ਸਮਾਜ/Socialਭਾਰਤੀ ਇਤਿਹਾਸ ‘ਚ ਪਹਿਲੀ ਵਾਰ ਡੀਜ਼ਲ 80 ਰੁਪਏ ਤੋਂ ਮਹਿੰਗਾ, 19ਵੇਂ ਦਿਨ ਵੀ ਕੀਮਤਾਂ ਵਧੀਆਂOn PunjabJune 25, 2020 by On PunjabJune 25, 20200781 ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ 19ਵੇਂ ਦਿਨ ਵਧੀਆਂ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ ਦਾ ਅੰਕੜਾ ਪਾਰ ਕਰ ਗਈ...
ਸਮਾਜ/Socialਭਾਰਤੀ ਮੂਲ ਦੇ ਡਾਕਟਰਾਂ ਨੇ ਗੁਰਦੁਆਰਿਆਂ ਨਾਲ ਮਿਲ ਕੇ ਪੇਸ਼ ਕੀਤੀ ਮਿਸਾਲOn PunjabJune 25, 2020 by On PunjabJune 25, 20200763 ਵਾਸ਼ਿੰਗਟਨ: ਭਾਰਤੀ-ਅਮਰੀਕੀ ਡਾਕਟਰਾਂ ਨੇ ਪ੍ਰਮੁੱਖ ਗੁਰਦੁਆਰੇ ਨਾਲ ਮਿਲ ਕੇ ਕੋਰੋਨਵਾਇਰਸ ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਲਈ ਭੋਜਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਗ੍ਰੇਟਰ ਵਾਸ਼ਿੰਗਟਨ ਐਸੋਸੀਏਸ਼ਨ ਆਫ...
ਸਮਾਜ/Socialਸਿਰ ਦਰਦ ਨੇ ਖੋਲ੍ਹੀ ਔਰਤ ਦੀ ਕਿਸਮਤ, ਹੱਥ ਲੱਗੀ ਵੱਡੀ ਰਕਮOn PunjabJune 25, 2020 by On PunjabJune 25, 20200794 ਵਰਜੀਨੀਆ: ਇੱਕ ਔਰਤ ਲਈ ਸਿਰਦਰਦ ਦੀ ਦਵਾਈ ਦਰਦ ਦੂਰ ਭਜਾਉਣ ਦੇ ਨਾਲ-ਨਾਲ ਜ਼ਿੰਦਗੀ ‘ਚ ਖੁਸ਼ੀਆਂ ਲੈ ਕੇ ਆਈ ਹੈ। ਅਮਰੀਕਾ ਦੇ ਵਰਜੀਨੀਆ ‘ਚ ਰਹਿਣ ਵਾਲੀ...
ਸਮਾਜ/SocialWhatsApp Payment ਸਰਵਿਸ ‘ਤੇ ਬ੍ਰਾਜ਼ੀਲ ‘ਚ ਕਿਉਂ ਲੱਗਿਆ ਬੈਨ, ਜਾਣੋ ਕੀ ਹੈ ਵਜ੍ਹਾOn PunjabJune 25, 2020 by On PunjabJune 25, 20200813 ਨਵੀਂ ਦਿੱਲੀ: WhatsApp ਕੰਪਨੀ ਨੇ 14 ਜੂਨ ਨੂੰ ਬ੍ਰਾਜ਼ੀਲ ‘ਚ ਵ੍ਹਟਸਐਪ ਪੇਮੈਂਟ ਸੇਵਾ ਦੀ ਸ਼ੁਰੂਆਤ ਕੀਤੀ, ਜੋ ਲਾਂਚ ਹੋਣ ਤੋਂ ਬਾਅਦ 10 ਦਿਨਾਂ ਦੇ ਅੰਦਰ-ਅੰਦਰ...
ਸਮਾਜ/Socialਭੂਚਾਲ ਨਾਲ ਕੰਬਿਆ ਮੈਕਸੀਕੋ, ਪੰਜ ਮੌਤਾਂ ਕਈ ਜ਼ਖ਼ਮੀOn PunjabJune 24, 2020 by On PunjabJune 24, 20200641 ਮੈਕਸੀਕੋ: ਕੋਰੋਨਾ ਸੰਕਟ ਦੌਰਾਨ ਮੈਕੀਸੀਕੋ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂ ਕੀਤੇ ਗਏ। ਇਸ ਦੌਰਾਨ ਪੰਜ ਲੋਕਾਂ ਦੀ ਮੌਤ ਨਾਲ 30 ਲੋਕਾਂ ਦੇ ਜ਼ਖ਼ਮੀ ਹੋਣ...
ਸਮਾਜ/Socialਦੁਬਈ ‘ਚ ਪਾਕਿਸਤਾਨੀ ਨੇ ਕੀਤਾ ਭਾਰਤੀ ਜੋੜੇ ਦਾ ਕਤਲ, ਬੇਟੀ ਨੂੰ ਵੀ ਮਾਰਿਆ ਚਾਕੂOn PunjabJune 24, 2020 by On PunjabJune 24, 20200799 ਦੁਬਈ: ਗੁਜਰਾਤ ਦੇ ਜੋੜੇ ਦੀ ਹੱਤਿਆ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਦੁਬਈ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਗੁਜਰਾਤੀ ਜੋੜੇ ਦੇ ਘਰ...
ਸਮਾਜ/Socialਹੁਣ ਚੀਨ ਨੇ ਦਿੱਤੀ ਅਮਰੀਕਾ ਨੂੰ ਧਮਕੀ, ਕਿਹਾ ਤੁਹਾਡੀ ਭਾਸ਼ਾ ‘ਚ ਦਵਾਂਗੇ ਜਵਾਬOn PunjabJune 24, 2020 by On PunjabJune 24, 20200761 ਬੀਜਿੰਗ: ਚੀਨ ਦੇ ਚਾਰ ਹੋਰ ਮੀਡੀਆ ਅਦਾਰਿਆਂ ਨੂੰ ਅਮਰੀਕਾ ਵੱਲੋਂ ਵਿਦੇਸ਼ੀ ਮਿਸ਼ਨ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਬੀਜਿੰਗ ਨੇ ਗੁੱਸੇ ‘ਚ ਪ੍ਰਤੀਕ੍ਰਿਆ ਦਿੱਤੀ ਹੈ।...
ਸਮਾਜ/Socialਕੈਨੇਡਾ ‘ਚ ਚੀਨੀ ਕੌਂਸਲੇਟ ਦਫ਼ਤਰ ਦੇ ਬਾਹਰ ਭਾਰਤੀ ਨਾਗਰਿਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨOn PunjabJune 24, 2020 by On PunjabJune 24, 20200965 ਕੈਨੇਡਾ ‘ਚ ਚੀਨੀ ਕੌਂਸਲੇਟ ਦਫ਼ਤਰ ਦੇ ਬਾਹਰ ਭਾਰਤੀ ਨਾਗਰਿਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ:ਵੈਨਕੁਵਰ : ਭਾਰਤ-ਚੀਨ ਸਰਹੱਦ ‘ਤੇ ਗਲਵਾਨ ਘਾਟੀ ‘ਚ ਹੋਈ ਹਿੰਸਾ ਤੋਂ ਬਾਅਦ ਹੁਣ...
ਸਮਾਜ/Socialਭਾਰਤ-ਚੀਨ ਸ਼ਾਂਤੀ ਸਥਾਪਿਤ ਕਰਨ ਲਈ ਸਹਿਮਤ, ਪੂਰਬੀ ਲੱਦਾਖ ਸਮੇਤ ਵਿਵਾਦ ਖੇਤਰਾਂ ਤੋਂ ਪਿੱਛੇ ਹਟਣਗੀਆਂ ਫੌਜਾਂOn PunjabJune 23, 2020 by On PunjabJune 23, 20200625 ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਨ ਘਾਟੀ ‘ਚ ਚੀਨ ਅਤੇ ਭਾਰਤੀ ਸੈਨੀਕਾਂ ਵਿਚਾਲੇ ਹੋਈ ਹਿੰਸ ਝੱੜਪ ਨੂੰ ਇੱਕ ਹਫ਼ਤਾ ਹੋ ਗਿਆ ਹੈ।ਇਸ ਹਿੰਸਕ ਝੱੜਪ ਤੋਂ...
ਸਮਾਜ/Socialਟਰੰਪ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ! ਇਹ ਸਾਰੇ ਵੀਜ਼ੇ ਕੀਤੇ ਸਸਪੈਂਡOn PunjabJune 23, 2020 by On PunjabJune 23, 20200797 ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਸਾਰੇ H1B ਅਤੇ H 4 (H1B ਪਤੀ / ਪਤਨੀ ਲਈ) ਸਮੇਤ ਵਿਦੇਸ਼ੀ ਲੋਕਾਂ ਲਈ ਸੋਮਵਾਰ ਨੂੰ ਕਈ ਵਰਕਿੰਗ ਵੀਜ਼ਾ ਮੁਅੱਤਲ ਕਰ...