ਸਮਾਜ/Socialਰਾਮ ਮੰਦਰ ਨਿਰਮਾਣ ਲਈ ਗੁਜਰਾਤੀ ਵਪਾਰੀ ਨੇ ਦਿੱਤਾ 11 ਕਰੋੜ ਦਾ ਚੰਦਾOn PunjabJanuary 18, 2021 by On PunjabJanuary 18, 20210881 ਆਯੁੱਧਿਆ ‘ਚ ਰਾਮ ਮੰਦਰ ਨਿਰਮਾਣ ਲਈ ਗੁਜਰਾਤ ਦੇ ਹੀਰਾ ਕਾਰੋਬਾਰੀ ਗੋਵਿੰਦ ਭਾਈ ਢੋਲਕੀਆ ਨੇ 11 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਭਾਜਪਾ ਦੇ ਸਾਬਕਾ ਸੰਸਦ...
ਸਮਾਜ/Socialਚੀਨ ਨਾਲ ਤਣਾਅ ਦਰਮਿਆਨ ਹਵਾਈ ਫ਼ੌਜ ਨੂੰ ਮਿਲਣਗੇ 83 ਫਾਈਟਰ ਜੈੱਟ ਤੇਜਸ, ਸਰਕਾਰ ਨੇ 48 ਹਜ਼ਾਰ ਕਰੋੜ ਦੀ ਡੀਲ ਨੂੰ ਦਿੱਤੀ ਮਨਜ਼ੂਰੀOn PunjabJanuary 14, 2021 by On PunjabJanuary 14, 20210816 ਸਰਹੱਦ ’ਤੇ ਚੀਨ ਤੇ ਪਾਕਿਸਤਾਨ ਨਾਲ ਤਣਾਅ ਦਰਮਿਆਨ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਕਮੇਟੀ ਆਫ ਸਕਿਓਰਿਟੀ ਨੇ 83 ਹਲਕੇ ਲੜਾਕੂ ਜਹਾਜ਼ ਤੇਜਸ ਦੀ...
ਸਮਾਜ/Socialਪਾਕਿ ‘ਚ ਸਿੱਖ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਤਿੰਨ ਨੂੰ ਸਜ਼ਾOn PunjabJanuary 14, 2021 by On PunjabJanuary 14, 20210656 ਪਾਕਿਸਤਾਨ ‘ਚ ਇਕ ਸਿੱਖ ਲੜਕੀ ਨੂੰ ਜਬਰਨ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਕਰਨ ਦੇ ਮਾਮਲੇ ਵਿਚ ਅੱਠ ਵਿਚੋਂ ਤਿੰਨ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ।...
ਸਮਾਜ/Socialਅਗਲੇ ਹੁਕਮਾਂ ਤਕ ਤਿੰਨ ਖੇਤੀ ਕਾਨੂੰਨਾਂ ‘ਤੇ ਸੁਪਰੀਮ ਕੋਰਟ ਨੇ ਲਾਈ ਰੋਕ, ਕਮੇਟੀ ਗਠਿਤOn PunjabJanuary 12, 2021 by On PunjabJanuary 12, 202101236 ਸੁਪਰੀਮ ਕੋਰਟ ਵਿਚ ਮੰਗਲਵਾਰ ਨੂੰ ਪਿਛਲੇ ਸਾਲ ਸਤੰਬਰ ’ਚ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੀ ਵੈਲਡਿਟੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਹੋਈ ਅਤੇ...
ਸਮਾਜ/SocialWorld’s Longest Flight Route : ਬਿਨਾਂ ਕਿਸੇ ਪੁਰਸ਼ ਦੇ ਚਾਰ ਮਹਿਲਾ ਪਾਇਲਟਾਂ ਦੀ ਟੀਮ ਨੇ ਬੈਂਗਲੁਰੂ ’ਚ ਕੀਤੀ ਸਫਲਤਾ ਪੂਰਵਕ ਲੈਂਡਿੰਗOn PunjabJanuary 11, 2021 by On PunjabJanuary 11, 20210806 ਜਿਵੇਂ ਹੀ ਏਅਰ ਇੰਡੀਆ ਦੀ ਉਡਾਣ ਸੇਨ ਫਰਾਂਸਿਕੋ ਤੋਂ ਬੈਂਗਲੁਰੂ ਪਹੁੰਚੀ, ਉਸ ’ਚ ਭਾਰਤ ਦੀਆਂ ਬਹਾਦਰ ਮਹਿਲਾਵਾਂ ਦੇ ਨਾਂ ਸਫਲਤਾ ਦਾ ਇਕ ਨਵਾਂ ਅਧਿਐਨ ਜੁੜ...
ਸਮਾਜ/SocialAir India ਦੀ ਲੰਡਨ ਤੋਂ ਦਿੱਲੀ ਆਈ ਫਲਾਈਟ ‘ਚ ਮਿਲੇ ਚਾਰ ਕੋਰੋਨਾ ਪਾਜ਼ੇਟਿਵ ਯਾਤਰੀOn PunjabJanuary 11, 2021 by On PunjabJanuary 11, 2021010394 ਏਅਰ ਇੰਡੀਆ (Air India) ਦੀ ਲੰਡਨ-ਦਿੱਲੀ ਫਲਾਈਟ ‘ਚ ਯਾਤਰਾ ਕਰ ਰਹੇ ਚਾਰ ਯਾਤਰੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਜੈਨੇਸਟ੍ਰਿਕਸ ਡਾਇਗਨੋਸਟਿਕ ਸੈਂਟਰ (Genestrings Diagnostic Centre) ਦੇ...
ਸਮਾਜ/Socialਰਾਸ਼ਟਰਪਤੀ ਅਹੁਦੇ ਤੋਂ ਤੁਰੰਤ ਹਟਾਏ ਜਾਣ ਟਰੰਪ, ਸੰਸਦ ’ਚ ਹੰਗਾਮੇ ਤੋਂ ਨਾਰਾਜ਼ ਅਮਰੀਕੀ ਸੰਸਦ ਮੈਂਬਰਾਂ ਨੇ ਕੀਤੀ ਮੰਗOn PunjabJanuary 7, 2021 by On PunjabJanuary 7, 20210705 ਅਮਰੀਕੀ ਸੰਸਦ ’ਚ ਹੋਏ ਹੰਗਾਮੇ ਨੂੰ ਲੈ ਕੇ ਦੇਸ਼ ਭਰ ’ਚ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਦੀ ਨਿੰਦਾ ਕੀਤੀ ਜਾ ਰਹੀ ਹੈ। ਇਥੋਂ ਤਕ...
ਸਮਾਜ/SocialUS Capitol Riots News ਟਰੰਪ ਸਮਰਥਕਾਂ ਦੀ ਕਰਤੂੂਤ ਤੋਂ ਸ਼ਰਮਸਾਰ ਹੋਇਆ ਅਮਰੀਕਾ, ਕਈ ਨੇਤਾਵਾਂ ਨੇ ਕੀਤੀ ਨਿੰਦਾ, 4 ਦੀ ਮੌਤOn PunjabJanuary 7, 2021 by On PunjabJanuary 7, 20210686 ਵਾਸ਼ਿੰਗਟਨ : ਅਮਰੀਕਾ ਵਿਚ ਜਿਵੇਂ ਜਿਵੇਂ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਹੁੰ ਚੁੱਕਣ ਦੇ ਦਿਨ ਨੇਡ਼ੇ ਆ ਰਹੇ ਹਨ, ਉਵੇਂ ਉਵੇਂ ਮੌਜੂਦਾ ਰਾਸ਼ਟਰਪਤੀ ਡੋਨਾਲਡ...
ਸਮਾਜ/Socialਦਿੱਲੀ ’ਚ ਬਣੇਗਾ ਨਵਾਂ ਸੰਸਦ ਭਵਨ, ਸੁਪਰੀਮ ਕੋਰਟ ਨੇ ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀOn PunjabJanuary 5, 2021 by On PunjabJanuary 5, 20210950 ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸੰਸਦ ਦੀ ਨਵੀਂ ਬਿਲਡਿੰਗ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਸੈਂਟਰਲ ਵਿਸਟਾ ਪ੍ਰੋਜੈਕਟ ਖ਼ਿਲਾਫ਼ ਦਰਜ ਪਟੀਸ਼ਨਾਂ...
ਸਮਾਜ/Socialਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀ ਤਸਵੀਰOn PunjabJanuary 5, 2021 by On PunjabJanuary 5, 20210704 ਹਰੇਕ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਧੀ-ਪੁੱਤਰ ਉਨ੍ਹਾਂ ਤੋਂ ਵੀ ਜ਼ਿਆਦਾ ਕਾਮਯਾਬੀ ਹਾਸਲ ਕਰੇ। ਆਪਣੇ ਬੱਚਿਆਂ ਦੀ ਸਫ਼ਲਤਾ ਹੀ ਉਨ੍ਹਾਂ ਲਈ ਸਭ...