਿਦੇਸ਼ ‘ਚ ਕੋਰੋਨਾ ਪੌਜ਼ੇਟਿਵ ਭਾਰਤੀ ਦਾ ਕਾਰਾ, ਹੁਣ ਕੈਦ ਨਾਲ ਭਰਨਾ ਪਏਗਾ ਜੁਰਮਾਨਾOn PunjabJuly 8, 2020 by On PunjabJuly 8, 20200632 ਨਵੀਂ ਦਿੱਲੀ: ਹਾਲ ਹੀ ਵਿੱਚ ਭਾਰਤ ਤੋਂ ਨਿਊਜ਼ੀਲੈਂਡ ਵਾਪਸ ਆਇਆ 32 ਸਾਲਾ ਵਿਅਕਤੀ, ਜਿਸ ਨੂੰ ਕੋਰੋਨਾ ਸਕਾਰਾਤਮਕ ਪਾਇਆ ਗਿਆ ਸੀ, ਆਕਲੈਂਡ ਦੇ ਆਈਸੋਲੇਸ਼ਨ ਕੇਂਦਰ ਤੋਂ...
ਖਾਸ-ਖਬਰਾਂ/Important Newsਭਾਰਤ-ਚੀਨ ਦੇ ਟਕਰਾਅ ਵਿਚ ਭਾਰਤ ਨੂੰ ਮਿਲ ਸਕਦਾ ਅਮਰੀਕੀ ਸੈਨਾ ਦਾ ਸਾਥ, ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਦਿੱਤਾ ਸੰਕੇਤOn PunjabJuly 7, 2020 by On PunjabJuly 7, 20200736 ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜਾਂ ਹੋਰ ਕਿਤੇ ਵੀ ਟਕਰਾਅ ਦੇ ਸਬੰਧ ਵਿਚ ਅਮਰੀਕੀ ਫੌਜ...
ਖਾਸ-ਖਬਰਾਂ/Important Newsਅਮਰੀਕਾ ‘ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੱਗ ਸਕਦਾ ਵੱਡਾ ਝਟਕਾ, ਵਿਦਿਆਰਥੀ ਵੀਜ਼ਾ ਵਾਪਸ ਲੈਣ ਦਾ ਐਲਾਨOn PunjabJuly 7, 2020 by On PunjabJuly 7, 20200812 ਕੋਰੋਨਾਵਾਇਰਸ (Coronavirus) ਦੇ ਫੈਲਣ ਕਾਰਨ ਅਮਰੀਕਾ (America) ਵਿਚ ਰਹਿੰਦੇ ਭਾਰਤੀ ਵਿਦਿਆਰਥੀਆਂ (Indian students) ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸੋਮਵਾਰ ਨੂੰ ਯੂਐਸ ਨੇ ਐਲਾਨ ਕੀਤਾ...
ਖਾਸ-ਖਬਰਾਂ/Important Newsਭਾਰਤ ਮਗਰੋਂ ਹੁਣ ਅਮਰੀਕਾ ਦਾ ਚੀਨ ਖਿਲਾਫ ਐਕਸ਼ਨ! Tiktok ਦੀ ਮੁੜ ਸ਼ਾਮਤOn PunjabJuly 7, 2020 by On PunjabJuly 7, 20200756 ਵਾਸ਼ਿੰਗਟਨ: ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ (America) ਹੁਣ ਭਾਰਤ (India) ਦੇ ਰਾਹ ‘ਤੇ ਚੱਲਦਾ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਯੂਐਸ ਦੇ...
ਖਾਸ-ਖਬਰਾਂ/Important Newsਅਮਰੀਕਾ ‘ਚ ਦੋ ਜਹਾਜ਼ਾਂ ਦੀ ਭਿਆਨਕ ਟੱਕਰ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾOn PunjabJuly 6, 2020 by On PunjabJuly 6, 20200760 ਵਾਸ਼ਿੰਗਟਨ: ਅਮਰੀਕਾ ਦੇ ਉੱਤਰ-ਪੱਛਮੀ ਰਾਜ ਇਦਾਹੋ ‘ਚ ਦੋ ਜਹਾਜ਼ ਇੱਕ-ਦੂਜੇ ਨਾਲ ਟਕਰਾ ਗਏ। ਇਹ ਜਹਾਜ਼ ਕੋਇਰ ਡੀ ਅਲੇਨ (Coeur d’Alene) ਝੀਲ ‘ਤੇ ਟਕਰਾਏ। ਝੀਲ ਵਿੱਚ...