ਖਾਸ-ਖਬਰਾਂ/Important Newsਕਸ਼ਮੀਰ ’ਚ ਤਿੰਨੇ ਫੌਜਾਂ ਦੇ ਸਾਂਝੇ ਦਸਤੇ ਤਾਇਨਾਤ, ਕਰਨਗੀਆਂ ਅੱਤਵਾਦ ਦਾ ਸਫ਼ਾਇਆOn PunjabNovember 25, 2019 by On PunjabNovember 25, 201901014 Kashmir Special Forces deployed: ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦੀ ਖਿਲਾਫ਼ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ । ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਜ਼ਮੀਨੀ ਫੌਜ,...
ਖਾਸ-ਖਬਰਾਂ/Important Newsਕਾਂਗੋ ‘ਚ ਹਾਦਸਾਗ੍ਰਸਤ ਜਹਾਜ਼ ਘਰਾਂ ‘ਤੇ ਡਿੱਗਿਆ, 19 ਮੌਤਾਂOn PunjabNovember 25, 2019 by On PunjabNovember 25, 201901027 DR Congo plane crash: ਕਾਂਗੋ ਦੇ ਪੂਰਬੀ ਸ਼ਹਿਰ ਗੋਮਾ ਵਿੱਚ ਐਤਵਾਰ ਨੂੰ ਟੇਕਆਫ਼ ਤੋਂ ਬਾਅਦ ਘੱਟੋ ਘੱਟ 17 ਯਾਤਰੀਆਂ ਨੂੰ ਲੈ ਜਾ ਰਿਹਾ ਇੱਕ ਹਵਾਈ...
ਖਾਸ-ਖਬਰਾਂ/Important Newsਨਿਊਯਾਰਕ ਦੇ ਸਾਬਕਾ ਮੇਅਰ ਮਾਈਕਲ ਨੇ ਟਰੰਪ ਖਿਲਾਫ਼ ਕੀਤਾ ਵੱਡਾ ਐਲਾਨOn PunjabNovember 25, 2019 by On PunjabNovember 25, 201901034 Bloomberg launches 2020 presidential bid: ਵਾਸ਼ਿੰਗਟਨ: ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਬਣਨ ਲਈ ਨਿਊਯਾਰਕ ਸ਼ਹਿਰ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ...
ਖਾਸ-ਖਬਰਾਂ/Important Newsਸਰਕਾਰੀ ਕਾਲਜ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਨਾਇਆ ਕਾਲਜ ਦਾ ਸ਼ਤਾਬਦੀ ਵਰ੍ਹਾOn PunjabNovember 25, 2019 by On PunjabNovember 25, 201901037 ਬਲਜੀਤ ਸਿੰਘ ਸਿਕੰਦ ਅਤੇ ਰਣਜੋਧ ਸਿੰਘ ਧਾਲੀਵਾਲ ਦਾ ਕੀਤਾ ਸਨਮਾਨ ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਸਰਕਾਰੀ ਕਾਲਜ ਲੁਧਿਆਣਾ (ਲੜਕੇ ਅਤੇ ਲੜਕੀਆਂ) ਦੇ ਕੈਨੇਡਾ ਰਹਿੰਦੇ ਸਾਬਕਾ ਵਿਦਿਆਰਥੀਆਂ...
ਖਾਸ-ਖਬਰਾਂ/Important Newsਪਰਮਜੀਤ ਸਿੰਘ ਬਿਦਰ, ਭਾਈ ਬਹਿਲੋ ਖੇਡ ਅਤੇ ਸੱਭਿਆਚਾਰ ਕਲੱਬ ਦੇ ਮੁੜ ਚੁਣੇ ਗਏ ਪ੍ਰਧਾਨOn PunjabNovember 25, 2019 by On PunjabNovember 25, 20190992 -ਮਨਜੀਤਇੰਦਰ ਸਿੰਘ ਬਰਾੜ ਚੇਅਰਮੈਨ ਅਤੇ ਹਰਿੰਦਰ ਸਿੰਘ ਬਰਾੜ ਹੋਣਗੇ ਸਕੱਤਰ ਵੈਨਕੂਵਰ :-(ਸੁਖਮੰਦਰ ਬਰਾੜ-ਭਗਤਾ ਭਾਈ ਕਾ) ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਪਿੰਡ ਭਗਤਾ ਭਾਈ ਕਾ ਜੋ ਕਿ...
ਖਾਸ-ਖਬਰਾਂ/Important Newsਜ਼ਬਰਦਸਤੀ ਧਰਮ ਪਰਿਵਰਤਨ ਨੂੰ ਰੋਕਣ ਲਈ ਜਲਦ ਹੀ ਬਣੇਗਾ ਕਾਨੂੰਨOn PunjabNovember 24, 2019 by On PunjabNovember 24, 201901039 Pak curb forced conversion of minorities : ਘੱਟ ਗਿਣਤੀਆਂ ਦੇ ਸ਼ੋਸ਼ਣ ਦੇ ਮਾਮਲਿਆਂ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਖ਼ਰਾਬ ਆਪਣੀ ਪਹਿਚਾਨ ਨੂੰ ਸੁਧਾਰਣ ਦੀ ਨੀਅਤ ਨਾਲ...
ਖਾਸ-ਖਬਰਾਂ/Important Newsਇਟਲੀ ਦੀ ਪਹਿਲੀ ਸਿੱਖ ਵਕੀਲ ਬਣੀ ਜੋਤੀ..On PunjabNovember 24, 2019 by On PunjabNovember 24, 20190854 ਵਿਦੇਸ਼ਾਂ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਦਿਨੋਂ-ਦਿਨ ਸਖ਼ਤ ਮਿਹਨਤਾਂ ਨਾਲ ਵਿੱਦਿਅਕ ਖੇਤਰਾਂ ਵਿੱਚ ਕਾਮਯਾਬੀ ਦੀਆਂ ਮੰਜ਼ਿਲਾਂ ਵੱਲ ਵੱਧ ਰਹੇ ਹਨ । ਇਨ੍ਹਾਂ ਵਿੱਦਿਅਕ ਖੇਤਰਾਂ ਵਿੱਚ...
ਖਾਸ-ਖਬਰਾਂ/Important Newsਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਏ ਬਲਾਕ ਪੱਧਰ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇPritpal KaurNovember 23, 2019 by Pritpal KaurNovember 23, 201901442 ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਏ ਬਲਾਕ ਪੱਧਰ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਦੇ...
ਖਾਸ-ਖਬਰਾਂ/Important Newsਬ੍ਰਿਟੇਨ ਦੀ ਲੇਬਰ ਪਾਰਟੀ ਨੇ ਕਿਹਾ ‘ਜਲਿਆਂ ਵਾਲਾ ਬਾਗ ਕਤਲੇਆਮ ਲਈ ਮੰਗਾਗੇ ਮੁਆਫੀ’On PunjabNovember 22, 2019 by On PunjabNovember 22, 20190903 ।ਲੰਡਨ – ਬ੍ਰਿਟੇਨ ਦੇ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਵੀਰਵਾਰ ਨੂੰ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ।...
ਖਾਸ-ਖਬਰਾਂ/Important Newsਅਮਰੀਕਾ ਕਰ ਸਕਦੈ H-1B ਤੇ L-1 ਵੀਜ਼ਾ ਨਿਯਮਾਂ ‘ਚ ਬਦਲਾਅOn PunjabNovember 22, 2019 by On PunjabNovember 22, 20190985 ਵਾਸ਼ਿੰਗਟਨ: ਅਮਰੀਕੀ ਕਾਮਿਆਂ ਲਈ ਬਿਹਤਰ ਮੌਕੇ ਅਤੇ ਮਜ਼ਦੂਰੀ ਦੀ ਸੁਰੱਖਿਆ ਦੇ ਟੀਚੇ ਨਾਲ H-1ਬੀ ਵੀਜ਼ਾ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ । ਡਿਪਾਰਟਮੈਂਟ ਆਫ ਹੋਮਲੈਂਡ...