ਸਮਾਜ/SocialCoca-Cola ਤੇ Pepsico ਵਰਗੀਆਂ ਵੱਡੀਆਂ ਕੰਪਨੀਆਂ ਕੂੜਾ ਫੈਲਾਉਣ ‘ਚ ਸਭ ਤੋਂ ਅੱਗੇOn PunjabOctober 24, 2019 by On PunjabOctober 24, 201901359 Coca Cola Plastic Waste Producers : ਨਵੀਂ ਦਿੱਲੀ : ਦੁਨੀਆਂ ਭਰ ਵਿੱਚ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਪਲਾਸਟਿਕ ਵਿੱਚ ਹਾਲੇ ਵੀ ਕਮੀ ਨਹੀਂ ਆ ਰਹੀ...
ਸਮਾਜ/Socialਫੇਰ ਤੋਂ ਸੁਰਖੀਆਂ ‘ਚ ਆਈ ਪੀਲੀ ਸਾੜੀ ਵਾਲੀ ਪੋਲਿੰਗ ਅਫਸਰOn PunjabOctober 23, 2019 by On PunjabOctober 23, 201901157 ਲਖਨਊ: ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਹੋਈ ਜ਼ਿਮਨੀ ਚੋਣ ਦੌਰਾਨ ਪੋਲਿੰਗ ਅਫਸਰ ਰੀਨਾ ਦਵੇਦੀ ਇੱਕ ਵਾਰ ਫੇਰ ਤੋਂ ਸੁਰਖੀਆਂ ‘ਚ ਹੈ। ਵਿਧਾਨ ਸਭਾ ਜ਼ਿਮਣੀ ਚੋਣਾਂ...
ਸਮਾਜ/Socialਕਾਂਗਰਸੀ ਸਾਂਸਦ ਦੀ ਪਤਨੀ ਦਾ ਵਿਵਾਦਤ ਬਿਆਨ, ‘ਨਸੀਬ ‘ਬਲਾਤਕਾਰ’ ਵਰਗਾ, ਰੋਕ ਨਹੀਂ ਸਕਦੇ ਤਾਂ ਮਜ਼ਾ ਲਉ’On PunjabOctober 23, 2019 by On PunjabOctober 23, 201901155 ਕੇਰਲ: ਕੇਰਲ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਹਿਬੀ ਈਡਨ ਦੀ ਪਤਨੀ ਦੇ ਬਿਆਨ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਕਾਂਗਰਸ ਸਾਂਸਦ ਦੀ ਪਤਨੀ ਅੰਨਾ...
ਸਮਾਜ/Social550ਵੇਂ ਪ੍ਰਕਾਸ਼ ਪੁਰਬ ਮੌਕੇ 84ਦੇਸ਼ਾਂ ਦੇ ਅੰਬੇਸਡਰ ਦਰਬਾਰ ਸਾਹਿਬ ‘ਚ ਨਤਮਸਤਕOn PunjabOctober 22, 2019 by On PunjabOctober 22, 201901072 ਅੰਮ੍ਰਿਤਸਰ: ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਨਵੰਬਰ ‘ਚ ਸ਼ੁਰੂ ਹੋਣੇ ਹਨ। ਇਸ ਦੇ ਨਾਲ ਹੀ ਸਮਾਗਮ...
ਸਮਾਜ/Socialਤੋਪ-ਟੈਂਕ ਨਹੀਂ ਹੁਣ ਸਿੱਧੀ ਹੋਵੇਗੀ ਪਰਮਾਣੂ ਜੰਗ : ਪਾਕਿ ਰੇਲ ਮੰਤਰੀOn PunjabOctober 22, 2019 by On PunjabOctober 22, 201901065 Pakistan Railway Minister Sheikh Rashid Threaten : ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ਵਿੱਚ ਰਹਿੰਦੇ ਹਨ । ਹਾਲ...
ਸਮਾਜ/Socialਕੈਨੇਡਾ ‘ਚ ਵੱਸਦੇ ਪੰਜਾਬੀ ਸ਼ਾਇਰ ‘ਪ੍ਰੀਤ ਮਨਪ੍ਰੀਤ’ ਦੇ ਸਨਮਾਨ ‘ਚ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਨੇ ਕਰਵਾਇਆ ਸਾਹਿਤਕ ਸਮਾਗਮ.!!Pritpal KaurOctober 20, 2019 by Pritpal KaurOctober 20, 201901312 ਫ਼ਿਰੋਜ਼ਪੁਰ ਵਰਗੇ ਸਰਹੱਦੀ ਇਲਾਕੇ ਵਿੱਚ ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਵੱਲੋਂ ਕੈਨੇਡਾ ਵਿੱਚ ਵੱਸਦੇ ਪੰਜਾਬੀ ਸ਼ਾਇਰ ‘ਪ੍ਰੀਤ ਮਨਪ੍ਰੀਤ’ ਦੇ ਸਨਮਾਨ...
ਸਮਾਜ/Socialਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਸੀਤਾਰਮਨ ਨੇ ਕਿਹਾ – ਭਾਰਤ ਸਭ ਤੋਂ ਤੇਜ਼ੀ ਨਾਲ …On PunjabOctober 19, 2019 by On PunjabOctober 19, 201901009 ਵਾਸ਼ਿੰਗਟਨ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਚਾਰਿਆਂ ‘ਚੋਂ ਇਕ ਹੈ...
ਸਮਾਜ/Socialਹੁਣ ਪਰਾਲੀ ਤੋਂ ਤਿਆਰ ਕੀਤੀ ਜਾਵੇਗੀ ਬਾਇਓ ਗੈਸ ਅਤੇ ਸੀਐਨਜੀ, ਸ਼ੁਰੂ ਹੋਇਆ ਪਲਾਂਟ ਦਾ ਕੰਮOn PunjabOctober 19, 2019 by On PunjabOctober 19, 201901039 ਕਰਨਾਲ: ਦਿੱਲੀ ਦੀ ਹਵਾ ਖ਼ਰਾਬ ਕਰਨ ਵਾਲਾ ਪਰਾਲੀ ਦਾ ਧੁਆ ਅਹਿਮ ਮਨੀਆ ਜਾਂਦਾ ਹੈ। ਪਰ ਹੁਣ ਇਸੇ ਪਰਾਲੀ ਨੂੰ ਕਿਸਾਨਾਂ ਲਈ ਸੰਜੀਵਨੀ ਸਾਬਤ ਕਰਨ ਦੀ...
ਸਮਾਜ/Socialਸਲਮਾਨ ਦੇ ਬੌਡੀਗਾਰਡ ਨੇ ਸ਼ੁਰੂ ਕੀਤੀ ਸਿਆਸੀ ਪਾਰੀ, ਸ਼ਿਵਸੈਨਾ ‘ਚ ਹੋਏ ਸ਼ਾਮਲOn PunjabOctober 19, 2019 by On PunjabOctober 19, 201901062 ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੇ ਬੌਡੀਗਾਰਡ ਸ਼ੇਰਾ, ਸ਼ਿਵਸੈਨਾ ਮੁਖੀ ਉਧਵ ਠਾਕਰੇ ਦੀ ਮੌਜੂਦਗੀ ‘ਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋਏ। ਨੌਜਵਾਨ ਸੇਨਾ...
ਸਮਾਜ/Socialਇਸਰੋ ਨੇ ਜਾਰੀ ਕੀਤੀਆਂ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ, ਨਜ਼ਰ ਆਏ ਖੱਡੇ ਤੇ ਪੱਥਰOn PunjabOctober 18, 2019 by On PunjabOctober 18, 201901072 ਨਵੀਂ ਦਿੱਲੀ: ਭਾਰਤੀ ਪੁਲਾੜ ਰਿਸਰਚ ਸੰਸਥਾ (ਇਸਰੋ) ਨੇ ਚੰਦਰਯਾਨ-2 ‘ਤੇ ਸਥਿਤ ਆਰਬਿਟਰ ਨੇ ਹਾਈ ਰੈਜੂਲੁਸ਼ਨ ਕੈਮਰਾ ਨਾਲ ਲਈ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ ਜਾਰੀ ਕੀਤੀਆਂ...