ਸਮਾਜ/Socialਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਵੀ ਬਣੀਆਂ ਰਾਮ ਮੰਦਿਰ ਫੈਸਲੇ ਦਾ ਆਧਾਰOn PunjabNovember 10, 2019 by On PunjabNovember 10, 201901482 ਲੁਧਿਆਣਾ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਐੱਨ ਪਹਿਲਾਂ ਆਏ ਆਯੁਧਿਆ ਦੇ ਵਿਵਾਦਤ ਜ਼ਮੀਨ ਵਾਲੇ ਫੈਸਲੇ ਵਿਚ ਵੀ ਗੁਰੂ ਨਾਨਕ ਦੇਵ...
ਸਮਾਜ/Socialਪਹਾੜਾਂ ਦੀ ਬਰਫਬਾਰੀ ਨੇ ਬਦਲਿਆ ਮੌਸਮ ਦਾ ਮਿਜਾਜ਼On PunjabNovember 8, 2019 by On PunjabNovember 8, 20190968 Delhi Weather Change After Snowfall : ਨਵੀਂ ਦਿੱਲੀ : ਸਰਦੀਆਂ ਦੀ ਸ਼ੁਰੂਆਤ ਵਿੱਚ ਵੀਰਵਾਰ ਤੋਂ ਸ਼ੁਰੂ ਹੋਈ ਭਾਰੀ ਬਾਰਫਬਾਰੀ ਨੇ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ...
ਸਮਾਜ/Socialਸਾਵਧਾਨ, ਬੰਦ ਹੋ ਸਕਦੈ 2000 ਰੁਪਏ ਦਾ ਨੋਟOn PunjabNovember 8, 2019 by On PunjabNovember 8, 201901024 Rs 2000 Note Ban Anniversary : ਨਵੀਂ ਦਿੱਲੀ : ਨੋਟਬੰਦੀ ਨੂੰ ਅੱਜ (8 ਨਵੰਬਰ) ਨੂੰ ਤਿੰਨ ਸਾਲ ਹੋ ਗਏ ਹਨ। ਕਾਲੇਧਨ ਉਤੇ ਲਗਾਮ ਲਗਾਉਣ ਦੇ...
ਸਮਾਜ/Socialਕੌਰੀਡੋਰ ਖੁੱਲ੍ਹਣ ‘ਤੇ ਭਾਰਤ ਸਰਕਾਰ ਵੀ ਸਰਗਰਮ, ਮੋਦੀ ਸਿਰ ਬੰਨ੍ਹਿਆ ਸਿਹਰਾOn PunjabNovember 7, 2019 by On PunjabNovember 7, 201901559 ਨਵੀਂ ਦਿੱਲੀ: ਦੇਸ਼ ਦੇ ਸਿੱਖ ਭਾਈਚਾਰੇ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ਸਾਲਾਂ ਪੁਰਾਣੀ ਲਾਂਘਾ ਖੁੱਲ੍ਹਣ ਦੀ ਉਨ੍ਹਾਂ ਦੀ ਇੱਛਾ ਨੌਂ ਨਵੰਬਰ ਨੂੰ ਪੂਰੀ...
ਸਮਾਜ/Socialਨੀਰਵ ਮੋਦੀ ਦੀ ਧਮਕੀ, ਭਾਰਤ ਨੂੰ ਸੌਂਪਿਆ ਤਾਂ ਖੁਦਕੁਸ਼ੀ ਕਰੇਗਾOn PunjabNovember 7, 2019 by On PunjabNovember 7, 201901057 ਨਵੀਂ ਦਿੱਲੀ: ਪੀਐਨਬੀ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੇ ਬੁੱਧਵਾਰ ਨੂੰ ਵੈਸਟਮਿੰਸਟਰ ਕੋਰਟ ‘ਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਦੇ ਹਵਾਲੇ ਕਰਨ ਦਾ...
ਸਮਾਜ/Socialਅਯੁੱਧਿਆ ਕੇਸ: ਫੈਸਲੇ ਤੋਂ ਪਹਿਲਾਂ ਸੂਬਾ ਸਰਕਾਰਾਂ ਨੂੰ ਕੀਤਾ ਚੌਕਸOn PunjabNovember 7, 2019 by On PunjabNovember 7, 20190997 ਨਵੀਂ ਦਿੱਲੀ: ਅਯੁੱਧਿਆ ਮਾਮਲੇ ‘ਚ ਸੁਪਰੀਮ ਕੋਰਟ ਦੇ ਸਾਹਮਣੇ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸੂਬਿਆਂ...
ਸਮਾਜ/Socialਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਵੱਡੀ ਰਾਹਤOn PunjabNovember 6, 2019 by On PunjabNovember 6, 201901055 ਚੰਡੀਗੜ੍ਹ: ਪੰਚਕੁਲਾ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਦਿਨੀਂ ਹੀ ਹਨੀਪ੍ਰੀਤ...
ਸਮਾਜ/Socialਹੁਣ ਮੋਟਰ ਇੰਡਸਟਰੀ ‘ਤੇ ਛਾਇਆ ਮੰਦੀ ਦਾ ਅਸਰ, ਹੌਂਡਾ ਨੇ ਅਣਮਿਥੀ ਛੁੱਟੀ ‘ਤੇ ਭੇਜੇ 300 ਮੁਲਾਜ਼ਮOn PunjabNovember 6, 2019 by On PunjabNovember 6, 201901065 ਚੰਡੀਗੜ੍ਹ: ਮਾਨੇਸਰ ਵਿੱਚ ਹੌਂਡਾ ਮੋਟਰਸਾਈਕਲ ਤੇ ਸਕੂਟਰ ਇੰਡੀਆ (ਐਚਐਮਐਸਆਈ) ਪ੍ਰਾਈਵੇਟ ਲਿਮਟਿਡ ਵਿੱਚ ਕੰਮ ਕਰ ਰਹੇ ਲਗਪਗ 2000 ਠੇਕਾ ਕਰਮਚਾਰੀਆਂ ਨੇ ਮੰਗਲਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ।...
ਸਮਾਜ/Socialਬਾਬੇ ਨਾਨਕ ਦੀ ਮਿਹਰ! 70 ਸਾਲ ਬਾਅਦ ਸੁਣੀ ਗਈ ਸਿੱਖਾਂ ਦੀ ਅਰਦਾਸOn PunjabNovember 6, 2019 by On PunjabNovember 6, 201901223 ਏਬੀਪੀ ਸਾਂਝਾ ਖਾਸ: ਇਤਿਹਾਸਕ ਪੰਨਿਆ ‘ਤੇ ਸੁਨਹਿਰੀ ਯਾਦ ਬਣ ਉੱਕਰੇਗਾ 2019 ਦਾ ਵਰ੍ਹਾ। ਇਹ ਉਹ ਸਾਲ ਹੈ ਜਦੋਂ ਕਰੀਬ 70 ਸਾਲ ਤੋਂ ਵਿੱਛੜੇ ਦੋ ਮੁਲਕਾਂ...
ਸਮਾਜ/Socialਸਰਦ ਰੁੱਤ ਇਜਲਾਸ ‘ਚ ਗੂੰਜੇਗਾ ਵ੍ਹੱਟਸਐਪ ਜਾਸੂਸੀ ਮੁੱਦਾ, ਉੱਠੇਗੀ ਰਾਸ਼ਟਰਪਤੀ ਦੇ ਦਖਲ ਦੀ ਮੰਗOn PunjabNovember 5, 2019 by On PunjabNovember 5, 201901019 ਨਵੀਂ ਦਿੱਲੀ: 18 ਨਵੰਬਰ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਵ੍ਹੱਟਸਐਪ ਜਾਸੂਸੀ ਮੁੱਦੇ ਨੂੰ ਲੈ ਕੇ...