ਰਾਜਨੀਤੀ/PoliticsWHO ਨੇ ਜਨਤਾ ਕਰਫਿਊ ਲਗਾਉਣ ‘ਤੇ ਕੀਤੀ ਪ੍ਰਧਾਨ ਮੰਤਰੀ ਦੀ ਸ਼ਲਾਘਾOn PunjabMarch 20, 2020 by On PunjabMarch 20, 202001102 WHO praises PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਰ ਨੂੰ ਜਨਤਾ ਕਰਫਿਊ ਦੇ ਐਲਾਨ ਦੀ ਵਿਸ਼ਵ ਸਿਹਤ ਸੰਗਠਨ ਨੇ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ...
ਰਾਜਨੀਤੀ/Politicsਦਿੱਲੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਈਜ਼ਰੀOn PunjabMarch 20, 2020 by On PunjabMarch 20, 202001077 delhi govt issued advisory: ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਰੀਆਂ ਨਿੱਜੀ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ 31 ਮਾਰਚ ਤੱਕ ਘਰ ਤੋਂ ਕੰਮ ਕਰਨ ਦੀ...
ਰਾਜਨੀਤੀ/Politicsਮਹਾਰਾਸ਼ਟਰ ਤੋਂ ਆਈ ਖੁਸ਼ਖਬਰੀ, ਕੋਰੋਨਾ ਵਾਇਰਸ ਨਾਲ ਪੀੜਤ ਪੰਜ ਮਰੀਜ਼ ਹੋਏ ਠੀਕOn PunjabMarch 20, 2020 by On PunjabMarch 20, 202001014 maharashtra 5 positive recovered: ਕੋਰੋਨਾ ਵਾਇਰਸ ਕਾਰਨ ਬਣੇ ਡਰ ਦੇ ਮਾਹੌਲ ਵਿੱਚ ਮਹਾਰਾਸ਼ਟਰ ਤੋਂ ਇੱਕ ਖੁਸ਼ਖਬਰੀ ਆਈ ਹੈ। ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ ਪੰਜ ਮਰੀਜ਼ਾਂ...
ਰਾਜਨੀਤੀ/PoliticsCoronavirus: ਦੇਸ਼ ‘ਚ ਹੁਣ ਤੱਕ 170 ਮਾਮਲਿਆਂ ਦੀ ਪੁਸ਼ਟੀ, PM ਮੋਦੀ ਅੱਜ ਰਾਤ 8 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤOn PunjabMarch 19, 2020 by On PunjabMarch 19, 20200752 PM Modi address nation: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 170 ਹੋ ਗਈ ਹੈ. ਬੁੱਧਵਾਰ ਨੂੰ ਇੱਕ ਦਿਨ ਵਿੱਚ 10 ਰਾਜਾਂ...
ਰਾਜਨੀਤੀ/Politicsਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ਸਾਬਕਾ CJI ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰOn PunjabMarch 19, 2020 by On PunjabMarch 19, 20200925 ranjan gogoi oath: ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਾਬਕਾ ਸੀਜੇਆਈ ਰੰਜਨ ਗੋਗੋਈ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ...
ਰਾਜਨੀਤੀ/PoliticsMP ਦਾ ਸਿਆਸੀ ਡਰਾਮਾ ਪਹੁੰਚਿਆ ਬੈਂਗਲੁਰੂ, ਵਿਧਾਇਕਾਂ ਨੂੰ ਮਿਲਣ ਪਹੁੰਚੇ ਦਿਗਵਿਜੇ ਹਿਰਾਸਤ ‘ਚOn PunjabMarch 18, 2020 by On PunjabMarch 18, 20200739 Madhya Pradesh govt crisis: ਮੱਧ ਪ੍ਰਦੇਸ਼ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਬੈਂਗਲੁਰੂ ਪਹੁੰਚੇ ।...
ਰਾਜਨੀਤੀ/Politicsਨਾਗਰਿਕਾਂ ਦੇ ਕਾਲ ਰਿਕਾਰਡ ਮੰਗਣਾ ਮੋਦੀ ਸਰਕਾਰ ਦਾ ਨਿੱਜਤਾ ਦੇ ਅਧਿਕਾਰ ਉੱਤੇ ਹਮਲਾ : ਕਾਂਗਰਸOn PunjabMarch 18, 2020 by On PunjabMarch 18, 20200755 manish tiwari says: ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਮੋਬਾਈਲ ਸੇਵਾ ਪ੍ਰਦਾਤਾ ਕੰਪਨੀਆਂ ਤੋਂ ਦੇਸ਼ ਦੇ ਨਾਗਰਿਕਾਂ ਦੇ ਕਾਲ ਰਿਕਾਰਡ...
ਰਾਜਨੀਤੀ/Politicsਕੇਜਰੀਵਾਲ ਨੇ ਕੋਰੋਨਾ ਵਾਇਰਸ ਨਾਲ ਜੰਗ ਲਈ ਕੀਤਾ ਇਹ ਐਲਾਨOn PunjabMarch 16, 2020 by On PunjabMarch 16, 20200819 Arvind Kejriwal On Coronavirus: ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ਦੇ ਹਰ ਸੂਬੇ ਵਿੱਚ ਜਨਤਕ ਥਾਂਵਾਂ ‘ਤੇ ਜਾਣ ਦੀ ਮਨਾਹੀ ਕੀਤੀ ਗਈ ਹੈ । ਜਿਸਦੇ ਚੱਲਦਿਆਂ...
ਰਾਜਨੀਤੀ/Politicsਰਾਹੁਲ ਗਾਂਧੀ ਨੇ ਲੋਕ ਸਭਾ ‘ਚ ਚੁੱਕਿਆ ਬੈਂਕ ਡਿਫਾਲਟਰਾਂ ਦਾ ਮੁੱਦਾOn PunjabMarch 16, 2020 by On PunjabMarch 16, 20200774 Rahul Gandhi raised issue : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਬੈਂਕ ਡਿਫਾਲਟਰਾਂ ਦਾ ਮੁੱਦਾ ਚੁੱਕਿਆ ਹੈ। ਜਿਵੇਂ ਹੀ ਸੋਮਵਾਰ ਨੂੰ ਸਦਨ ਦੀ...
ਰਾਜਨੀਤੀ/PoliticsCoronaVirus: ਇਟਲੀ ‘ਚ ਫਸੇ 218 ਭਾਰਤੀ ਪਹੁੰਚੇ ਦਿੱਲੀ, 14 ਦਿਨ ਲਈ ਰਹਿਣਗੇ ਨਿਗਰਾਨੀ ਹੇਠOn PunjabMarch 15, 2020 by On PunjabMarch 15, 20200670 218 Indians from coronavirus: ਨਵੀਂ ਦਿੱਲੀ: ਕੋਰੋਨਾ ਵਾਇਰਸ ਤੇਜ਼ੀ ਨਾਲ ਸਾਰੇ ਪਾਸੇ ਆਪਣੇ ਪੈਰ ਪਸਾਰ ਰਿਹਾ ਹੈ । ਜਿਸਦੇ ਚੱਲਦਿਆਂ ਇਟਲੀ ਵਿੱਚ ਫਸੇ 211 ਵਿਦਿਆਰਥੀਆਂ...