ਰਾਜਨੀਤੀ/PoliticsKisan Andolan: ਰਾਕੇਸ਼ ਟਿਕੈਤ ਆਪਣੀ ਗੱਲ ‘ਤੇ ਅੜੇ, ਜਾਣੋ ਸਰਕਾਰ ਨਾਲ ਗੱਲਬਾਤ ਸਬੰਧੀ ਕੀ ਕਿਹਾOn PunjabMay 26, 2021 by On PunjabMay 26, 20210836 ਬੁੱਧਵਾਰ ਨੂੰ ਕੇਂਦਰ ਸਰਕਾਰ ਦੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਧਰਨੇ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਭਾਰਤੀ...
ਰਾਜਨੀਤੀ/Politics‘ਪਾਕਿ ਨਾਲ ਹੋਈ ਜੰਗ ਤਾਂ ਕੀ ਸੂਬੇ ਆਪਣੇ-ਆਪਣੇ ਟੈਂਕ ਖਰੀਦ ਕੇ ਲੜਨਗੇ’, ਵੈਕਸੀਨ ਨੂੰ ਲੈ ਕੇ ਕੇਜਰੀਵਾਲ ਦਾ ਕੇਂਦਰ ‘ਤੇ ਤੰਣਜ਼On PunjabMay 26, 2021 by On PunjabMay 26, 20210537 ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਬੁੱਧਵਾਰ ਦੀ ਸ਼ਾਮ ਨੂੰ ਇਕ ਡਿਜੀਟਲ ਪ੍ਰੈੱਸ ਕਾਨਫਰੰਸ ਕਰਨਗੇ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਟਵਿੱਟਰ ਹੈਂਡਲ ਤੋਂ ਫਲੈਸ਼...
ਰਾਜਨੀਤੀ/Politicsਬਾਜ਼ਾਰ ‘ਚ ਨਹੀਂ ਹੈ ‘ਮਿਊਕਰਮਾਇਕੋਸਿਸ’ ਲਈ ਜ਼ਰੂਰੀ ਦਵਾਈ, ਪ੍ਰਧਾਨ ਮੰਤਰੀ ਦੇਣ ਧਿਆਨ- ਸੋਨੀਆ ਗਾਂਧੀ ਨੇ ਕੀਤੀ ਅਪੀਲOn PunjabMay 22, 2021 by On PunjabMay 22, 20210709 ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਪੱਤਰ ‘ਚ ਉਨ੍ਹਾਂ ਨੇ ਆਯੁਸ਼ਮਾਨ ਭਾਰਤ ਤੇ ਹੋਰ ਸਿਹਤ...
ਰਾਜਨੀਤੀ/Politicsਕੋਰੋਨਾ ਦੇ ਚੱਲਦਿਆਂ ਇਨ੍ਹਾਂ 6 ਸੂਬਿਆਂ ‘ਚ ਹੋ ਰਹੀ ਸਭ ਤੋਂ ਜ਼ਿਆਦਾ ਮੌਤਾਂ, ਦੇਖੋ ਕੇਂਦਰੀ ਸਿਹਤ ਮੰਤਰਾਲੇ ਦੇ ਇਹ ਅੰਕੜੇOn PunjabMay 22, 2021 by On PunjabMay 22, 20210677 ਦੇਸ਼ ‘ਚ ਫੈਲੀ ਕੋਰੋਨਾ ਮਹਾਮਾਰੀ ਤੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ ਦੇਸ਼ ਦੇ ਐਕਟਿਵ ਮਾਮਲਿਆਂ ‘ਚ ਕਮੀ ਦੇਖੀ ਜਾ ਰਹੀ...
ਰਾਜਨੀਤੀ/Politicsਡੇਰਾ ਮੁਖੀ ਨੂੰ ਪੈਰੋਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘOn PunjabMay 21, 2021 by On PunjabMay 21, 20210708 ਤਲਵੰਡੀ ਸਾਬੋ ,ਹਰਭਜਨ ਸਿੰਘ ਖਾਲਸਾ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ...
ਰਾਜਨੀਤੀ/Politicsਆਸਾਰਾਮ ਨੂੰ ਇਲਾਜ ਲਈ ਨਹੀਂ ਮਿਲੀ ਜ਼ਮਾਨਤ, ਪਟੀਸ਼ਨ ਖਾਰਜ; ਦੁਬਾਰਾ ਜੇਲ੍ਹ ਭੇਜਣ ਦੀ ਤਿਆਰੀOn PunjabMay 21, 2021 by On PunjabMay 21, 20210748 ਜੋਧਪੁਰ ਦੇ ਏਮਜ਼ ‘ਚ ਕੋਰੋਨਾ ਦੇ ਇਲਾਜ ਲਈ ਦਾਖਲ ਆਪਣੇ ਹੀ ਆਸ਼ਰਮ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ੀ ਆਸਾਰਾਮ ਨੂੰ ਹਾਈ ਕੋਰਟ ਤੋਂ ਮੁੜ...
ਰਾਜਨੀਤੀ/PoliticsCoronavirus Crisis: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 CM ਤੇ 54 ਕੁਲੈਕਟਰਾਂ ਨਾਲ ਕੀਤੀ ਸਿੱਧੀ ਵਿਚਾਰ-ਚਰਚਾ, ਮਮਤਾ ਬੈਨਰਜੀ ਵੀ ਹੋਈ ਮੀਟਿੰਗ ‘ਚ ਸ਼ਾਮਲOn PunjabMay 20, 2021 by On PunjabMay 20, 202102335 ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਪੈਦਾ ਹੋਈਆਂ ਪ੍ਰਤੀਕੂਲ ਹਾਲਤਾਂ ਕਾਰਨ ਹਾਲੇ ਵੀ ਕਈ ਜ਼ਿਲ੍ਹਿਆਂ ਵਿਚ ਗੰਭੀਰ ਸਥਿਤੀ ਬਣੀ ਹੋਈ ਹੈ। ਇਸ ਦੇ ਮੱਦੇਨਜ਼ਰ...
ਰਾਜਨੀਤੀ/Politicsਸੋਨੀਆ ਗਾਂਧੀ ਦਾ ਪੀਐਮ ਮੋਦੀ ਨੂੰ ਪੱਤਰ, ਕੋਰੋਨਾ ਕਾਲ ‘ਚ ਅਨਾਥ ਹੋਏ ਬੱਚਿਆਂ ਲਈ ਮੁਫ਼ਤ ਸਿੱਖਿਆ ਦਾ ਕੀਤੀ ਬੇਨਤੀOn PunjabMay 20, 2021 by On PunjabMay 20, 20210698 ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਨੂੰ ਜੀਵਨ ਦੀ ਆਸ਼ਾ ਦੇਣ ਤੇ ਅਜਿਹੀ...
ਰਾਜਨੀਤੀ/Politicsਕੇਜਰੀਵਾਲ ਦੇ ‘ਸਿੰਗਾਪੁਰ ਵੇਰੀਐਂਟ’ ਵਾਲੇ ਬਿਆਨ ’ਤੇ ਵਿਵਾਦ, ਸਿੰਗਾਪੁਰ ਸਰਕਾਰ ਨੇ ਭਾਰਤੀ ਹਾਈ ਕਮਿਸ਼ਨ ਨੂੰ ਕੀਤਾ ਤਲਬOn PunjabMay 19, 2021 by On PunjabMay 19, 20210739 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਸੀ ਕਿ ਸਿੰਗਾਪੁਰ ’ਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਭਾਰਤ ’ਚ ਸੰਕ੍ਰਮਣ...
ਰਾਜਨੀਤੀ/Politicsਕਿਸਾਨ ਅੰਦੋਲਨ : ਛੇ ਮਹੀਨੇ ਪੂਰੇ ਹੋਣ ’ਤੇ ਬਾਰਡਰਾਂ ’ਤੇ ਕਾਲਾ ਦਿਵਸ ਮਨਾਉਣ ਦੀ ਤਿਆਰੀOn PunjabMay 19, 2021 by On PunjabMay 19, 20210771 ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ 26 ਮਈ ਨੂੰ 6 ਮਹੀਨੇ ਪੂਰੇ ਹੋ ਜਾਣਗੇ। ਇਸ ਦਿਨ ਬਾਰਡਰਾਂ ’ਤੇ ਅੰਦੋਲਨਕਾਰੀਆਂ ਦੁਆਰਾ ਕਾਲਾ ਦਿਵਸ ਮਨਾਉਣ...