ਖਾਸ-ਖਬਰਾਂ/Important Newsਅਮਰੀਕਾ ‘ਚ ਵਿਦਿਆਰਥੀਆਂ ਦੀ ਨਵੀਂ ਵੀਜ਼ਾ ਨੀਤੀ ਖ਼ਿਲਾਫ਼ 17 ਰਾਜਾਂ ‘ਚ ਮੁਕੱਦਮਾOn PunjabJuly 14, 2020 by On PunjabJuly 14, 20200716 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ...
ਖਾਸ-ਖਬਰਾਂ/Important Newsਅਮਰੀਕਾ ‘ਚ ਰਹਿੰਦੇ ਸਿੱਖ ਭਾਈਚਾਰੇ ਨੇ ਪੰਜਾਬ ਲਈ ਕੀਤਾ ਵੱਡਾ ਐਲਾਨ, ਭਾਰਤੀ ਦੂਤਾਵਾਸ ਨੂੰ ਦਿੱਤਾ ਭਰੋਸਾOn PunjabJuly 14, 2020 by On PunjabJuly 14, 20200777 ਵਾਸ਼ਿੰਗਟਨ: ਅਮਰੀਕਾ ਵਿੱਚ ਸਿੱਖ ਭਾਈਚਾਰੇ ਨੇ ਪੰਜਾਬ ਦੇ ਵਿਕਾਸ ਵਿੱਚ ਖ਼ਾਸਕਰ ਸਿੱਖਿਆ ਤੇ ਵਾਤਾਵਰਣ ਦੇ ਖੇਤਰ ਵਿੱਚ ਕੰਮ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਇੱਥੇ...
ਖਾਸ-ਖਬਰਾਂ/Important Newsਹੁਣ ਅਮਰੀਕਾ ਨਾਲ ਪਿਆ ਚੀਨ ਦਾ ਪੰਗਾ, ਯੂਐਸ ਦਾ ਡ੍ਰੈਗਨ ਨੂੰ ਅਲਟੀਮੇਟਮOn PunjabJuly 14, 2020 by On PunjabJuly 14, 20200749 ਵਾਸ਼ਿੰਗਟਨ: ਹੁਣ ਅਮਰੀਕਾ ਨਾਲ ਪਿਆ ਚੀਨ ਦਾ ਪੰਗਾ ਪੈ ਗਿਆ ਹੈ। ਯੂਐਸ ਨੇ ਡ੍ਰੈਗਨ ਨੂੰ ਅਲਟੀਮੇਟਮ ਦੇ ਦਿੱਤਾ ਹੈ। ਅਮਰੀਕਾ ਨੇ ਦੱਖਣੀ ਚੀਨ ਸਾਗਰ ‘ਤੇ...
ਖਾਸ-ਖਬਰਾਂ/Important Newsਰਾਜਸਥਾਨ ‘ਚ ਸਿਆਸੀ ਭੂਚਾਲ! ਗਹਿਲੋਤ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਛਾਪੇOn PunjabJuly 13, 2020 by On PunjabJuly 13, 20200761 ਜੈਪੁਰ: ਰਾਜਸਥਾਨ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅਜਿਹੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਰੀਬੀਆਂ ਦੇ ਦਫ਼ਤਰ ਤੇ ਘਰ ‘ਚ ਸੋਮਵਾਰ ਇਨਕਮ ਟੈਕਸ ਅਧਿਕਾਰੀਆਂ...
ਖਾਸ-ਖਬਰਾਂ/Important Newsਕੋਰੋਨਾ ਵਾਇਰਸ ਨੇ ਮਚਾਈ ਤਬਾਹੀ, 24 ਘੰਟਿਆਂ ‘ਚ ਦੋ ਲੱਖ ਨਵੇਂ ਮਾਮਲੇOn PunjabJuly 13, 2020 by On PunjabJuly 13, 20200705 ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਦੁਨੀਆਂ ਭਰ ‘ਚ ਤਬਾਹੀ ਮਚਾਈ ਹੋਈ ਹੈ। ਅਜਿਹੇ ‘ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਦੁਨੀਆਂ ‘ਚ...
ਖਾਸ-ਖਬਰਾਂ/Important Newsਅਮਰੀਕਾ ‘ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ‘ਤੇ ਵਾਪਸੀ ਤਲਵਾਰ, ਭਾਰਤ ਨੇ ਚੁੱਕਿਆ ਮੁੱਦਾOn PunjabJuly 10, 2020 by On PunjabJuly 10, 20200753 ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਜਿਨ੍ਹਾਂ ਦੇ ਕੋਰਸ ਪੂਰੀ ਤਰ੍ਹਾਂ ਆਨਲਾਈਨ ਹਨ, ਦੇ ਵੀਜ਼ਾ ਵਾਪਸ ਲੈਣ ਦੇ ਅਮਰੀਕੀ ਫੈਸਲੇ ਨਾਲ ਚਿੰਤਤ...
ਖਾਸ-ਖਬਰਾਂ/Important Newsਅਮਰੀਕਾ ਨੇ ਰੋਕੇ ਪਾਕਿਸਤਾਨ ਜਹਾਜ਼, ਐਫਏਏ ਦੇ ਫਿਕਰ ਮਗਰੋਂ ਕੀਤੀ ਕਾਰਵਾਈOn PunjabJuly 10, 2020 by On PunjabJuly 10, 20200710 ਨਵੀਂ ਦਿੱਲੀ: ਅਮਰੀਕੀ ਆਵਾਜਾਈ ਵਿਭਾਗ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ (ਪੀਆਈਏ) ਨੂੰ ਅਮਰੀਕਾ ਲਈ ਚਾਰਟਰ ਉਡਾਣਾਂ ਚਲਾਉਣ ਦੀ ਇਜਾਜ਼ਤ ਰੱਦ ਕਰ ਦਿੱਤੀ ਹੈ। ਇਹ ਫੈਸਲਾ...
ਖਾਸ-ਖਬਰਾਂ/Important Newsਨਹੀਂ ਟਿਕਿਆ ਅਮਰੀਕਾ! ਮੁੜ ਪਰਮਾਣੂ ਬੰਬ ਬਣਾਉਣ ਲਈ ਡਟਿਆOn PunjabJuly 10, 2020 by On PunjabJuly 10, 20200730 ਵਾਸ਼ਿੰਗਟਨ: ਰੂਸ ਤੇ ਚੀਨ ਤੋਂ ਵਧਦੇ ਖਤਰੇ ਨੂੰ ਦੇਖਦਿਆਂ ਹੋਇਆਂ ਅਮਰੀਕਾ ਇੱਕ ਵਾਰ ਮੁੜ ਨਵੇਂ ਸਿਰੇ ਤੋਂ ਪਰਮਾਣੂ ਬੰਬ ਬਣਾਉਣ ‘ਚ ਜੁੱਟ ਗਿਆ ਹੈ। ਆਉਣ...
ਖਾਸ-ਖਬਰਾਂ/Important Newsਭਾਰਤ ਨੇਪਾਲ ‘ਚ ਤਕਰਾਰ ਜਾਰੀ, ਨੇਪਾਲ ਨੇ ਭਾਰਤੀ ਨਿਊਜ਼ ਚੈਨਲਾਂ ਤੇ ਲਾਈ ਰੋਕOn PunjabJuly 10, 2020 by On PunjabJuly 10, 20200788 ਕਾਠਮੰਡੂ: ਨੇਪਾਲ ਨੇ ਭਾਰਤੀ ਨਿਊਜ਼ ਚੈਨਲਾਂ ਦੇ ਨੇਪਾਲ ‘ਚ ਪ੍ਰਸਾਰਣ ਤੇ ਰੋਕ ਲਾ ਦਿੱਤੀ ਹੈ।ਨੇਪਾਲ ਦੇ ਕੇਬਲ ਟੈਲੀਵਿਜ਼ਨ ਪ੍ਰਦਾਤਾਵਾਂ ਨੇ ਕਿਹਾ ਹੈ ਕਿ ਦੂਰਦਰਸ਼ਨ ਨੂੰ...
ਖਾਸ-ਖਬਰਾਂ/Important Newsਪਾਕਿ ‘ਚ ਕੋਰੋਨਾ ਨਾਲ 5,000 ਦੇ ਕਰੀਬ ਮੌਤਾਂ, ਇਮਰਾਨ ਖ਼ਾਨ ਨੇ ਮੰਗੀ ਕੌਮਾਂਤਰੀ ਭਾਈਚਾਰੇ ਤੋਂ ਮਦਦOn PunjabJuly 9, 2020 by On PunjabJuly 9, 20200668 ਇਸਲਾਮਾਬਾਦ: ਪਾਕਿਸਤਾਨ ‘ਚ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦਾ ਅੰਕੜਾ ਪੰਜ ਹਜ਼ਾਰ ਦੇ ਕਰੀਬ ਪਹੁੰਚਣ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ...