ਸਮਾਜ/Socialਕੇਂਦਰ ਦੀ ਰਾਜ ਸਰਕਾਰਾਂ ‘ਤੇ ਸਖਤੀ, ਕੇਂਦਰ ਦੀਆਂ ਪਾਬੰਦੀਆਂ ‘ਚ ਨਹੀਂ ਦੇ ਸਕਦੇ ਕੋਈ ਢਿੱਲOn PunjabMay 18, 2020 by On PunjabMay 18, 20200798 ਦੇਸ਼ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲੌਕਡਾਊਨ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਲੌਕਡਾਊਨ ਦੇ ਇਸ ਫੇਜ ‘ਚ...
ਸਮਾਜ/Social200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆ ਰਿਹਾ ਐਮਫਾਨ ਤੂਫਾਨ, ਫੌਜ ਨੂੰ ਕੀਤਾ ਚੌਕਸOn PunjabMay 18, 2020 by On PunjabMay 18, 20200919 ਐਮਫਾਨ ਤੂਫਾਨ (amphan cyclone) ਕਿੰਨਾ ਮਾਰੂ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਇਸ ਦੀ ਰਫਤਾਰ ਨਾਲ ਹੀ ਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ...
ਸਮਾਜ/Socialਦੇਸ਼ ਦੇ ਇਨ੍ਹਾਂ 30 ਜ਼ਿਲ੍ਹਿਆਂ ‘ਚ ਜਾਰੀ ਰਹੇਗਾ ਸਖਤ ‘LockDown’On PunjabMay 17, 2020May 17, 2020 by On PunjabMay 17, 2020May 17, 202001282 Coronavirus Lockdown 4.0: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਾਕਡਾਊਨ ਦਾ ਵਧਣਾ ਤੈਅ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ...
ਸਮਾਜ/Socialਚੱਕਰਵਾਤੀ ਤੂਫਾਨ ਅਮਫਾਨ ਅਗਲੇ ਕੁੱਝ ਘੰਟਿਆਂ ‘ਚ ਲੈ ਸਕਦੈ ਖਤਰਨਾਕ ਰੂਪ, ਨੇਵੀ ਫੌਜ ਅਲਰਟOn PunjabMay 17, 2020 by On PunjabMay 17, 20200923 Cyclone Amphan: ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਵਿੱਚ ਲਗਭਗ 1000 ਕਿਲੋਮੀਟਰ ਦੀ ਦੂਰੀ ‘ਤੇ ਅਗਲੇ 12 ਘੰਟਿਆਂ ਵਿੱਚ ਚੱਕਰਵਾਤੀ ਤੂਫਾਨ...
ਸਮਾਜ/Socialਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 90 ਹਜ਼ਾਰ ਦੇ ਪਾਰ, 24 ਘੰਟਿਆਂ ‘ਚ ਸਾਹਮਣੇ ਆਏ 4987 ਨਵੇਂ ਮਾਮਲੇOn PunjabMay 17, 2020 by On PunjabMay 17, 20200866 India reports new cases: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ । ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ...
ਸਮਾਜ/Socialਨੀਰਵ ਮੋਦੀ ਦਾ ਨਵਾਂ ਪੈਂਤਰਾ, ਮਾਨਸਿਕ ਸਿਹਤ ਤੋਂ ਬਾਅਦ ਹੁਣ ਬਣਾਇਆ ਚੂਹਿਆਂ ਦਾ ਬਹਾਨਾOn PunjabMay 15, 2020 by On PunjabMay 15, 202001154 Nirav Modi new approach: ਲੰਡਨ: ਬੈਂਕਾਂ ਦੇ ਨਾਲ ਧੋਖਾਧੜੀ ਮਾਮਲੇ ਵਿੱਚ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ‘ਤੇ ਲੰਡਨ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ...
ਸਮਾਜ/Socialਰਿਆਜ਼ ਨਾਇਕੂ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਦੇ ਨਿਸ਼ਾਨੇ ‘ਤੇ ਟਾਪ 10 ਅੱਤਵਾਦੀ, ਗਾਜ਼ੀ ਵੀ ਸ਼ਾਮਲOn PunjabMay 15, 2020 by On PunjabMay 15, 20200759 army most wanted militants: ਸ਼੍ਰੀਨਗਰ: ਸੁਰੱਖਿਆ ਬਲਾਂ ਨੇ ਹਿਜ਼ਬੁਲ ਆਪ੍ਰੇਸ਼ਨ ਕਮਾਂਡਰ ਰਿਆਜ਼ ਨਾਇਕੂ ਨੂੰ ਢੇਰ ਕਰਨ ਤੋਂ ਬਾਅਦ ਹੁਣ ਟਾਪ 10 ਅੱਤਵਾਦੀਆਂ ਦੀ ਸੂਚੀ ਤਿਆਰ...
ਸਮਾਜ/Socialਭਾਰਤ ਵਿੱਚ ਬਣੀ ‘ਕੋਵਿਡ ਕਵਚ ਏਲੀਸਾ’ ਟੈਸਟ ਕਿੱਟ ਨੂੰ ਮਿਲੀ ਮਨਜ਼ੂਰੀ, 69 ਜ਼ਿਲ੍ਹਿਆਂ ਦੇ 24000 ਲੋਕਾਂ ਦਾ ਹੋਵੇਗਾ ਟੈਸਟOn PunjabMay 15, 2020 by On PunjabMay 15, 20200867 covid kavach elisa icmr approved: ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। ਹੁਣ ਦੇਸ਼ ਵਿੱਚ, ਕੋਰੋਨਾ ਵਾਇਰਸ ਦੇ ਜਿਆਦਾ ਤੋਂ ਜਿਆਦਾ ਟੈਸਟ ਕੀਤੇ ਜਾਂਦੇ ਹਨ। ਇੰਡੀਅਨ...
ਸਮਾਜ/Socialਕਾਬੁਲ ‘ਚ ਹਸਪਤਾਲ ‘ਤੇ ਅੱਤਵਾਦੀ ਹਮਲਾ, 14 ਲੋਕਾਂ ਦੀ ਮੌਤOn PunjabMay 13, 2020 by On PunjabMay 13, 20200826 Afghan Violence Escalates: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਇੱਕ ਹਸਪਤਾਲ ‘ਤੇ ਹਮਲਾ ਕਰ ਦਿੱਤਾ । ਇਸ ਘਟਨਾ ਵਿੱਚ 14 ਲੋਕਾਂ ਦੀ...
ਸਮਾਜ/Socialਸਾਊਦੀ ਅਰਬ ਨੇ ਈਦ ਮੌਕੇ ਮੱਕਾ ਸਣੇ ਪੂਰੇ ਦੇਸ਼ ‘ਚ 5 ਦਿਨਾਂ ਲਈ ਲਾਕਡਾਊਨ ਦਾ ਕੀਤਾ ਐਲਾਨOn PunjabMay 13, 2020 by On PunjabMay 13, 20200872 Saudi Arabia impose full lockdown: ਕੋਰੋਨਾ ਵਾਇਰਸ ਦੀ ਲਾਗ ਦਾ ਪ੍ਰਭਾਵ ਹੁਣ ਤਿਉਹਾਰਾਂ ‘ਤੇ ਵੀ ਦਿਖਾਈ ਦੇ ਰਿਹਾ ਹੈ । ਇਨ੍ਹੀ ਦਿਨੀਂ ਰਮਜ਼ਾਨ ਦਾ ਮਹੀਨਾ...