ਸਮਾਜ/Socialਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਪੂਰੇ ਸ਼ਹਿਰ ’ਚ ਹਰਿਆਲੀ ਲਈ ਛੱਡੀ ਬਹੁਤ ਘੱਟ ਥਾਂOn PunjabNovember 25, 2021 by On PunjabNovember 25, 20210564 ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਸਵਿਸ ਹਵਾ ਗੁਣਵੱਤਾ ਨਿਗਰਾਨੀ ਕੰਪਨੀ ਪਲੇਟਫਾਰਮ ਆਈਕਿਊਏਅਰ ਨੇ ਬੁੱਧਵਾਰ ਨੂੰ ਇਸ...
ਸਮਾਜ/Socialਇਮਰਾਨ ਸਰਕਾਰ ਤੋਂ ਪਰੇਸ਼ਾਨ ਹੋਏ Pok ਦੇ ਲੋਕ, ਗੈਸ ਸਿਲੰਡਰ ਸਮੇਤ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਵੀ ਤੇਜ਼ੀOn PunjabNovember 24, 2021 by On PunjabNovember 24, 20210691 ਪਾਕਿਸਤਾਨ ਵਿਚ ਗੈਸ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਨਾਲ ਆਮ ਆਦਮੀ ਬੁਰੀ ਤਰ੍ਹਾਂ ਪਰੇਸ਼ਾਨ ਹੈ। ਗੁਲਾਮ ਕਸ਼ਮੀਰ ਵੀ ਇਸ ਤੋਂ ਅਪਵਾਦ...
ਸਮਾਜ/SocialGood News : ਨਿਊਜ਼ੀਲੈਂਡ ਦੀ ‘ਹਾਈ ਰਿਸਕ ਸੂਚੀ’ ਚੋਂ ਭਾਰਤ ਬਾਹਰ, ਪੰਜਾਬ ਦੇ ਪੱਕੇ ਵਸਨੀਕਾਂ ਨੂੰ ਮਿਲਿਆ ਸੁੱਖ ਦਾ ਸਾਹOn PunjabNovember 24, 2021 by On PunjabNovember 24, 20210718 ਨਿਊਜ਼ੀਲੈਂਡ ਨੇ ਭਾਰਤ-ਪਾਕਿਸਤਾਨ ਸਮੇਤ 5 ਦੇਸ਼ਾਂ ਨੂੰ ਕੋਵਿਡ-19 ਵਾਲੀ ‘ਹਾਈ ਰਿਕਸ ਸੂਚੀ’ ਚੋਂ ਬਾਹਰ ਕੱਢ ਦਿੱਤਾ ਹੈ। ਜਿਸ ਨਾਲ ਪੰਜਾਬ ਤੋਂ ਆਉਣ ਵਾਲੇ ਨਿਊਜ਼ੀਲੈਂਡ ਦੇ...
ਸਮਾਜ/Socialਪਾਕਿਸਤਾਨ ’ਚ ਹਿੰਦੂਆਂ ਨੇ ਭਰਿਆ ਮੰਦਰ ਤੋੜਨ ਵਾਲਿਆਂ ’ਤੇ ਲੱਗਾ ਜੁਰਮਾਨਾOn PunjabNovember 23, 2021 by On PunjabNovember 23, 20210671 ਪਾਕਿਸਤਾਨ ’ਚ ਹਿੰਦੂ ਭਾਈਚਾਰੇ ਨੇ ਦਸੰਬਰ 2020 ’ਚ ਕਰਕ ਜ਼ਿਲ੍ਹੇ ’ਚ ਇਕ ਮੰਦਰ ’ਚ ਹਮਲੇ ’ਚ ਸ਼ਾਮਲ 11 ਮਜ਼ਹਬੀ ਕੱਟੜਪੰਥੀਆਂ ’ਤੇ ਲਾਏ ਗਏ ਜੁਰਮਾਨੇ ਦੀ...
ਸਮਾਜ/Socialਤਾਲਿਬਾਨ ਨੇ ਅਫ਼ਗਾਨ ਸਰਕਾਰ ‘ਚ ਦੋ ਦਰਜਨ ਤੋਂ ਜ਼ਿਆਦਾ ਉੱਚ ਅਧਿਕਾਰੀਆਂ ਨੂੰ ਕੀਤਾ ਸ਼ਾਮਲOn PunjabNovember 23, 2021 by On PunjabNovember 23, 20210654 ਤਾਲਿਬਾਨ ਨੇ ਮੰਗਲਵਾਰ ਨੂੰ ਅਫ਼ਗਾਨ ਸਰਕਾਰ ‘ਚ ਦੋ ਦਰਜਨ ਤੋਂ ਜ਼ਿਆਦਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ। ਅੰਤਰਿਮ ਸਰਕਾਰ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਨਿਯੁਕਤੀਆਂ...
ਸਮਾਜ/Socialਅਫ਼ਗਾਨਿਸਤਾਨ ’ਚ ਤਬਾਹੀ ਤੇ ਭੁੱਖਮਰੀ ਵਰਗੇ ਹਾਲਾਤ, ਸੰਯੁਕਤ ਰਾਸ਼ਟਰ ਨੇ ਕੀਤਾ ਸੂਚਿਤ, ਜਾਣੋ ਕੀ ਕਿਹਾOn PunjabNovember 21, 2021 by On PunjabNovember 21, 20210737 ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ਦੇ ਕਿਸਾਨਾਂ ਤੇ ਪਸ਼ੂ ਪਾਲਕਾਂ ਦੇ ਉਪਰ ਤਬਾਹੀ ਤੇ ਭੁੱਖਮਰੀ ਦੀ ਤਲਵਾਰ ਲਟਕੀ ਹੋਈ ਹੈ। ਖ਼ੁਰਾਕ ਤੇ...
ਸਮਾਜ/Socialਨਿਊਜ਼ੀਲੈਂਡ ਦੇ ਕਿਸਾਨਾਂ ਦਾ ਸ਼ਹਿਰਾਂ ‘ਚ ਟਰੈਕਟਰਾਂ ਨਾਲ ਰੋਸ ਪ੍ਰਦਰਸ਼ਨOn PunjabNovember 21, 2021 by On PunjabNovember 21, 202101229 ਨਿਊਜ਼ੀਲੈਂਡ ‘ਚ ਅੱਜ ‘ਮਦਰ ਔੌਫ ਆਲ ਪ੍ਰੋਟੈਸਟਸ’ ਦੇ ਨਾਂ ਹੇਠ ਵੱਖ-ਵੱਖ ਵੱਡੇ-ਛੋਟੇ ਸ਼ਹਿਰਾਂ ‘ਚ ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਆਪਣੀਆਂ ਅੱਠ ਮੰਗਾਂ ਵੱਲ ਸਰਕਾਰ ਦਾ ਧਿਆਨ...
ਸਮਾਜ/Socialਚੀਨ ਦੇ ਖ਼ਿਲਾਫ਼ ਤਾਈਵਾਨ ਫ਼ੌਜ ਨੇ ਤਾਇਨਾਤ ਕੀਤੇ ਐੱਫ-16 ਵੀ ਲੜਾਕੂ ਜਹਾਜ਼ ਜਾਣੋ ਇਸ ਲੜਾਕੂ ਜਹਾਜ਼ ਦੀਆਂ ਖ਼ੂਬੀਆਂOn PunjabNovember 19, 2021 by On PunjabNovember 19, 20210809 ਤਾਈਵਾਨ ਨੇ ਚੀਨ ਦੀਆਂ ਧਮਕੀਆਂ ਦਾ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਆਪਣੀ ਰੱਖਿਆ ਸ਼ਕਤੀ ਵਧਾਉਂਦਿਆਂ ਹਵਾਈ ਫ਼ੌਜ ਵਿਚ ਉੱਨਤ ਐੱਫ-16 ਵੀ ਲੜਾਕੂ ਜਹਾਜ਼ਾਂ ਨੂੰ...
ਸਮਾਜ/Socialਪਾਕਿਸਤਾਨ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆ ਲਈ ਸਿਰਦਰਦ: ਰਾਮ ਮਾਧਵOn PunjabNovember 19, 2021 by On PunjabNovember 19, 20210530 ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਅਮਰੀਕਾ ’ਚ ‘ਵਿਸ਼ਵ ਅੱਤਵਾਦ ਰੋਕੂ ਦਿਵਸ’ ’ਤੇ ਕਿਹਾ ਕਿ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਪਾਕਿਸਤਾਨ ਪੂਰੀ ਦੁਨੀਆ...
ਸਮਾਜ/SocialKartarpur Corridor : ਸ਼ਰਧਾਲੂਆਂ ਕੋਲ 72 ਘੰਟਿਆਂ ਦਾ ਆਰਟੀ-ਪੀਸੀਆਰ ਸਰਟੀਫਿਕੇਟ ਹੋਣਾ ਲਾਜ਼ਮੀ : ਅਮੀਰ ਅਹਿਮਦOn PunjabNovember 17, 2021 by On PunjabNovember 17, 20210597 ਪਾਕਿਸਤਾਨ ਦੇ ਇਵੈਕਿਊ ਟਰੱਸਟ ਬੋਰਡ ਨੇ ਕਿਹਾ ਕਿ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਪਾਕਿਸਤਾਨ ’ਚ ਲਾਗੂ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ...