ਖਾਸ-ਖਬਰਾਂ/Important Newsਦੀਪ ਸਿੱਧੂ ਦੀ ਯਾਦ ‘ਚ ਅਹਿਮ ਉਪਰਾਲਾ, ਨੌਜਵਾਨਾਂ ਨੂੰ ਮਿਲੇਗੀ ਆਈਏਐਸ ਤੇ ਪੀਸੀਐਸ ਦੀ ਮੁਫਤ ਕੋਚਿੰਗOn PunjabFebruary 16, 2023 by On PunjabFebruary 16, 20230372 ਅਦਾਕਾਰ ਦੀਪ ਸਿੱਧੂ ਦੀ ਯਾਦ ਵਿੱਚ ਅਹਿਮ ਉਪਰਾਲਾ ਕੀਤਾ ਗਿਆ ਹੈ। ਨੌਜਵਾਨਾਂ ਨੂੰ ਆਈਏਐਸ ਤੇ ਪੀਸੀਐਸ ਦੀ ਤਿਆਰੀ ਕਰਵਾਉਣ ਲਈ ਮੁਫਤ ਕੋਚਿੰਗ ਦੇਣ ਲਈ ਸੈਂਟਰ...
ਖਾਸ-ਖਬਰਾਂ/Important Newsਲਤੀਫਪੁਰਾ ਮਾਮਲੇ ‘ਤੇ ਸਰਕਾਰ ਹੋਈ ਸਖਤ, ਮੋਰਚੇ ਦਾ ਲੀਡਰ ਕਸ਼ਮੀਰ ਸਿੰਘ ਗ੍ਰਿਫ਼ਤਾਰOn PunjabFebruary 16, 2023 by On PunjabFebruary 16, 20230356 ਜਲੰਧਰ ਦੇ ਲਤੀਫਪੁਰਾ ਵਿੱਚ ਮਕਾਨ ਢਾਹੁਣ ਦਾ ਮਾਮਲਾ ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਬਣ ਗਿਆ ਹੈ। ਹੁਣ ਤੱਕ ਨਰਮੀ ਨਾਲ ਪੇਸ਼ ਆਉਣ ਮਗਰੋਂ ਹੁਣ ਸਰਕਾਰ...
ਖਾਸ-ਖਬਰਾਂ/Important Newsਤੇਲੰਗਾਨਾ ਪਹੁੰਚੇ ਸੀਐਮ ਭਗਵੰਤ ਮਾਨ, ਡੈਮਾਂ ਦਾ ਕੀਤਾ ਨਿਰੀਖਣ, ਪਾਣੀ ਦੀ ਸੰਭਾਲ ਬਾਰੇ ਸਿੱਖੇ ਗੁਰOn PunjabFebruary 16, 2023 by On PunjabFebruary 16, 20230369 ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਤੇਲੰਗਾਨਾ ਦੌਰੇ ਉਪਰ ਹਨ। ਸੀਐਮ ਮਾਨ ਨੇ ਉੱਥੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਡੈਮਾਂ ਦਾ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politicsਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ , ਹੁਸ਼ਿਆਰਪੁਰ ਦਾ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਅੱਜ ਰਾਤ ਤੋਂ ਹੋਵੇਗਾ ਬੰਦOn PunjabFebruary 14, 2023 by On PunjabFebruary 14, 20230455 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਨੂੰ ਅੱਜ ਰਾਤ ਤੋਂ...
English Newsਸਮਾਜ/Socialਸਿਹਤ/Healthਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/PoliticsBBC : ਇਨਕਮ ਟੈਕਸ ਵਿਭਾਗ ਨੇ ਬੀਬੀਸੀ ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਮਾਰੀ ਰੇਡ, ਦਫ਼ਤਰ ਸੀਲ ਕੀਤੇOn PunjabFebruary 14, 2023 by On PunjabFebruary 14, 20230551 ਨਵੀਂ ਦਿੱਲੀ : ਆਮਦਨ ਕਰ ਵਿਭਾਗ (ਆਈ.ਟੀ.) ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਛਾਪਾ ਮਾਰਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ...
ਖਾਸ-ਖਬਰਾਂ/Important Newsਕੀ ਅਸਮਾਨ ‘ਚ ਦਿਖਾਈ ਦੇਣ ਵਾਲੀਆਂ ਰਹੱਸਮਈ ਵਸਤੂਆਂ ਦਾ ਏਲੀਅਨਜ਼ ਨਾਲ ਹੈ ਕੋਈ ਸਬੰਧ ? 3 ਦਿਨਾਂ ‘ਚ ਤੀਸਰੀ ਸ਼ੱਕੀ ਵਸਤੂ ਨੂੰ ਮਾਰ ਸੁੱਟਿਆOn PunjabFebruary 13, 2023 by On PunjabFebruary 13, 20230352 ਉੱਤਰੀ ਅਮਰੀਕੀ ਹਵਾਈ ਖੇਤਰ ਦੀ ਨਿਗਰਾਨੀ ਕਰਨ ਵਾਲੇ ਜਨਰਲ ਨੇ 12 ਫਰਵਰੀ ਨੂੰ ਰਿਪੋਰਟ ਦਿੱਤੀ ਸੀ ਕਿ ਯੂਐਸ ਏਅਰ ਫੋਰਸ ਨੇ ਇੱਕ ਅਣਪਛਾਤੀ ਵਸਤੂ ਨੂੰ...
ਖਾਸ-ਖਬਰਾਂ/Important Newspakistan : ਈਸ਼ਨਿੰਦਾ ਦੇ ਦੋਸ਼ੀ ਨੂੰ ਮਾਰਨ ਦੇ ਦੋਸ਼ ‘ਚ 50 ਗ੍ਰਿਫ਼ਤਾਰ, ਥਾਣੇ ‘ਚ ਭੀੜ ਨੇ ਕੁੱਟ-ਕੁੱਟ ਕੇ ਕਰ ਦਿੱਤੀ ਸੀ ਹੱਤਿਆOn PunjabFebruary 13, 2023 by On PunjabFebruary 13, 20230453 ਪਾਕਿਸਤਾਨੀ ਪੁਲਿਸ ਨੇ ਈਸ਼ਨਿੰਦਾ ਦੇ ਦੋਸ਼ਾਂ ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਨੂੰ ਅਗਵਾ ਕਰਨ ਅਤੇ ਲਿੰਚਿੰਗ ਕਰਨ ਦੇ ਦੋਸ਼ ਵਿੱਚ ਘੱਟੋ-ਘੱਟ 50...
ਖਾਸ-ਖਬਰਾਂ/Important Newsਅਮਰੀਕਾ ਨੇ ਨਾਗਰਿਕਾਂ ਨੂੰ ਕਿਹਾ- ਰੂਸ ਨੂੰ ਤੁਰੰਤ ਛੱਡ ਦਿਓ, ਰੂਸ ਦਾ ਇਲਜ਼ਾਮ- ਅਮਰੀਕਾ ਹਮਲੇ ਲਈ ਅੱਤਵਾਦੀਆਂ ਨੂੰ ਕਰ ਰਿਹਾ ਤਿਆਰOn PunjabFebruary 13, 2023 by On PunjabFebruary 13, 20230505 ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਦੀ ਚਿਤਾਵਨੀ ਦਿੱਤੀ ਹੈ। ਅਮਰੀਕਾ ਨੇ ਯੂਕਰੇਨ ਵਿੱਚ ਜੰਗ ਅਤੇ ਰੂਸੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ...
ਖਾਸ-ਖਬਰਾਂ/Important Newsਕੈਨੇਡਾ ਦੀ ਸਰਹੱਦ ‘ਤੇ ਅਸਮਾਨ ‘ਚ ਘੁੰਮ ਰਹੀ ਰਹੱਸਮਈ ਵਸਤੂ, ਅਮਰੀਕੀ ਲੜਾਕੂ ਜਹਾਜ਼ ਦੁਆਰਾ ਨਿਸ਼ਾਨਾ ਲਗਾਕੇ ਕੀਤੀ ਖ਼ਤਮOn PunjabFebruary 13, 2023 by On PunjabFebruary 13, 20230446 ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਅਸਮਾਨ ਵਿੱਚ ਕਈ ਸ਼ੱਕੀ ਵਸਤੂਆਂ ਦੇਖੀਆਂ ਜਾ ਰਹੀਆਂ ਹਨ। ਅਮਰੀਕਾ ਤੋਂ ਇਲਾਵਾ ਇਹ ਵਸਤੂ ਹੁਣ ਕੈਨੇਡਾ ਅਤੇ ਕੈਲੀਫੋਰਨੀਆ ਤੱਕ...
ਖਾਸ-ਖਬਰਾਂ/Important Newsਅਸੀਂ ਕਿਸਾਨਾਂ ਨੂੰ ਸਮੱਸਿਆ ਆਉਣ ਹੀ ਨਹੀਂ ਦੇਣੀ : ਮੁੱਖ ਮੰਤਰੀ ਮਾਨOn PunjabFebruary 12, 2023 by On PunjabFebruary 12, 20230513 ਲੁਧਿਆਣਾ- ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ...