ਖਾਸ-ਖਬਰਾਂ/Important Newsਇਸ ਔਰਤ ਨੇ ਪਤੀ ਨੂੰ ਤਲਾਕ ਦੇ ਕੇ ਆਪਣੇ 20 ਸਾਲਾ ਬੇਟੇ ਨਾਲ ਕਰਵਾਇਆ ਵਿਆਹ, ਹੁਣ ਬਣਨ ਵਾਲੀ ਹੈ ਮਾਂOn PunjabJuly 19, 2020 by On PunjabJuly 19, 20200675 ਵਿਆਹ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਦਮੀ ਤੇ ਔਰਤ ਦੇ ਵਿਆਹ ਤੋਂ ਪਹਿਲਾਂ ਦੇ ਰਿਸ਼ਤੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।...
ਖਾਸ-ਖਬਰਾਂ/Important Newsਅਮਰੀਕਾ, ਕੈਨੇਡਾ ਤੇ ਇੰਗਲੈਂਡ ਨੇ ਰੂਸ ‘ਤੇ ਲਾਏ ਕੋਰੋਨਾ ਵੈਕਸੀਨ ਰਿਸਰਚ ਚੋਰੀ ਦੇ ਇਲਜ਼ਾਮOn PunjabJuly 17, 2020 by On PunjabJuly 17, 20200712 ਚੰਡੀਗੜ੍ਹ: ਦੁਨੀਆਂ ਭਰ ‘ਚ ਕਈ ਵਿਗਿਆਨੀ ਇਸ ਵੇਲੇ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ ‘ਚ ਜੁੱਟੇ ਹੋਏ ਹਨ। ਅਜਿਹੇ ‘ਚ ਅਮਰੀਕਾ, ਬ੍ਰਿਟੇਨ ਤੇ ਕੈਨੇਡਾ...
ਖਾਸ-ਖਬਰਾਂ/Important Newsਡੌਨਲਡ ਟਰੰਪ ਨੂੰ ਆਇਆ ਚੀਨੀਆ ਦਾ ਮੋਹ! ਆਖਰ ਕਿਉਂ?On PunjabJuly 17, 2020July 17, 2020 by On PunjabJuly 17, 2020July 17, 20200800 ਵਾਸ਼ਿੰਗਟਨ: ਚੀਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਅਕਸਰ ਚੀਨ ‘ਤੇ ਤਲਖ਼ੀ ਜ਼ਾਹਰ ਕਰਨ ਵਾਲੇ ਟਰੰਪ ਨੇ ਕਿਹਾ...
ਖਾਸ-ਖਬਰਾਂ/Important Newsਅਮਰੀਕਾ ‘ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤOn PunjabJuly 16, 2020 by On PunjabJuly 16, 20200828 ਅਮਰੀਕਾ ਦੇ ਕੋਲੋਰਾਡੋ ਸੂਬੇ ‘ਚ ਇਕ ਗਲਿਹਰੀ ‘ਚ ਬੁਬੋਨਿਕ ਪਲੇਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿਚ ਉਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਜੇਫਰਸਨ ਕਾਊਂਟੀ...
ਖਾਸ-ਖਬਰਾਂ/Important NewsH1-B Visa ਦੇ ਨਿਯਮਾਂ ‘ਚ ਬਦਲਾਅ, ਨੀਤੀ ਖਿਲਾਫ ਕੋਰਟ ਪਹੁੰਚੇ 174 ਭਾਰਤੀOn PunjabJuly 16, 2020 by On PunjabJuly 16, 20200783 ਵਾਸ਼ਿੰਗਟਨ: ਅਮਰੀਕਾ (America) ਵਿੱਚ ਰਹਿੰਦੇ 174 ਭਾਰਤੀਆਂ ਨੇ ਟਰੰਪ ਪ੍ਰਸ਼ਾਸਨ (Trump administration) ਦੀ ਐਚ-1 ਬੀ ਵੀਜ਼ਾ (H-1B visa) ਨੀਤੀ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤਾ...
ਖਾਸ-ਖਬਰਾਂ/Important Newsਕੋਰੋਨਾ ਸੰਕਟ ‘ਚ ਦੁਬਈ ਦੇ ਹਸਪਤਾਲ ਨੇ ਪੇਸ਼ ਕੀਤੀ ਵੱਡੀ ਮਿਸਾਲ, ਭਾਰਤੀ ਦਾ ਡੇਢ ਕਰੋੜ ਰੁਪਏ ਦਾ ਬਿੱਲ ਕੀਤਾ ਮਾਫOn PunjabJuly 16, 2020 by On PunjabJuly 16, 20200598 ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਦੋਂ ਆਪਣਿਆਂ ਵੱਲੋਂ ਮੂੰਹ ਫੇਰਨ ਦੇ ਕਈ ਮਾਮਲੇ ਸਾਹਮਣੇ ਆਏ, ਉੱਥੇ ਹੀ ਦੁਬਈ ਦੇ ਹਸਪਤਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ।...
ਖਾਸ-ਖਬਰਾਂ/Important Newsਕੋਰੋਨਾ ਦੇ ਕੇਸ ਵਧਦੇ ਵੇਖ ਕੇ ਕੈਲੀਫੋਰਨੀਆ ਵਿੱਚ ਕਾਰੋਬਾਰ ਤੇ ਸਿੱਖਿਅਕ ਅਦਾਰੇ ਬੰਦOn PunjabJuly 15, 2020 by On PunjabJuly 15, 20200783 ਵਾਸ਼ਿੰਗਟਨ, 15 ਜੁਲਾਈ, (ਪੋਸਟ ਬਿਊਰੋ)- ਸੰਸਾਰ ਵਿੱਚ ਫੈਲੀ ਹੋਈ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਏ ਅਮਰੀਕਾ ਵਿੱਚ ਹਾਲਾਤ ਹੋਰ ਵਿਗੜਦੇ ਜਾਂਦੇ ਹਨ। ਅਮਰੀਕਾ...
ਖਾਸ-ਖਬਰਾਂ/Important Newsਭਤੀਜੀ ਨੂੰ ਚਾਚੇ ਡੋਨਾਲਡ ਟਰੰਪ ਬਾਰੇ ਲਿਖੀ ਹੋਈ ਕਿਤਾਬ ਜਾਰੀ ਕਰਨ ਦੀ ਇਜਾਜ਼ਤ ਮਿਲੀOn PunjabJuly 15, 2020 by On PunjabJuly 15, 20200750 ਨਿਊਯਾਰਕ, 14 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਦੀ ਇਕ ਅਦਾਲਤ ਨੇ ਪਹਿਲਾ ਫੈਸਲਾ ਬਦਲ ਕੇ ਮੈਰੀ ਟਰੰਪ ਨੂੰ ਆਪਣੇ ਚਾਚਾ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਲਿਖੀ...
ਖਾਸ-ਖਬਰਾਂ/Important Newsਅਮਰੀਕਾ ‘ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਟਰੰਪ ਪ੍ਰਸਾਸ਼ਨ ਨੇ ਰੱਦ ਕੀਤਾ ਆਪਣਾ ਇਹ ਫੈਸਲਾOn PunjabJuly 15, 2020 by On PunjabJuly 15, 20200705 ਨਿਊਯਾਰਕ: ਅਮਰੀਕਾ (America) ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਯੂਨੀਵਰਸਿਟੀ ਅਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਬਾਅ ਹੇਠ ਆ ਪਿਛਲੇ ਹਫਤੇ ਲਏ ਆਪਣੇ ਫੈਸਲੇ ਤੋਂ ਪਿੱਛੇ ਹਟ...
ਖਾਸ-ਖਬਰਾਂ/Important Newsਚੀਨ ਨੂੰ ਇੱਕ ਹੋਰ ਵੱਡਾ ਝਟਕਾ, ਅਮਰੀਕਾ ਤੋਂ ਬਾਅਦ ਬ੍ਰਿਟੇਨ ਨੇ ਚੁੱਕਿਆ ਇਹ ਕਦਮOn PunjabJuly 15, 2020 by On PunjabJuly 15, 20200722 ਲੰਡਨ: ਬ੍ਰਿਟੇਨ ਨੇ ਮੰਗਲਵਾਰ ਨੂੰ ਵਧ ਰਹੇ ਅਮਰੀਕੀ ਦਬਾਅ ਵੱਲ ਝੁਕਦਿਆਂ ਬੀਜਿੰਗ ਤੋਂ ਬਦਲਾ ਲੈਣ ਦੀ ਚੇਤਾਵਨੀ ਦੇ ਬਾਵਜੂਦ ਚੀਨੀ ਦੂਰਸੰਚਾਰ ਹੁਆਵੇਈ(Huawei) ਨੂੰ ਆਪਣੇ 5...