ਸਮਾਜ/Socialਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ ‘ਤੇ ਪਾਏ ਡੋਰੇOn PunjabJune 21, 2020 by On PunjabJune 21, 20200797 ਢਾਕਾ: ਭਾਰਤ ਦੀ ਆਪਣੇ ਗੁਆਂਢੀਆਂ ਨਾਲ ਲਗਾਤਾਰ ਵਿਗੜਦੀ ਜਾ ਰਹੀ ਹੈ। ਗੱਲ ਜੇਕਰ ਪਾਕਿਸਤਾਨ ਦੀ ਹੋਵੇ ਤਾਂ ਸ਼ੁਰੂ ਤੋਂ ਹੀ ਉਸ ਦਾ ਹਮਲਾਵਰ ਰੁੱਖ ਰਿਹਾ...
ਸਮਾਜ/Socialਚੀਨੀ ਸੋਸ਼ਲ ਮੀਡੀਆ ਦੀ ਸ਼ਰਾਰਤ, ਮੋਦੀ ਤੇ ਵਿਦੇਸ਼ ਮੰਤਰਾਲੇ ਦੇ ਬਿਆਨਾਂ ‘ਤੇ ਐਕਸ਼ਨOn PunjabJune 21, 2020 by On PunjabJune 21, 20200748 ਬੀਜਿੰਗ: ਚੀਨ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਬਿਆਨਾਂ...
ਸਮਾਜ/Socialਲੰਡਨ ‘ਚ ਚਾਕੂਆਂ ਨਾਲ ਹਮਲਾ, ਤਿੰਨ ਮੌਤਾਂOn PunjabJune 21, 2020 by On PunjabJune 21, 20200788 ਲੰਡਨ: ਇੱਥੋਂ ਦੇ ਰੀਡਿੰਗ ਸ਼ਹਿਰ ‘ਚ ਚਾਕੂਆਂ ਨਾਲ ਕੀਤੇ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹਨ। ਇਸ ਘਟਨਾ ‘ਚ...
ਸਮਾਜ/Socialਭਾਰਤ-ਚੀਨ ਤਣਾਅ ਬਾਰੇ ਅਮਰੀਕਾ ਦਾ ਵੱਡਾ ਬਿਆਨ, ਕਿਹਾ- ਚੀਨ ਦੁਨੀਆ ਨੂੰ ਅਸਥਿਰ ਕਰਨ ਦੀ ਕਰ ਰਿਹਾ ਕੋਸ਼ਿਸ਼On PunjabJune 20, 2020 by On PunjabJune 20, 20200869 ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ (Mike Pompeo) ਨੇ ਭਾਰਤ-ਚੀਨ ਤਣਾਅ (Indo-china Conflict) ‘ਤੇ ਵੱਡਾ ਬਿਆਨ ਦਿੱਤਾ ਹੈ। ਪੋਂਪਿਓ ਨੇ ਕਿਹਾ ਕਿ ਚੀਨ...
ਸਮਾਜ/Socialਭਾਰਤੀ ਫ਼ੌਜੀਆਂ ‘ਤੇ ਕਾਤਲਾਨਾ ਹਮਲੇ ਮਗਰੋਂ ਚੀਨੀ ਕੰਪਨੀਆਂ ਕੋਲੋਂ ਖੁੱਸੇ ਸੈਂਕੜੇ ਕਰੋੜਾਂ ਦੇ ਰੇਲ ਪ੍ਰਾਜੈਕਟOn PunjabJune 20, 2020 by On PunjabJune 20, 20200843 ਨਵੀਂ ਦਿੱਲੀ: ਮੁੰਬਈ ਮੋਨੋਰੇਲ ਪ੍ਰਾਜੈਕਟ ਦੇ ਨਵੇਂ ਟੈਂਡਰ ਵਿੱਚ ਚੀਨੀ ਬੋਲੀਕਾਰਾਂ ਦੀ ਮੌਜੂਦਗੀ ਕਰਕੇ ਟੈਂਡਰ ਹੀ ਰੱਦ ਕਰ ਦਿੱਤਾ ਗਿਆ ਹੈ। ਇਸ ਵਿਕਾਸ ਪ੍ਰਾਜੈਕਟ ਦੀ...
ਸਮਾਜ/Socialਚੀਨੀ ਕੰਪਨੀਆਂ ਨਾਲੋਂ ਨਾਤਾ ਤੋੜਨ ਨਾਲ ਇਕੱਲੇ ਕ੍ਰਿਕਟ ਬੋਰਡ ਨੂੰ 1675 ਕਰੋੜ ਦਾ ਨੁਕਸਾਨ! ਸੌਖੀ ਨਹੀਂ ਚੀਨ ਦੀ ਆਰਥਿਕ ਘੇਰਾਬੰਦੀOn PunjabJune 19, 2020 by On PunjabJune 19, 202001136 ਨਵੀਂ ਦਿੱਲੀ: ਭਾਰਤ ਲਈ ਚੀਨ ਦੀ ਆਰਥਿਕ ਘੇਰਾਬੰਦੀ ਕਰਨੀ ਸੌਖੀ ਨਹੀਂ। ਚੀਨੀ ਕੰਪਨੀਆਂ ਨਾਲੋਂ ਨਾਤਾ ਤੋੜਨ ਨਾਲ ਇਕੱਲੇ ਕ੍ਰਿਕਟ ਬੋਰਡ ਨੂੰ ਹੀ 1675 ਕਰੋੜ ਦਾ...
ਸਮਾਜ/Socialਝੜਪ ਮਗਰੋਂ ਚੀਨੀ ਫੌਜਾਂ ਨੇ ਖਿੱਚੀਆਂ ਤਿਆਰੀਆਂ, ਭਾਰਤੀ ਫਿਲਮਾਂ ‘ਤੇ ਪਾਬੰਦੀ, ਭਾਰਤ-ਅਮਰੀਕਾ ਸਬੰਧਾਂ ਨੂੰ ਵੀ ਖ਼ਤਰਾOn PunjabJune 19, 2020 by On PunjabJune 19, 20200871 ਨਵੀਂ ਦਿੱਲੀ: ਪਿਛਲੇ ਤਿੰਨ ਦਿਨਾਂ ਤੋਂ Global Times ਲਗਾਤਾਰ ਭਾਰਤ ਬਾਰੇ ਟਵੀਟ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਨੀ ਫੌਜ (Chinese military) ਦੀਆਂ ਤਿਆਰੀਆਂ ਤੇ...
ਸਮਾਜ/Socialਚੀਨ ਕੋਲ ਇੰਨਾ ਫੌਜੀ ਸਾਜੋ-ਸਾਮਾਨ, ਭਾਰਤ ਦੇ ਸਕੇਗਾ ਟੱਕਰ?On PunjabJune 18, 2020 by On PunjabJune 18, 20200781 ਨਵੀਂ ਦਿੱਲੀ: ਭਾਰਤ ਤੇ ਚੀਨ ਦਰਮਿਆਨ ਤਣਾਅ ਲਗਾਤਾਰ ਵੱਧ ਰਿਹਾ ਹੈ। ਆਓ ਜਾਣਦੇ ਹਾਂ ਕਿ ਭਾਰਤ ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਚੀਨ ਦੇ ਵਿਰੁੱਧ ਕਿੱਥੇ...
ਸਮਾਜ/Socialਭਾਰਤੀ ਬਾਜ਼ਾਰਾਂ ‘ਤੇ ਚੀਨ ਦਾ ਕਬਜ਼ਾ, ਹੈਰਾਨ ਕਰ ਦੇਣਗੇ ਅੰਕੜੇOn PunjabJune 18, 2020 by On PunjabJune 18, 20200695 ਮੁੰਬਈ: ਗਾਲਵਾਨ, ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਟਕਰਾਅ ਨੇ ਇੱਕ ਵਾਰ ਫਿਰ ਭਾਰਤ ‘ਚ ਚੀਨੀ ਕੰਪਨੀਆਂ ਦੇ ਕਾਰੋਬਾਰ ਤੇ ਦਬਦਬੇ ਬਾਰੇ ਚਰਚਾ...
ਸਮਾਜ/Socialਚੀਨੀ ਫੌਜ ਨਾਲ ਝੜਪ ‘ਚ ਪੰਜਾਬੀ ਸੈਨਿਕ ਸ਼ਹੀਦOn PunjabJune 17, 2020 by On PunjabJune 17, 20200778 ਮਾਨਸਾ: ਭਾਰਤ-ਚੀਨ ਸਰਹੱਦ ‘ਤੇ ਪੂਰਬੀ ਲਦਾਖ਼ ਦੀ ਗਲਵਾਨ ਘਾਟੀ ‘ਚ ਚੀਨੀ ਫੌਜ ਨਾਲ ਹੋਈ ਹਿੰਸਕ ਝੜਪ ‘ਚ ਸ਼ਹੀਦ ਹੋਏ ਸੈਨਿਕਾਂ ਵਿੱਚ ਜ਼ਿਲ੍ਹਾ ਮਾਨਸਾ ਦੀ ਤਹਿਸੀਲ...