ਸਮਾਜ/SocialTwitter ਦੇ CEO ਦਾ ਵੱਡਾ ਬਿਆਨ, ਕਰਮਚਾਰੀ ਹਮੇਸ਼ਾ ਲਈ ਕਰ ਸਕਦੇ ਹਨ ‘Work From Home’On PunjabMay 13, 2020 by On PunjabMay 13, 20200774 Twitter allows employees: ਕਈ ਦੇਸ਼ਾਂ ਵਿੱਚ ਲਾਕਡਾਊਨ ਦੇ ਚੱਲਦਿਆਂ ਕੁਝ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਰਹੀਆਂ ਹਨ । ਕੋਵਿਡ -19...
ਸਮਾਜ/Socialਚੀਨ ਨੇ ਫਿਰ ਕੀਤੀ ਕੋਸ਼ਿਸ਼, LAC ਆ ਰਹੇ ਚੀਨੀ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਸੈਨਾ ਨੇ ਰੋਕਿਆOn PunjabMay 12, 2020 by On PunjabMay 12, 20200890 IAF rushed fighter jets: ਕੋਰੋਨਾ ਸੰਕਟ ਅਤੇ ਲਾਕਡਾਊਨ ਵਿਚਕਾਰ ਚੀਨ ਨੇ ਭਾਰਤੀ ਸਰਹੱਦ ‘ਤੇ ਹਲਚਲ ਵਧਾ ਦਿੱਤੀ ਹੈ । ਨਤੀਜੇ ਵਜੋਂ, ਭਾਰਤੀ ਹਵਾਈ ਸੈਨਾ ਨੇ...
ਸਮਾਜ/Socialਕੋਰੋਨਾ ਪਾਜ਼ੀਟਿਵ ਕੇਸ ਮਿਲਣ ਤੋਂ ਬਾਅਦ ‘Air India’ ਦਾ ਹੈੱਡਕੁਆਰਟਰ ਸੀਲOn PunjabMay 12, 2020 by On PunjabMay 12, 20200801 Air India headquarters: ਨਵੀਂ ਦਿੱਲੀ: ਏਅਰ ਇੰਡੀਆ ਦੇ ਇੱਕ ਕਰਮਚਾਰੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਏਅਰਲਾਈਨ ਦੇ ਦਿੱਲੀ ਵਿੱਚ...
ਸਮਾਜ/Socialਛੋਟੇ ਬੱਚੇ ਨਾਲ ਟਰੱਕ ‘ਤੇ ਚੜ੍ਹ ਰਹੇ ਇੱਕ ਮਜ਼ਦੂਰ ਦੀ ਦਰਦਨਾਕ ਤਸਵੀਰ ਵਾਇਰਲ ਹੋਣ ਤੋਂ ਬਾਅਦ ਹੁਣ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਇਹ ਸਵਾਲOn PunjabMay 12, 2020 by On PunjabMay 12, 20200798 congress attacks on modi government: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦੇਸ਼ ਵਿੱਚ ਲੱਗਭਗ ਡੇਢ ਮਹੀਨਿਆਂ ਤੋਂ ਲੌਕਡਾਊਨ ਚੱਲ ਰਿਹਾ ਹੈ ਤਾਂ...
ਸਮਾਜ/Socialਕੋਰੋਨਾ ਵਾਇਰਸ: ਪੱਛਮੀ ਬੰਗਾਲ ਦੇ ਵਿਗਿਆਨੀਆਂ ਨੇ ਬਣਾਈ 500 ਰੁਪਏ ਦੀ ਟੈਸਟ ਕਿੱਟOn PunjabMay 11, 2020 by On PunjabMay 11, 20200899 west bengal gcc biotech india: ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਚੰਗੀ ਖ਼ਬਰ ਆ ਰਹੀ ਹੈ। ਪੱਛਮੀ ਬੰਗਾਲ ਵਿੱਚ 24 ਉੱਤਰੀ ਪਰਗਾਨਾਂ ਦੀ ਇੱਕ ਬਾਇਓਟੈਕ...
ਸਮਾਜ/Socialਖੇਡ-ਜਗਤ/Sports Newsਵੰਦੇ ਭਾਰਤ ਮਿਸ਼ਨ: ਦੁਬਈ ਤੇ ਅਬੂ ਧਾਬੀ ਤੋਂ ਕੋਚੀ ਪਰਤੇ ਦੋ ਭਾਰਤੀ ਨਿਕਲੇ ਕੋਰੋਨਾ ਪਾਜ਼ੀਟਿਵOn PunjabMay 10, 2020May 10, 2020 by On PunjabMay 10, 2020May 10, 20200926 2 Indians flown back: ਤਿਰੂਵਨੰਤਪੁਰਮ: ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ ਖਾੜੀ ਦੇਸ਼ਾਂ ਤੋਂ ਭਾਰਤ ਆਏ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਵਿਚੋਂ ਇੱਕ...
ਸਮਾਜ/Social‘Air India’ ਦੇ 5 ਪਾਇਲਟ ਨਿਕਲੇ ਕੋਰੋਨਾ ਪਾਜ਼ੀਟਿਵ, ਕੁਝ ਸਮਾਂ ਪਹਿਲਾਂ ਗਏ ਸੀ ਚੀਨOn PunjabMay 10, 2020 by On PunjabMay 10, 20200800 5 Air India pilots: ਨਵੀਂ ਦਿੱਲੀ: ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੇ ਵਾਲੇ ਕੋਰੋਨਾ ਦੇ ਦੌਰ ਵਿੱਚ ਕੋਰੋਨਾ ਨਾਲ ਯੁੱਧ ਵਿੱਚ ਲੱਗੇ ਲੋਕ ਵੀ ਕੋਰੋਨਾ...
ਸਮਾਜ/SocialHappy Mother’s Day: ਮਾਂ ਦੇ ਪ੍ਰਤੀ ਮਹਾਨ ਸਖਸ਼ੀਅਤਾਂ ਦੇ ਵਿਚਾਰOn PunjabMay 10, 2020 by On PunjabMay 10, 202005192 Happy Mother’s Day: ਮਦਰਸ ਡੇਅ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ ਅੱਜ 10 ਮਈ ਨੂੰ ਮਨਾਇਆ ਜਾ ਰਿਹਾ ਹੈ।...
ਸਮਾਜ/Socialਮਹਾਰਾਸ਼ਟਰ ਦੇ ਔਰੰਗਾਬਾਦ ’ਚ ਭਿਆਨਕ ਰੇਲ ਹਾਦਸਾ, 15 ਪ੍ਰਵਾਸੀ ਮਜ਼ਦੂਰਾਂ ਦੀ ਮੌਤOn PunjabMay 8, 2020 by On PunjabMay 8, 20200923 15 migrant workers killed : ਲੌਕਡਾਊਨ ਦੌਰਾਨ ਮਹਾਰਾਸ਼ਟਰ ਦੇ ਜਿਲ੍ਹਾ ਔਰੰਗਾਬਾਦ ਵਿਖੇ ਇਕ ਦਰਦਨਾਕ ਰੇਲ ਹਾਦਸਾ ਹੋ ਗਿਆ। ਮਾਲਗੱਡੀ ਦੀ ਲਪੇਟ ਵਿਚ ਆਉਣ ਨਾਲ 15...
ਸਮਾਜ/Socialਤਾਲਾਬੰਦੀ ‘ਚ ਹੋਵੇਗੀ ਸ਼ਰਾਬ ਦੀ ਹੋਮ ਡਿਲਵਰੀ? ਸੁਪਰੀਮ ਕੋਰਟ ਨੇ ਕਿਹਾ, ਸਰਕਾਰ ਕਰੇ ਵਿਚਾਰOn PunjabMay 8, 2020 by On PunjabMay 8, 20200844 liquor home delivery supreme court says: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਕੀਤੇ ਗਏ ਤਾਲਾਬੰਦੀ ਦੌਰਾਨ ਦੁਕਾਨਾਂ ‘ਤੇ ਸ਼ਰਾਬ ਦੀ...