ਸਮਾਜ/Socialਅੰਧ-ਵਿਸ਼ਵਾਸਾਂ ਦੀ ਦਲਦਲ ‘ਚ ਫਸਿਆ ਮਨੁੱਖPritpal KaurJanuary 6, 2019 by Pritpal KaurJanuary 6, 201902350 ਜਦੋਂ ਵੀ ਮਨੁੱਖ ਉਪਰ ਕੋਈ ਦੁੱਖ ਜਾਂ ਮੁਸੀਬਤ ਆਣ ਪੈਂਦੀ ਹੈ ਤਾਂ 90 ਫ਼ੀਸਦੀ ਲੋਕ ਬਾਬਿਆਂ ਕੋਲ ਪੁੱਛਾਂ ਲੈਣ ਤੁਰ ਪੈਂਦੇ ਹਨ। ਦਰਅਸਲ ਮਨੁੱਖੀ ਜ਼ਿੰਦਗੀ...
ਸਮਾਜ/Socialਪੱਤਰਕਾਰਤਾ ਦੇ ਖੇਤਰ ‘ਚ ਸ਼ੁਰੂ ਹੋਏ ਅਦਾਰਾ ਪ੍ਰਤੀਨਾਮਾ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂPritpal KaurJanuary 2, 2019 by Pritpal KaurJanuary 2, 201901805 ਪੱਤਰਕਾਰਤਾ ਦੇ ਖੇਤਰ ਵਿਚ ਸ਼ੁਰੂ ਹੋਏ ਅਦਾਰਾ ਪ੍ਰਤੀਨਾਮਾ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਅਦਾਰਾ ਪ੍ਰੀਤਨਾਮਾ ਹਮੇਸ਼ਾਂ ਖਰਾ ਸੱਚ...
ਸਮਾਜ/Socialਅਦਾਰਾ ਪ੍ਰੀਤਨਾਮਾ ਦੇ ਲਾਂਚ ਹੋਣ ‘ਤੇ ਪੂਰੀ ਪ੍ਰੀਤਨਾਮਾ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦPritpal KaurJanuary 2, 2019January 2, 2019 by Pritpal KaurJanuary 2, 2019January 2, 201902368 ਅਦਾਰਾ ਪ੍ਰੀਤਨਾਮਾ ਦੇ ਲਾਂਚ ਹੋਣ ‘ਤੇ ਅਸੀਂ ਪੂਰੀ ਪ੍ਰੀਤਨਾਮਾ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਅਤੇ ਉਥੇ ਹੀ ਆਸ ਕਰਦੇ ਹਾਂ ਕਿ ਇਹ ਅਦਾਰਾ ਸੱਚ...
ਸਮਾਜ/Socialਟੁੱਟਣ ਕੰਢੇ ਆ ਖੜ੍ਹਦੇ ਝੂਠੀ ਬੁਨਿਆਦ ਤੇ ਬਣੇ ‘ਪਵਿੱਤਰ’ ਰਿਸ਼ਤੇ…Pritpal KaurJanuary 2, 2019 by Pritpal KaurJanuary 2, 201902217 ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿਚ ਝੂਠ, ਫਰੇਬ, ਧੋਖਾ ਗਲਤ ਫਹਿਮੀ ਜਿਹੀਆਂ ਕੁਝ ਨਿਗੁਣੀਆਂ ਗੱਲਾਂ ਲਈ ਕਿਸੇ...
ਸਮਾਜ/Socialਮਾਖਿਉ ਜਿਹੀ ਮਿੱਠੀ ਤੇ ਸੁਰਾਤਮਕ ਬੋਲੀ — ਪੰਜਾਬੀ ਬੋਲੀPritpal KaurJanuary 1, 2019January 2, 2019 by Pritpal KaurJanuary 1, 2019January 2, 201904032 ਗੁਰਮੁੱਖੀ ਲਿਪੀ ਮਤਲਬ ਗੁਰੂਆਂ ਦੇ ਮੁੱਖ ਵਿੱਚੋਂ ਨਿਕਲੀ ਬੋਲੀ ਪੰਜਾਬੀ ਬੋਲੀ ਜੋ ਪੰਜਾਬ ਦੀ ਮਾਂ ਬੋਲੀ ਹੈ ।ਪੰਜਾਬੀ ਸਾਡੀ ਮਾਂ ਬੋਲੀ ਹੀ ਨਹੀਂਧਾਰਮਿਕ ਭਾਸ਼ਾ ਵੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਇਸੇ ਭਾਸ਼ਾ ਵਿੱਚ ਕੀਤੀ ਗਈ ਹੈ ।ਸਭ ਤੋਂ ਵੱਧ ਤੇ ਠੇਠ ਪੰਜਾਬੀ ਪਾਕਿਸਤਾਨਵਿੱਚ ਬੋਲੀ ਜਾਂਦੀ ਹੈ ।...
ਸਮਾਜ/Socialਬੇ-ਜੋੜ ਰਿਸ਼ਤਿਆਂ ਦਾ ਹਸ਼ਰ…Pritpal KaurJanuary 1, 2019 by Pritpal KaurJanuary 1, 201902010 ਅਸੀਂ ਇਕ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ, ਜਿਸ ਵਿਚ ਮਨੁੱਖ ਦੇ ਅੰਦਰੂਨੀ ਗੁਣਾਂ ਨੂੰ ਨਜ਼ਰ ਅੰਦਾਜ਼ ਕਰਕੇ ਉਸ ਦੇ ਬਾਹਰੀ ਸਹੁੱਪਣ ਦਾ ਹੀ ਮੁੱਲ...
ਸਮਾਜ/Socialਅਦਾਰਾ ਪ੍ਰੀਤਨਾਮਾ ਦੀ ਪੂਰੀ ਟੀਮ ਵਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ…Pritpal KaurJanuary 1, 2019 by Pritpal KaurJanuary 1, 201902558 ਅਦਾਰਾ ਪ੍ਰੀਤਨਾਮਾ ਦੀ ਪੂਰੀ ਟੀਮ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਖੇੜੇ, ਤਰੱਕੀਆਂ, ਇਤਫਾਕ ਲੈ ਕੇ ਆਵੇ।...
ਸਮਾਜ/Socialਕਾਲਮ ਨਵੀਸ ਦਾ ਸੰਘਰਸ਼Pritpal KaurDecember 31, 2018 by Pritpal KaurDecember 31, 201802576 ਪਰਮਜੀਤ ਕੌਰ ਦਾ ਜਨਮ ਪਿੰਡ ਚੱਕ ਸੈਦੋ ਕਾ ਵਿਖੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਜਸਵਿੰਦਰ ਕੌਰ ਦੇ ਘਰ ਹੋਇਆ। ਬਾਰਡਰ ਇਲਾਕਾ ਹੋਣ ਕਾਰਨ ਪਰਿਵਾਰ...
ਸਮਾਜ/Social”ਇਹ ਹੈ ਸਾਡਾ ਭਾਰਤੀ ਕਾਨੂੰਨ, ਜਿਥੇ ਸੱਚ ਸਲਾਖਾਂ ਪਿਛੇ ‘ਤੇ ਝੂਠ…?”’Pritpal KaurDecember 31, 2018November 30, 2020 by Pritpal KaurDecember 31, 2018November 30, 202002411 ਇਹੋਂ ਜਿਹੇ ਕਈ ਸਵਾਲ ਮੇਰੇ ਮੰਨ ਅੰਦਰ ਰੋਜਾਨਾ ਹੀ ਆਉਂਦੇ ਰਹਿੰਦੇ ਨੇ, ਕੀ ਸੱਚੀ ਕਾਨੂੰਨ ਅੰਨਾ ਏ ਉਸ ਨੂੰ ਕੁਝ ਨਹੀਂ ਦਿਸਦਾ। ਰੋਜਾਨਾ ਹੁੰਦੇ ਬਲਾਤਕਾਰ,...
ਸਮਾਜ/Socialਸ਼ਾਇਰ ਹਰਮੀਤ ਵਿਦਿਆਰਥੀPritpal KaurDecember 31, 2018 by Pritpal KaurDecember 31, 201803174 ਹਰਮੀਤ ਵਿਦਿਆਰਥੀ ਸਮਕਾਲੀ ਪੰਜਾਬੀ ਸ਼ਾਇਰਾਂ ਦੀ ਉਸ ਢਾਣੀ ਵਿੱਚ ਨਿਵੇਕਲਾ ਸਥਾਨ ਰੱਖਣ ਵਾਲਾ ਸ਼ਾਇਰ ਹੈ, ਜੋ ਸਮਾਜਿਕ ਯਥਾਰਥ ਨੂੰ ਇਸ ਦੇ ਬਹੁਪਰਤੀ ਵਿਵੇਕ ਸਮੇਤ ਕਾਵਿ...