ਖਾਸ-ਖਬਰਾਂ/Important Newsਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾOn PunjabNovember 15, 2019 by On PunjabNovember 15, 201901037 Kuwait’s government submits resignation: ਪ੍ਰਧਾਨ ਮੰਤਰੀ ਸ਼ੇਖ ਜਬਰ ਅਲ ਮੁਬਾਰਕ ਅਲ ਸਬਹ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਨੇ ਰਸਮੀ ਰੂਪ ਨਾਲ ਕੈਬਨਿਟ...
ਖਾਸ-ਖਬਰਾਂ/Important Newsਪਾਕਿਸਤਾਨ ਦੇ ਦੋ ਫੁੱਟੇ ਲਾੜੇ ਨੂੰ ਮਿਲੀ 6 ਫੁੱਟੀ ਪਤਨੀ, ਗ੍ਰੈਂਡ ਰਿਸੈਪਸ਼ਨ ‘ਚ ਵਜੇ ਪੰਜਾਬੀ ਗਾਣੇOn PunjabNovember 15, 2019 by On PunjabNovember 15, 201901049 ਨਵੀਂ ਦਿੱਲੀ: ਦੋ ਫੁੱਟ ਦੇ ਪਾਕਿਸਤਾਨੀ ਬੁਰਹਾਨ ਚਿਸ਼ਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਿਹਾ ਹੈ। ਵਿਆਹ ਦੀ ਗ੍ਰੈਂਡ ਰਿਸੈਪਸ਼ਨ ‘ਤੇ ਪੰਜਾਬੀ ਗਾਣੇ ‘ਤੇ...
ਖਾਸ-ਖਬਰਾਂ/Important Newsਇਸਰੋ ਕਰ ਰਿਹਾ ਚੰਦਰਯਾਨ-3 ਭੇਜਣ ਦੀਆਂ ਤਿਆਰੀਆਂOn PunjabNovember 14, 2019 by On PunjabNovember 14, 20190987 ISRO to launch Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਚੰਦਰਯਾਨ-2 ਤੋਂ ਬਾਅਦ ਚੰਦਰਯਾਨ-3 ਭੇਜਣ ਦੀ ਤਿਆਰੀ ਵਿੱਚ ਹੈ। ਇਸਰੋ ਸਤੰਬਰ 2019 ’ਚ ਪਹਿਲੀ ਵਾਰ ਚੰਨ...
ਖਾਸ-ਖਬਰਾਂ/Important Newsਦਿੱਲੀ ਵਾਲੇ ਪੰਜਾਬ-ਹਰਿਆਣਾ ਦੇ ਧੂੰਏਂ ਤੋਂ ਔਖੇ ਤਾਂ ਭਾਰਤ-ਚੀਨ ਦੇ ਕੂੜੇ ਤੋਂ ਅਮਰੀਕਾ ਪ੍ਰੇਸ਼ਾਨOn PunjabNovember 14, 2019 by On PunjabNovember 14, 20190954 ਨਿਊਯਾਰਕ: ਜੇ ਦਿੱਲੀ ਵਾਲੇ ਪੰਜਾਬ, ਹਰਿਆਣਾ ਤੇ ਯੂਪੀ ਦੇ ਧੂੰਏਂ ਤੋਂ ਔਖੇ ਹਨ ਤਾਂ ਅਮਰੀਕਾ ਵੀ ਪ੍ਰਦੂਸ਼ਨ ਨੂੰ ਲੈ ਕੇ ਚੀਨ, ਭਾਰਤ ਤੇ ਰੂਸ ਤੋਂ...
ਖਾਸ-ਖਬਰਾਂ/Important Newsਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਏ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇPritpal KaurNovember 14, 2019November 14, 2019 by Pritpal KaurNovember 14, 2019November 14, 201901151 ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਏ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿੱਦਿਅਕ...
ਖਾਸ-ਖਬਰਾਂ/Important Newsਕਾਬੁਲ ‘ਚ ਕਾਰ ਧਮਾਕਾ, 7 ਦੀ ਮੌਤ, 7 ਜ਼ਖਮੀOn PunjabNovember 13, 2019 by On PunjabNovember 13, 20190934 ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਜ਼ਬਰਦਸਤ ਧਮਾਕਾ ਹੋਇਆ। ਪੁਲਿਸ ਡਿਸਟਿਕ-15 ਦੇ ਕਸਾਬਾ ਖੇਤਰ ‘ਚ ਕਾਰ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਤੇ...
ਖਾਸ-ਖਬਰਾਂ/Important Newsਅਮਰੀਕਾ ‘ਚ ਟੁੱਟਿਆ ਨਸਲੀ ਹਮਲਿਆਂ ਦਾ ਰਿਕਾਰਡ, ਸਿੱਖ ਵੀ ਹੋਏ ਸ਼ਿਕਾਰOn PunjabNovember 13, 2019 by On PunjabNovember 13, 20190926 ਵਾਸ਼ਿੰਗਟਨ: ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇੰਵੈਸਟੀਗੇਸ਼ਨ (ਐਫਬੀਆਈ) ਨੇ 2018 ‘ਚ ਨਸਲੀ ਨਫਰਤ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਪਿਛਲੇ ਸਾਲ...
ਖਾਸ-ਖਬਰਾਂ/Important Newsਇਮਰਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਜਿੱਤਿਆ ਮੁਕੱਦਮਾOn PunjabNovember 13, 2019 by On PunjabNovember 13, 201901113 ਲੰਡਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਯੂਕੇ ਵਿੱਚ ਮਾਣਹਾਨੀ ਦਾ ਕੇਸ ਜਿੱਤ ਲਿਆ ਹੈ। ਪਾਕਿਸਤਾਨੀ ਨਿਊਜ਼ ਚੈਨਲ ’ਤੇ...
ਖਾਸ-ਖਬਰਾਂ/Important Newsਕੱਲ੍ਹ ਭਾਰਤ ਆਉਣਗੇ ਪ੍ਰਿੰਸ ਚਾਰਲਸ, ਰਾਸ਼ਟਰਪਤੀ ਨਾਲ ਮੁਲਾਕਾਤOn PunjabNovember 12, 2019 by On PunjabNovember 12, 20190887 ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦੋ ਦਿਨੀਂ ਯਾਤਰਾ ‘ਤੇ ਬੁੱਧਵਾਰ ਨੂੰ ਭਾਰਤ ਆਉਣਗੇ। ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ। ਇਸ ‘ਚ ਜਲਵਾਯੂ...
ਖਾਸ-ਖਬਰਾਂ/Important Newsਸ਼ਸ਼ੀ ਥਰੂਰ ਖਿਲਾਫ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾOn PunjabNovember 12, 2019 by On PunjabNovember 12, 20190904 ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ‘ਸ਼ਿਵਲਿੰਗ ‘ਤੇ ਬਿੱਛੂ’ ਵਾਲੇ ਬਿਆਨ ਲਈ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।...