ਖਾਸ-ਖਬਰਾਂ/Important Newsਅਮਰੀਕਾ ‘ਚ ਫ੍ਰੀਡਮ-ਡੇ ਪਰੇਡ ’ਚ ਫਾਇਰਿੰਗ, 6 ਦੀ ਮੌਤ, 31 ਲੋਕ ਜ਼ਖ਼ਮੀ, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰOn PunjabJuly 5, 2022 by On PunjabJuly 5, 20220647 ਅਮਰੀਕਾ ’ਚ ਫ੍ਰੀਡਮ ਡੇ ਪਰੇਡ ਦੌਰਾਨ ਗੋਲ਼ੀਬਾਰੀ ’ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 31 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਇਲਿਨਾਅਸ ਸੂਬੇ...
ਖਾਸ-ਖਬਰਾਂ/Important Newsਟੋਰਾਂਟੋ ਸਿਟੀ ‘ਚ 100 ਤੋਂ ਜ਼ਿਆਦਾ ਸਿੱਖ ਇਸ ਕਾਰਨ ਸੁਰੱਖਿਆ ਗਾਰਡ ਦੀ ਨੌਕਰੀ ਤੋਂ ਕੱਢੇ, WSO ਨੇ ਲਿਆ ਨੋਟਿਸOn PunjabJuly 5, 2022 by On PunjabJuly 5, 20220535 ਟੋਰਾਂਟੋ ਸਿਟੀ ਪ੍ਰਸ਼ਾਸਨ ‘ਚ ਕੰਮ ਕਰਦੇ 100 ਤੋਂ ਸਿੱਖ ਸੁਰੱਖਿਆ ਗਾਰਡ ਦਾੜ੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ‘ਚ ਭਾਰੀ...
ਖਾਸ-ਖਬਰਾਂ/Important NewsPakistan : ਬੈਲਟ ਪੇਪਰਾਂ ਦੀ ਚੋਰੀ ਤੇ ਕਰਾਚੀ ਦੀਆਂ ਉਪ ਚੋਣਾਂ ‘ਚ ਹਿੰਸਾ ਦੀ ਜਾਂਚ ਰਿਪੋਰਟ ਅਸੰਤੁਸ਼ਟੀਜਨਕ : ਚੋਣ ਕਮਿਸ਼ਨOn PunjabJuly 5, 2022 by On PunjabJuly 5, 20220506 ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕਰਾਚੀ ਵਿੱਚ ਹਾਲ ਹੀ ਵਿੱਚ ਹੋਈਆਂ ਉਪ ਚੋਣਾਂ ਦੌਰਾਨ ਬੈਲਟ ਪੇਪਰਾਂ ਦੀ ਚੋਰੀ ਅਤੇ ਹਿੰਸਾ ਦੀ ਜਾਂਚ...
ਖਾਸ-ਖਬਰਾਂ/Important NewsAfghanistan : ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਤਾਲਿਬਾਨ ਤੋਂ ਕੀਤੀ ਮੰਗ – ਦੇਸ਼ ‘ਚ ਲੜਕੀਆਂ ਲਈ ਜਲਦੀ ਖੋਲ੍ਹੇ ਜਾਣ ਸਕੂਲOn PunjabJuly 5, 2022 by On PunjabJuly 5, 20220502 ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਦੇ ਇੰਚਾਰਜ ਰਮੀਜ਼ ਅਲਕਬਾਰੋਵ ਨੇ ਕਿਹਾ ਕਿ ਉਹ ਸਕੂਲਾਂ ਵਿੱਚ ਤਾਲਿਬਾਨ ਦੇ ਵਾਅਦੇ ਨੂੰ ਅਮਲੀ ਰੂਪ ਵਿੱਚ ਲਾਗੂ ਹੁੰਦਾ...
ਖਾਸ-ਖਬਰਾਂ/Important NewsSidhu Moosewala : ਸਨਸਨੀਖੇਜ਼ ਕਤਲ ‘ਚ ਏ.ਕੇ.-47 ਦੀ ਵਰਤੋਂ ਤੇ ਮੈਗਜ਼ੀਨ ਖਾਲੀ ਕਰਨ ਦੀ ਇਸ ਤਰ੍ਹਾਂ ਹੋਈ ਸ਼ੁਰੂਆਤOn PunjabJuly 5, 2022 by On PunjabJuly 5, 20220656 ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਨਸਨੀਖੇਜ਼ ਕਤਲ ਨੇ 1990 ਦੇ ਦਹਾਕੇ ਵਿੱਚ ਯੂਪੀ ਦੇ ਅਪਰਾਧ ਜਗਤ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।...
ਖਾਸ-ਖਬਰਾਂ/Important Newsਇਟਲੀ ‘ਚ ਬਰਫ਼ੀਲੇ ਪਹਾੜ ਤੋਂ ਬਰਫ ਦਾ ਤੋਦਾ ਡਿੱਗਣ ਨਾਲ 6 ਲੋਕਾਂ ਦੀ ਮੌਤ, 9 ਜ਼ਖ਼ਮੀ ਤੇ 20 ਤੋਂ ਜ਼ਿਆਦਾ ਲਾਪਤਾOn PunjabJuly 4, 2022 by On PunjabJuly 4, 20220676 ਜਿਉਂ ਗਰਮੀ ਦੇ ਮੌਸਮ ਵਿੱਚ ਤਾਪਮਾਨ ਵਧਣ ਕਾਰਨ ਗਰਮੀ ਦਾ ਪ੍ਰਕੋਪ ਵਧਦਾ ਹੈ ਤੇ ਕਈ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਬਰਫ਼ੀਲੇ ਪਹਾੜੀ ਖੇਤਰਾਂ ਵੱਲ...
ਖਾਸ-ਖਬਰਾਂ/Important NewsCapital riots : ਟਰੰਪ ਖ਼ਿਲਾਫ਼ ਸਬੂਤ ਲੈ ਕੇ ਸਾਹਮਣੇ ਆਏ ਗਵਾਹ, ਸੰਸਦੀ ਕਮੇਟੀ ਨੇ ਵ੍ਹਾਈਟ ਹਾਊਸ ਦੇ ਵਕੀਲ ਨੂੰ ਕੀਤਾ ਸੰਮਨOn PunjabJuly 4, 2022 by On PunjabJuly 4, 20220784 ਪਿਛਲੇ ਹਫ਼ਤੇ ਕੈਪੀਟਲ (ਸੰਸਦ ਭਵਨ) ਦੰਗਿਆਂ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੀ ਸਹਾਇਕ ਕੈਸੀਡੀ ਹਚਿਨਸਨ ਦੀ ਗਵਾਹੀ ਤੋਂ ਬਾਅਦ, ਕੁਝ...
ਖਾਸ-ਖਬਰਾਂ/Important Newsਫਿਨਲੈਂਡ ਤੇ ਸਵੀਡਨ ਤੋਂ ਬਾਅਦ ਹੁਣ ਰੂਸ ਦਾ ਬੁਲਗਾਰੀਆ ਨਾਲ ਵਧਿਆ ਤਣਾਅ, ਜਵਾਬ ਦੇਣ ਲਈ ਤਿਆਰ ਮਾਸਕੋOn PunjabJuly 4, 2022 by On PunjabJuly 4, 20220690 ਯੂਕਰੇਨ ਦੇ ਨਾਲ ਰੂਸ ਦੀ ਚੱਲ ਰਹੀ ਜੰਗ ਕਾਰਨ ਤਣਾਅ ਵਧਦਾ ਜਾ ਰਿਹਾ ਹੈ। ਇਸ ਜੰਗ ਦੇ ਆਲੇ-ਦੁਆਲੇ ਕਈ ਹੋਰ ਦੇਸ਼ਾਂ ਨਾਲ ਰੂਸ ਦਾ ਵਿਵਾਦ...
ਖਾਸ-ਖਬਰਾਂ/Important Newsਅਫਗਾਨਿਸਤਾਨ : ਫੌਜ ਦੇ ਹੈਲੀਕਾਪਟਰ ਰਾਹੀਂ ਤਾਲਿਬਾਨ ਕਮਾਂਡਰ ਘਰ ਲੈ ਆਇਆ ਲਾੜੀ ਨੂੰ, ਜਾਣੋ ਪੂਰਾ ਮਾਮਲਾOn PunjabJuly 4, 2022 by On PunjabJuly 4, 20220749 ਅਫਗਾਨਿਸਤਾਨ ‘ਚ ਸੱਤਾ ‘ਤੇ ਕਾਬਜ਼ ਤਾਲਿਬਾਨ ਹਰ ਰੋਜ਼ ਆਪਣੀਆਂ ਹਰਕਤਾਂ ਨੂੰ ਲੈ ਕੇ ਚਰਚਾ ‘ਚ ਰਹਿੰਦਾ ਹੈ। ਹੁਣ ਤਾਲਿਬਾਨ ਆਪਣੇ ਇਕ ਕਮਾਂਡਰ ਬਾਰੇ ਚਰਚਾ ਕਰ...
ਖਾਸ-ਖਬਰਾਂ/Important NewsCorona Alert In Ladakh : ਲੱਦਾਖ ਦੇ ਸਾਰੇ ਸਕੂਲ 4 ਜੁਲਾਈ ਤੋਂ 15 ਦਿਨਾਂ ਲਈ ਬੰਦ, ਮਾਸਕ ਪਹਿਨਣਾ ਵੀ ਹੋਇਆ ਲਾਜ਼ਮੀOn PunjabJuly 1, 2022 by On PunjabJuly 1, 20220617 ਲੱਦਾਖ ਵਿੱਚ ਕੋਰੋਨਾ ਮਹਾਮਾਰੀ ਨੇ ਫਿਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਦੇ ਅਚਾਨਕ ਵਧਦੇ ਮਾਮਲਿਆਂ ਨੇ ਲੱਦਾਖ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।...