ਸਮਾਜ/Socialਅਮਰੀਕਾ ਨੇ ਬੱਚਿਆਂ ਅੰਦਰ ਪੋਲੀਓ ਵਰਗੀ ਨਵੀਂ ਬਿਮਾਰੀ ਦੀ ਦਿੱਤੀ ਚਿਤਾਵਨੀ : ਸਿਹਤ ਵਿਭਾਗOn PunjabAugust 20, 2021 by On PunjabAugust 20, 20210618 ਅਮਰੀਕਾ ਨੇ ਮਾਪਿਆਂ ਤੇ ਸਿਹਤ ਮੁਲਾਜ਼ਮਾਂ ਨੂੰ ਅਗਲੇ ਕੁਝ ਮਹੀਨਿਆਂ ‘ਚ ਪੋਲੀਓ ਵਰਗੀ ਬਿਮਾਰੀ ਐਕਿਊਟ ਫਲੇਸਿਡ ਮਾਈਲਿਟਿਸ (Acute Flaccid Myelities) ਦੀ ਚਿਤਾਵਨੀ ਦਿੱਤੀ ਹੈ। ਸੈਂਟਰ...
ਸਮਾਜ/Socialਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਕੱਟੜਪੰਥੀ ਸੰਗਠਨ ਟੀਐੱਲਪੀ ਦੇ ਸਖ਼ਸ਼ ਨੂੰ ਪਾਕਿਸਤਾਨ ਦੀ ਅਦਾਲਤ ਨੇ ਦਿੱਤੀ ਜ਼ਮਾਨਤOn PunjabAugust 20, 2021 by On PunjabAugust 20, 20210567 ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਹੌਰ ਫੋਰਟ ’ਚ ਸਿੱਖ ਸ਼ਾਸਕ ਮਹਾਰਾਜ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ।...
ਸਮਾਜ/Social20,000 ਅਫਗਾਨ ਸ਼ਰਨਾਰਥੀਆਂ ਦਾ ਕੈਨੇਡਾ ‘ਚ ਹੋਵੇਗਾ ਮੁੜ-ਵਸੇਬਾOn PunjabAugust 18, 2021 by On PunjabAugust 18, 202103112 ਤਾਲਿਬਾਨ ਵੱਲੋਂ ਅਫਗਾਨਿਸਤਾਨ ਉਤੇ ਹਮਲਿਆਂ ਉਪਰੰਤ ਕਬਜ਼ਾ ਕਰਨ ਦੌਰਾਨ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਕਰੀਬ 20,000 ਅਫਗਾਨ ਨਾਗਰਿਕਾਂ ਦਾ ਕੈਨੇਡਾ ਵਿੱਚ ਮੁੜ-ਵਸੇਬਾ ਕਰੇਗੀ।ਇਹ ਜਾਣਕਾਰੀ...
ਸਮਾਜ/Socialਪਾਕਿਸਤਾਨ : ਵੀਡੀਓ ਬਣਾ ਰਹੀ ਕੁੜੀ ਦੀ ਕੁੱਟਮਾਰ ਤੇ ਕੱਪੜੇ ਤਕ ਪਾੜਨ ਵਾਲੀ ਹਿੰਸਕ ਭੀੜ ਦੇ 400 ਲੋਕਾਂ ’ਤੇ ਮਾਮਲਾ ਦਰਜOn PunjabAugust 18, 2021 by On PunjabAugust 18, 20210612 ਪਾਕਿਸਤਾਨ ’ਚ ਆਜ਼ਾਦੀ ਦੇ ਜਸ਼ਨ ਦੇ ਮੌਕੇ ’ਤੇ ਇਕ ਔਰਤ ਦੇ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਬਹੁਤ ਹੀ ਸ਼ਰਮਸਾਰ ਹੈ। ਪੁਲਿਸ ਨੇ...
ਸਮਾਜ/Socialਤਾਲਿਬਾਨ ਦਾ ਵੱਡਾ ਐਲਾਨ – ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ’ਚ ਔਰਤਾਂ ਨੂੰ ਵੀ ਕਰੇਗਾ ਸ਼ਾਮਿਲOn PunjabAugust 17, 2021 by On PunjabAugust 17, 20210746 ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਬੇਹੱਦ ਖ਼ਰਾਬ ਹਨ। ਲੋਕ ਕਿਸੇ ਵੀ ਤਰ੍ਹਾਂ ਬਸ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹਨ। ਭਾਰਤ ਤੇ ਅਮਰੀਕਾ...
ਸਮਾਜ/Socialਲਾਹੌਰ ’ਚ ਫਿਰ ਤੋੜੀ ਮਹਾਰਾਜਾ ਰਣਜੀਤ ਸਿੰਘ ਦੀ ਮੂਰਤ, ਤੀਜੀ ਵਾਰ ਹੋਇਆ ਹਮਲਾ, ਦੋਸ਼ੀ ਗ੍ਰਿਫ਼ਤਾਰ,ਦੇਖੋ ਵੀਡੀਓOn PunjabAugust 17, 2021 by On PunjabAugust 17, 20210704 ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਪ੍ਰਤੀਕਾਂ, ਧਾਰਮਕ ਸਥਾਨਾਂ ਅਤੇ ਨਿਸ਼ਾਨੀਆਂ ਨੂੰ ਖਤਮ ਕਰਨ ਦੀ ਲਗਾਤਾਰ ਸਾਜਿਸ਼ ਕਰ ਰਿਹਾ ਹੈ। ਪਾਕਿਸਤਾਨ ਦੇ ਕੁਝ ਕੱਟੜਪੰਥੀ ਸੰਗਠਨ ਲਗਾਤਾਰ...
ਸਮਾਜ/Socialਜਾਣੋ ਕੌਣ ਹੈ ਮੁੱਲਾ ਅਬਦੁੱਲ ਗਨੀ ਬਰਾਦਰ, ਜਿਸ ਨੂੰ ਤਾਲਿਬਾਨ ਨੇ ਐਲਾਨਿਆ ਅਫ਼ਗਾਨਿਸਤਾਨ ਦਾ ਰਾਸ਼ਟਰਪਤੀOn PunjabAugust 16, 2021 by On PunjabAugust 16, 20210878 ਮੁੱਲਾ ਅਬਦੁੱਲ ਗਨੀ ਬਰਾਦਰ ਉਨ੍ਹਾਂ ਚਾਰ ਲੋਕਾਂ ਵਿਚੋਂ ਇਕ ਹੈ ਜਿਨ੍ਹਾਂ ਨੇ 1994 ‘ਚ ਅਫ਼ਗਾਨਿਸਤਾਨ ‘ਚ ਤਾਲਿਬਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਅਫ਼ਗਾਨਿਸਤਾਨ ‘ਚ ਸੱਤਾ...
ਸਮਾਜ/Socialਪਿਛਲੇ 20 ਸਾਲਾਂ ਤੋਂ ਗੁਫ਼ਾ ‘ਚ ਰਹਿ ਰਿਹੈ ਇਹ ਇਨਸਾਨ, ਕੋਰੋਨਾ ਬਾਰੇ ਜਾਣਦੇ ਹੀ ਚੁੱਕਿਆ ਇਹ ਕਦਮOn PunjabAugust 16, 2021 by On PunjabAugust 16, 20210687 ਸਾਊਥ ਸਰਬੀਆ ਦੇ ਪੇਂਡਾ ਪੈਟ੍ਰੋਵਿਕ ਪਿਛਲੇ 20 ਸਾਲਾਂ ਤੋਂ ਸ਼ਹਿਰ ਤੋਂ ਦੂਰ ਸਟਾਰਾ ਪਲਾਨਿਨਾ ਦੀਆਂ ਪਹਾੜੀਆਂ ‘ਤੇ ਬਣੀ ਕਿ ਗੁਫਾ ‘ਚ ਰਹਿ ਰਹੇ ਸਨ। ਉਨ੍ਹਾਂ...
ਸਮਾਜ/Socialਸਰੀ ਦੇ ਲੋਅਰ ਮੇਨਲੈਂਡ ‘ਚ ਚੱਲ ਰਹੀ ਗੈਂਗਵਾਰ ‘ਚ ਕਤਲ ਹੋਏ ਵਿਅਕਤੀ ਦੀ ਪਛਾਣ ਪੰਜਾਬੀ ਨੌਜਵਾਨ ਵਜੋਂ ਹੋਈOn PunjabAugust 13, 2021 by On PunjabAugust 13, 20210598 ਇਥੋਂ ਨੇੜਲੇ ਸ਼ਹਿਰ ਰਿਚਮੰਡ ਵਿਚ ਪਿਛਲੇ ਦਿਨੀਂ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਡੈਲਟਾ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ 23...
ਸਮਾਜ/Socialਅਮਰੀਕਾ ’ਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਨੂੰ ਮਨਜ਼ੂਰੀ, ਕਮਜੋਰ ਇਮਿਊਨਿਟੀ ਵਾਲਿਆਂ ਨੂੰ ਲੱਗੇਗੀ ਥਰਡ ਡੋਜ਼On PunjabAugust 13, 2021 by On PunjabAugust 13, 20210615 ਅਮਰੀਕਾ ’ਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਗਵਾਉਣ ਨੂੰ ਮਨਜ਼ੂਰੀ ਮਿਲ ਗਈ ਹੈ। ਅਮਰੀਕਾ ’ਚ ਕਮਜੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵੈਕਸੀਨ ਦੀ ਤੀਜੀ ਯਾਨੀ ਬੂਸਟਰ...