kuwait fire: ‘ਮੈਨੂੰ ਲੱਗਿਆ ਮੈਂ ਮਰ ਜਾਵਾਂਗਾ’, ਜਿਸ ਕੁਵੈਤ ਅਗਨੀਕਾਂਡ ‘ਚ 49 ਲੋਕ ਸੜ ਕੇ ਮਰੇ, ਉਸ ‘ਚੋਂ ਜ਼ਿੰਦਾ ਬਚੇ ਸਖਸ਼ ਨੇ ਦੱਸੀ ਖੌਫ਼ਨਾਕ ਕਹਾਣੀ
ਜਦੋਂ ਅੱਗ ਲੱਗੀ ਤਾਂ ਮੈਨੂੰ ਕੁਝ ਸਮਝ ਨਹੀਂ ਆਇਆ…ਚਾਰੇ ਪਾਸੇ ਧੂੰਆਂ ਹੀ ਧੂੰਆਂ ਸੀ..ਖਿੜਕੀਆਂ ਵਿੱਚੋਂ ਵੀ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਅੱਗ ਦੀਆਂ ਲਪਟਾਂ...

