ਖਾਸ-ਖਬਰਾਂ/Important Newsਸੈਨ ਫ੍ਰਾਂਸਿਸਕੋ ਦੇ ਰੈਸਟੋਰੈਂਟ, ਬਾਰ ’ਚ ਪੂਰਨ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਮਿਲ ਰਹੀ ਹੈ ਆਗਿਆ, ਚੈਕਿੰਗ ਸ਼ੁਰੂOn PunjabAugust 20, 2021 by On PunjabAugust 20, 20210643 ਸੈਨ ਫ੍ਰਾਂਸਿਸਕੋ ’ਚ ਇਨਡੋਰ ’ਚ ਕੀਤੇ ਜਾਣ ਵਾਲੇ ਸਾਰੇ ਕੰਮਾਂ ਲਈ ਆਪਣੇ ਪੂਰਨ ਟੀਕਾਕਰਨ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਰੈਸਟੋਰੈਂਟ ’ਚ ਜਾਣਾ ਹੈ ਜਾਂ ਬਾਰ...
ਖਾਸ-ਖਬਰਾਂ/Important Newsਨਿਊਜ਼ੀਲੈਂਡ ਦੀ ਜੰਮਪਲ ਸ਼ੈਰਲਟ ਦਾ ਤਾਲਿਬਾਨ ਨੂੰ ਤਿੱਖਾ ਸਵਾਲ, ਪੁੱਛਿਆ ਔਰਤਾਂ ਦੇ ਕੰਮ ਕਰਨ ਤੇ ਬੱਚੀਆਂ ਦੀ ਪੜ੍ਹਾਈ ਦੇ ਅਧਿਕਾਰ ਬਾਰੇOn PunjabAugust 20, 2021 by On PunjabAugust 20, 20210640 ਨਿਊਜ਼ੀਲੈਂਡ ਹਮੇਸ਼ਾ ਔਰਤਾਂ ਦੇ ਹੱਕਾਂ ਦਾ ਅਲੰਬਰਦਾਰ ਰਿਹਾ ਹੈ, ਜੋ ਹੁਣ ਫਿਰ ਇਸ ਕਰਕੇ ਚਰਚਾ ਆਇਆ ਹੈ ਕਿ ਇੱਥੋਂ ਦੀ ਜੰਮਪਲ ਪੱਤਰਕਾਰ ਸ਼ੈਰਲਟ ਬੇਲਿਸ ਨੇ...
ਖਾਸ-ਖਬਰਾਂ/Important Newsਅਫ਼ਗਾਨੀ ਔਰਤਾਂ ਦੇ ਪੈਰਾਂ ‘ਚ ਪੈਣ ਲੱਗੀਆਂ ਨੌਕਰੀ ਨਾ ਕਰਨ ਦੀਆਂ ਜੰਜ਼ੀਰਾਂOn PunjabAugust 20, 2021 by On PunjabAugust 20, 20210603 ਯੁੱਧ ਨਾਲ ਗ੍ਰਸਤ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਭਵਿੱਖੀ ਸਰਕਾਰ ਨੇ ਹੁਣੇ ਤੋਂ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ’ਤੇ ਕੰਮ ਕਰਨ ਤੋਂ...
ਖਾਸ-ਖਬਰਾਂ/Important Newsਅਮਰੀਕਾ ’ਚ ਇਕ ਦਿਨ ’ਚ ਕੋਰੋਨਾ ਨਾਲ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ, ਮਾਰਚ ਤੋਂ ਬਾਅਦ ਪਹਿਲੀ ਵਾਰ ਹੋਈਆਂ ਏਨੀਆਂ ਮੌਤਾਂOn PunjabAugust 18, 2021August 18, 2021 by On PunjabAugust 18, 2021August 18, 20210639 ਅਮਰੀਕਾ ’ਚ ਕੋਰੋਨਾ ਨਾਲ ਹਾਹਾਕਾਰ ਮਚ ਗਿਆ ਹੈ। ਅਮਰੀਕਾ ’ਚ ਇਕ ਦਿਨ ’ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਕਾਰਨ 1000 ਤੋਂ ਜ਼ਿਆਦਾ ਲੋਕ ਦੀ ਮੋਤ ਹੋ...
ਖਾਸ-ਖਬਰਾਂ/Important Newsਤਾਲਿਬਾਨ ਦਾ ਅਰਥ ਹੈ ਸੁਪਨਿਆਂ ਨੂੰ ਤੋੜਣਾ ਤੇ ਸਭ ਕੁਝ ਖ਼ਤਮ ਹੋਣਾ, ਇਕ ਅਫਗਾਨੀ ਔਰਤ ਦੀ ਜ਼ੁਬਾਨੀ ਜਾਣੋ ਉਸ ਦਾ ਦਰਦOn PunjabAugust 18, 2021 by On PunjabAugust 18, 20210497 ਤਾਲਿਬਾਨ ਦੇ ਅਫਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਵਿਸ਼ਵ ਭਾਈਚਾਰੇ ਨੂੰ ਸਭ ਤੋਂ ਵੱਡਾ ਡਰ ਉੱਥੇ ਦੀਆਂ ਔਰਤਾਂ ਨੂੰ ਲੈ ਕੇ ਲੱਗ ਰਿਹਾ ਹੈ। ਹਾਲਾਂਕਿ ਤਾਲਿਬਾਨ...
ਖਾਸ-ਖਬਰਾਂ/Important Newsਅਫ਼ਗਾਨ ਦੇ ਹਿੰਦੂ-ਸਿੱਖਾਂ ਨੂੰ ਨਿਊਜ਼ੀਲੈਂਡ ਲਿਆਉਣ ਦੀ ਉੱਠੀ ਮੰਗ, ਕੰਵਲਜੀਤ ਬਖਸ਼ੀ ਨੇ ਲਿਖਿਆ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਪੱਤਰOn PunjabAugust 18, 2021 by On PunjabAugust 18, 202101013 ਅਫ਼ਗਾਨਿਸਤਾਨ `ਚ ਉੱਥੇ ਵਸਦੇ ਹਿੰਦੂ-ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਊਜ਼ੀਲੈਂਡ ਲਿਆਉਣ ਲਈ ਭਾਰਤੀ ਭਾਈਚਾਰੇ ਨੇ ਮੰਗ ਰੱਖ ਦਿੱਤੀ ਹੈ। ਨਿਊਜ਼ੀਲੈਂਡ ਦੇ ਪਹਿਲੇ ਪਗੜੀਧਾਰੀ ਪਾਰਲੀਮੈਂਟ ਮੈਂਬਰ...
ਖਾਸ-ਖਬਰਾਂ/Important NewsAfghanistan: ਤਾਲਿਬਾਨ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧ ‘ਚ ਚੁੱਕੇ ਸਨ ਹਥਿਆਰOn PunjabAugust 18, 2021 by On PunjabAugust 18, 20210652 ਤਾਲਿਬਾਨ ਇਕ ਪਾਸੇ ਔਰਤਾਂ ਨੂੰ ਆਜ਼ਾਦੀ ਦੇਣ, ਸਰਕਾਰ ‘ਚ ਸ਼ਾਮਲ ਕਰਨ ਦੀ ਗੱਲ ਕਰ ਰਿਹਾ ਹੈ ਤਾਂ ਦੂਜੇ ਪਾਸੇ ਔਰਤ ਆਗੂਆਂ ਖ਼ਿਲਾਫ਼ ਕਾਰਵਾਈ ਵੀ ਕਰ...
ਖਾਸ-ਖਬਰਾਂ/Important NewsAfghanistan News: ਅਫ਼ਗਾਨ ਦੇ ਹਾਲਾਤ ਦੇ ਪਿੱਛੇ ਗਨੀ ਜ਼ਿੰਮੇਵਾਰ, ਸਾਡਾ ਫ਼ੌਜ ਨੂੰ ਹਟਾਉਣ ਦਾ ਫੈਸਲਾ ਸਹੀ, ਪੜ੍ਹੋ ਬਾਇਡਨ ਦੇ ਸੰਬੋਧਨ ਦੀਆਂ ਖਾਸ ਗੱਲਾਂOn PunjabAugust 17, 2021August 17, 2021 by On PunjabAugust 17, 2021August 17, 202104196 ਅਫਗਾਨਿਸਤਾਨ ‘ਤੇ ਤਾਲਿਬਾਨ ਦੁਆਰਾ ਕਬਜ਼ਾ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਮਸਲੇ ‘ਤੇ ਆਪਣਾ ਬਿਆਨ ਦਿੱਤਾ ਹੈ। ਵ੍ਹਾਈਟ ਹਾਊਸ ਤੋਂ ਰਾਸ਼ਟਰ...
ਖਾਸ-ਖਬਰਾਂ/Important Newsਸਿਲਸਿਲੇਵਾਰ ਤਰੀਕਾਂ ਨਾਲ ਜਾਣੋ-ਅਫ਼ਗਾਨਿਸਤਾਨ ’ਚ ਮਹਿਜ਼ 5 ਮਹੀਨਿਆਂ ’ਚ ਕਿਵੇਂ ਵਧਦਾ ਗਿਆ ਤਾਲਿਬਾਨOn PunjabAugust 17, 2021 by On PunjabAugust 17, 20210609 ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਆਪਣੀ ਸੱਤਾ ਦਾ ਰਾਹ ਪੂਰੀ ਤਰ੍ਹਾਂ ਸਾਫ਼ ਕਰ ਲਿਆ ਹੈ। ਦੋ ਦਹਾਕਿਆਂ ਬਾਅਦ ਤਾਲਿਬਾਨ ਨੇ ਸੱਤਾ...
ਖਾਸ-ਖਬਰਾਂ/Important Newsਅਫ਼ਗਾਨਿਸਤਾਨ ‘ਤੇ ਮੁੜ ਤਾਲਿਬਾਨ ਦਾ ਕਬਜ਼ਾ, ਅਸ਼ਰਫ ਗਨੀ ਤੇ ਕਈ ਵੱਡੇ ਲੀਡਰਾਂ ਨੇ ਦੇਸ਼ ਛੱਡਿਆOn PunjabAugust 16, 2021 by On PunjabAugust 16, 20210432 ਤਾਲਿਬਾਨ ਨੇ ਮੁੜ ਅਫ਼ਗਾਨਿਸਤਾਨ ‘ਤੇ ਕਬਜ਼ਾ ਜਮਾ ਲਿਆ ਹੈ। ਤਾਲਿਬਾਨ ਦੇ ਅੱਤਵਾਦੀਆਂ ਨੇ ਐਤਵਾਰ ਸਵੇਰ ਤੋਂ ਹੀ ਘੇਰਾਬੰਦੀ ਕਰ ਲਈ ਸੀ। ਬਾਅਦ ਵਿਚ ਜਦੋਂ ਉਹ...