ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਦਿੱਲੀ ਦੇ ਸਕੂਲਾਂ ਨੂੰ ਮੁੜ ਮਿਲੀ ਬੰਬ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸOn PunjabDecember 14, 2024 by On PunjabDecember 14, 20240482 ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦੇ 30 ਤੋਂ ਵੱਧ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਇੱਕ ਦਿਨ ਬਾਅਦ, ਦਿੱਲੀ ਦੇ ਕਈ ਸਕੂਲਾਂ ਨੂੰ ਸ਼ਨੀਵਾਰ ਨੂੰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਲਾਲ ਕ੍ਰਿਸ਼ਨ ਅਡਵਾਨੀ ਦੀ ਮੁੜ ਵਿਗੜੀ ਤਬੀਅਤ, ਦਿੱਲੀ ਦੇ ਅਪੋਲੋ ਹਪਤਾਲ ‘ਚ ਦਾਖ਼ਲ; ਇਸ ਬਿਮਾਰੀ ਦਾ ਚੱਲ ਰਿਹਾ ਇਲਾਜOn PunjabDecember 14, 2024 by On PunjabDecember 14, 20240426 ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਖਰਮਸ ਤਾਰੀਖ 2024-2025 : ਕਿੰਨੇ ਦਿਨਾਂ ਲਈ ਰਹੇਗਾ ਖਰਮਾਸ ਦਾ ਮਹੀਨਾ ? 2025 ‘ਚ 74 ਦਿਨ ਵਿਆਹ ਦੇ ਮਹੂਰਤOn PunjabDecember 13, 2024 by On PunjabDecember 13, 20240434 ਖਰਮਸ 2024-2025 ਤਾਰੀਖ : ਖਰਮਾਸ ਦਾ ਮਹੀਨਾ 16 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਮਹੀਨੇ ਮਹੀਨੇ ਦੌਰਾਨ ਵਿਆਹ ਸਮੇਤ ਕੋਈ ਵੀ ਮੰਗਲ ਕਾਰਜ ਨਹੀਂ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਜੰਕ ਫੂਡ ਨਾਲ ਤੇਜ਼ੀ ਨਾਲ ਵਧਦੀ ਹੈ ਉਮਰ, 30 ਸਾਲ ਦੀ ਉਮਰ ‘ਚ 40 ਦੇ ਦਿਸੋਗੇ ਤੁਸੀਂOn PunjabDecember 13, 2024 by On PunjabDecember 13, 20240478 ਨਵੀਂ ਦਿੱਲੀ : ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ‘ਚ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰੋ। ਇਹ ਤੁਹਾਡੀ ਫਿਟਨੈੱਸ ਨੂੰ ਬਰਕਰਾਰ ਰੱਖਣਗੇ। ਇਸ ਦੇ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖਾਣਾ ਪਕਾਉਣ ਦਾ ਤੇਲ ਨਾਲ ਵਧ ਰਿਹੈ ਕੋਲਨ ਕੈਂਸਰ ਦਾ ਖ਼ਤਰਾ, ਜੇ ਨਾ ਹੋਏ ਸਾਵਧਾਨ ਤਾਂ ਗੁਆ ਸਕਦੇ ਹੋ ਤੁਸੀਂ ਆਪਣੀ ਜਾਨOn PunjabDecember 13, 2024 by On PunjabDecember 13, 20240396 ਨਵੀਂ ਦਿੱਲੀ : ਸਾਡੀ ਰਸੋਈ ਵਿਚ ਮੌਜੂਦ ਮਸਾਲੇ ਅਤੇ ਅਨਾਜ ਸਾਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੇ ਹਨ। ਇਸ ਦੇ ਨਾਲ ਹੀ ਰਸੋਈ ਦਾ ਤੇਲ ਕੈਂਸਰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/PoliticsBigg Boss 18 : ਅੱਧੀ ਰਾਤ ਨੂੰ ਕੰਬਲ ਦੇ ਹੇਠਾਂ ਰੋਮਾਂਟਿਕ ਹੋਏ ਚੁਮ ਡਰੰਗ-ਕਰਨਵੀਰ ਮਹਿਰਾ, ਇਜ਼ਹਾਰ ਕਰਦੇ ਹੀ ਪਿਆਰ ਚੜ੍ਹਿਆ ਪਰਵਾਨOn PunjabDecember 13, 2024 by On PunjabDecember 13, 202408042 ਨਵੀਂ ਦਿੱਲੀ : ਵਿਵਾਦਿਤ ਸ਼ੋਅ ‘ਬਿੱਗ ਬੌਸ’ ਦੇ ਘਰ ‘ਚ ਸਿਰਫ ਲੜਾਈ-ਝਗੜੇ ਜਾਂ ਮਹਾਭਾਰਤ ਹੀ ਨਹੀਂ ਹੁੰਦੀ, ਸਗੋਂ ਇੱਥੇ ਪਿਆਰ ਦੀ ਚੰਗਿਆੜੀ ਵੀ ਉੱਠਦੀ ਹੈ, ਜਿਸ...
Chandigharਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਕੰਸਰਟ ਨੂੰ ਹਾਈਕੋਰਟ ਤੋਂ ਮਿਲੀ ਹਰੀ ਝੰਡੀ, ਕੋਰਟ ਨੇ ਕਿਹਾ- ਨਿਯਮਾਂ ਮੁਤਾਬਕ ਹੋਵੇ ਪ੍ਰੋਗਰਾਮOn PunjabDecember 13, 2024 by On PunjabDecember 13, 20240520 ਚੰਡੀਗੜ੍ਹ : ਚੰਡੀਗੜ੍ਹ ‘ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਦੇ ਕੰਸਰਟ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ‘ਚ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy‘ਰੱਬ ਨਾ ਕਰੇ ਕਿਸੇ ਨੂੰ…’, ਗੂਗਲ ਟਾਪ 10 ਸਰਚ ‘ਚ ਆਇਆ ਹਿਨਾ ਖ਼ਾਨ ਦਾ ਨਾਂ, ਨਾਖੁਸ਼ ਹੋ ਕੇ ਅਦਾਕਾਰਾ ਨੇ ਕੀਤੀ ਪੋਸਟOn PunjabDecember 13, 2024 by On PunjabDecember 13, 20240391 ਨਵੀਂ ਦਿੱਲੀ : ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੀ ਅਕਸ਼ਰਾ ਉਰਫ ਹਿਨਾ ਖ਼ਾਨ ਇਸ ਸਮੇਂ ਬਹੁਤ ਮਾੜੇ ਦੌਰ ‘ਚੋਂ ਗੁਜ਼ਰ ਰਹੀ ਹੈ। ਉਹ ਛਾਤੀ ਦੇ ਕੈਂਸਰ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਧਮਾਕੇਦਾਰ ਡਾਂਸ ਨੰਬਰਾਂ ਕਾਰਨ ਤਮੰਨਾ ਭਾਟੀਆ ਨੌਜਵਾਨਾਂ ਤੇ ਇੰਟਰਨੈੱਟ ਮੀਡੀਆ ’ਤੇ ਕਰ ਰਹੀ ਹੈ ਰਾਜ, ਪੜ੍ਹੋ ਕਿਸ ਰਣਨੀਤੀ ਨਾਲ ਅੱਗੇ ਵਧ ਰਹੀ ਅੱਗੇOn PunjabDecember 13, 2024 by On PunjabDecember 13, 20240404 ਬੀਤੇ ਵਰ੍ਹੇ ਫਿਲਮ ‘ਜੇਲ’ ਦੇ ਗਾਣੇ ਕਾਵਾਲਾ… ਤੇ ਇਸ ਸਾਲ ਫਿਲਮ ‘ਇਸਤਰੀ-2’ ਦੇ ਗਾਣੇ ‘ਆਜ ਕੀ ਰਾਤ..’ ਨਾਲ ਅਦਾਕਾਰਾ ਤਮੰਨਾ ਭਾਟੀਆ ਨੌਜਵਾਨਾਂ ਤੇ ਇੰਟਰਨੈੱਡ ਮੀਡੀਆ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸੰਸਦ : ‘ਤੁਸੀਂ ਕਿਸਾਨ ਦੇ ਪੁੱਤਰ ਹੋ ਤਾਂ ਮੈਂ ਮਜ਼ਦੂਰ ਦਾ…’, ਧਨਖੜ ਤੇ ਖੜਗੇ ‘ਚ ਰਾਜ ਸਭਾ ‘ਚ ਹੋਈ ਗਰਮਾ-ਗਰਮ ਬਹਿਸ; ਹੋਇਆ ਹੰਗਾਮਾOn PunjabDecember 13, 2024 by On PunjabDecember 13, 20240429 ਨਵੀਂ ਦਿੱਲੀ : ਸੰਸਦ ਦੀ ਕਾਰਵਾਈ ਦੀ ਸ਼ੁਰੂਆਤ ਅੱਜ ਵੀ ਤੂਫ਼ਾਨੀ ਰਹੀ। ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਬੇਭਰੋਸਗੀ ਮਤਾ ਲਿਆਉਣ ਲਈ ਵਿਰੋਧੀ ਧਿਰ ਨੂੰ...