ਰਾਜਨੀਤੀ/Politicsਮਮਤਾ ਦਾ ਬੀਜੇਪੀ ਨੂੰ ਚੈਲੰਜ, ‘ਜੋ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ’On PunjabJune 5, 2019 by On PunjabJune 5, 201901472 ਕੋਲਕਾਤਾ: ਪੱਛਮ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਪ੍ਰਧਾਨ ਮਮਤਾ ਬੈਨਰਜੀ ਨੇ ਈਦ ਦੇ ਪ੍ਰੋਗਰਾਮ ਵਿੱਚ ਬੀਜੇਪੀ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ...
ਰਾਜਨੀਤੀ/Politicsਬੀਜੇਪੀ ਦਾ ‘ਮਿਸ਼ਨ ਜੰਮੂ ਕਸ਼ਮੀਰ’, ਸੂਬੇ ‘ਤੇ ਕੰਟੋਰਲ ਲਈ ਹੁਣ ਡਟੇ ਸ਼ਾਹOn PunjabJune 5, 2019 by On PunjabJune 5, 201901490 ਨਵੀਂ ਦਿੱਲੀ: ਬੀਜੇਪੀ ਲਈ ਹੁਣ ਜੰਮੂ ਕਸ਼ਮੀਰ ਦਾ ਮਿਸ਼ਨ ਸਭ ਤੋਂ ਅਹਿਮ ਬਣ ਗਿਆ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਬਣਦਿਆਂ ਹੀ ਸਭ...
ਰਾਜਨੀਤੀ/Politicsਹੁਣ ਕੇਜਰੀਵਾਲ ਨੇ ਸ਼ੁਰੂ ਕੀਤਾ ਬਾਦਲ ਸਰਕਾਰ ਵਾਲਾ ਕੰਮOn PunjabJune 5, 2019 by On PunjabJune 5, 201901559 ਨਵੀਂ ਦਿੱਲੀ: ਔਰਤਾਂ ਲਈ ਦਿੱਲੀ ਮੈਟਰੋ ਤੇ ਬੱਸਾਂ ਵਿੱਚ ਕਿਰਾਇਆ ਮੁਆਫ ਕਰਨ ਮਗਰੋਂ ਹੁਣ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਬਿਰਧ ਵਿਅਕਤੀਆਂ ਲਈ ਤੀਰਥ ਯਾਤਰਾ ਦਾ...
ਰਾਜਨੀਤੀ/Politicsਲੋਕ ਸਭਾ ਚੋਣਾਂ ਮਗਰੋਂ ਬਦਲੇ ਸਿਆਸੀ ਸਮੀਕਰਨ, ਮਾਇਆਵਤੀ ਦਾ ਵੱਡਾ ਫੈਸਲਾOn PunjabJune 4, 2019 by On PunjabJune 4, 201901452 ਲਖਨਊ: ਲੋਕ ਸਭਾ ਚੋਣਾਂ ‘ਚ ਸਪਾ–ਬਸਪਾ–ਰਾਲੋਦ ਦੇ ਗਠਬੰਧਨ ਨੂੰ ਉਹ ਕਾਮਯਾਬੀ ਨਹੀਂ ਮਿਲੀ ਜਿਸ ਦੀ ਉਮੀਦ ਸੀ। ਅੱਜ ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ‘ਚ ਸਾਫ਼...
ਰਾਜਨੀਤੀ/Politicsਪਰੇਸ਼ ਰਾਵਲ ਨੇ ਉਡਾਇਆ ਕੇਜਰੀਵਾਲ ਦਾ ਮਜ਼ਾਕOn PunjabJune 4, 2019 by On PunjabJune 4, 201901434 ਮੁੰਬਈ: ਬਾਲੀਵੁੱਡ ਐਕਟਰ ਤੇ ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਪਰੇਸ਼ ਰਾਵਲ ਆਪਣੇ ਟਵਿਟਰ ਹੈਂਡਲ ‘ਤੇ ਅਕਸਰ ਹੀ ਤਸਵੀਰਾਂ ਤੇ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਇਸ...
ਰਾਜਨੀਤੀ/Politicsਕੇਜਰੀਵਾਲ ਤੇ ਸਿਸੋਦੀਆ ‘ਤੇ ਠੁੱਕਿਆ ਇੱਕ ਹੋਰ ਮਾਣਹਾਨੀ ਦਾ ਮੁਕੱਦਮਾOn PunjabJune 4, 2019 by On PunjabJune 4, 201901603 ਨਵੀਂ ਦਿੱਲੀ: ਬੀਜੇਪੀ ਦੇ ਲੀਡਰ ਵਿਜੇਂਦਰ ਗੁਪਤਾ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਵਿਰੁੱਧ ਉਨ੍ਹਾਂ ਨੂੰ...
ਰਾਜਨੀਤੀ/Politicsਬੀਜੇਪੀ ਵਿਧਾਇਕ ਦਾ ਸ਼ਰਮਨਾਕ ਕਾਰਾ: ਪਾਣੀ ਮੰਗਣ ‘ਤੇ ਔਰਤ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ, ਵੀਡੀਓ ਵਾਇਰਲOn PunjabJune 3, 2019 by On PunjabJune 3, 201901640 ਅਹਿਮਦਾਬਾਦ: ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ...
ਰਾਜਨੀਤੀ/Politicsਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਕੌਮੀ ਸਹਿਣਸ਼ੀਲਤਾ ਦਿਹਾੜਾ ਐਲਾਨਿਆ ਜਾਵੇ! ਕੈਪਟਨ ਦੀ ਮੋਦੀ ਨੂੰ ਚਿੱਠੀOn PunjabJune 3, 2019 by On PunjabJune 3, 201901488 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼...
ਰਾਜਨੀਤੀ/Politicsਮੋਦੀ ਸਰਕਾਰ ਦਾ ਵੱਡਾ ਫੈਸਲਾ, ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾOn PunjabJune 3, 2019 by On PunjabJune 3, 201901552 ਨਵੀਂ ਦਿੱਲੀ: ਵੱਡੀ ਜਿੱਤ ਤੋਂ ਬਾਅਦ ਦੁਬਾਰਾ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ...
ਰਾਜਨੀਤੀ/Politicsਦਿੱਲੀ ਕਮੇਟੀ ਨੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਮੋਦੀ ਕੋਲ ਰੱਖੀ ਵੱਡੀ ਮੰਗOn PunjabJune 3, 2019 by On PunjabJune 3, 201901570 ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ 6 ਜੂਨ, 1984 ਨੂੰ ਆਪ੍ਰੇਸ਼ਨ ਬਲੂ ਸਟਾਰ ਤਹਿਤ ਸ੍ਰੀ ਅਕਾਲ ਤਖਤ...