ਰਾਜਨੀਤੀ/PoliticsRIP Rohit Sardana : ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦੇਹਾਂਤ, CM ਯੋਗੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖOn PunjabApril 30, 2021 by On PunjabApril 30, 202101928 ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ Aaj Tak ਨਿਊਜ਼ ਚੈਨਲ ‘ਚ ਐਂਕਰ ਦੇ ਤੌਰ ‘ਤੇ ਕੰਮ ਕਰ ਰਹੇ ਸਨ।...
ਰਾਜਨੀਤੀ/PoliticsSC ਨੇ ਲਾਈ ਸਵਾਲਾਂ ਦੀ ਝੜੀ, ਕੇਂਦਰ ਸਰਕਾਰ ਨੂੰ ਕਿਹਾ – ਦਿੱਲੀ ਦੇ ਪ੍ਰਤੀ ਜਵਾਬਦੇਹੀ ਹੈ ਸਰਕਾਰ, ਕਰਨੀ ਹੋਵੇਗੀ ਆਕਸੀਜਨ ਦੀ ਸਪਲਾਈOn PunjabApril 30, 2021 by On PunjabApril 30, 20210592 ਸੁਪਰੀਮ ਕੋਰਟ ’ਚ ਸ਼ੁੱਕਰਵਾਰ ਨੂੰ ਕੋਰੋਨਾ ਮਹਾਮਾਰੀ ਕੇਂਦਰ ਦੁਆਰ ਚੁੱਕੇ ਗਏ ਕਦਮਾਂ ਨੂੰ ਲੈ ਕੇ ਸੁਣਵਾਈ ਕੀਤਾ ਗਈ। ਸੁਣਵਾਈ ਦੌਰਾਨ ਕੋਰਟ ਨੇ ਕੇਂਦਰ ਨੂੰ ਟੈਸਟਿੰਗ,...
ਰਾਜਨੀਤੀ/PoliticsManmohan Singh Health Update : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਏਮਜ਼ ਤੋਂ ਮਿਲੀ ਛੁੱਟੀ, ਕੋਰੋਨਾ ਕਾਰਨ ਹੋਏ ਸੀ ਭਰਤੀOn PunjabApril 29, 2021 by On PunjabApril 29, 202101942 ਸਾਬਕਾ ਪ੍ਰਧਾਨ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਮਨਮੋਹਨ ਸਿੰਘ ਨੂੰ ਏਮਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਸੰਕ੍ਰਮਣ...
ਰਾਜਨੀਤੀ/PoliticsWest Bengal Exit Polls 2021 LIVE Streaming: ਬੰਗਾਲ ‘ਚ ਕਿਸ ਦੀ ਬਣੇਗੀ ਸਰਕਾਰ? ਐਗਜ਼ਿਟ ਪੋਲ ਨਾਲ ਜੁੜਿਆ ਹਰ ਅਪਡੇਟ, ਥੋੜ੍ਹੀ ਦੇਰ ‘ਚ ਹੋਵੇਗਾ ਜਾਰੀOn PunjabApril 29, 2021 by On PunjabApril 29, 20210671 ਪੱਛਮੀ ਬੰਗਾਲ ਵਿਧਾਨ ਸਭਾ ਚੋਣ ਦੇ ਅਠਵੇਂ ਤੇ ਆਖਰੀ ਪਡ਼ਾਅ ਦੀ ਵੋਟਿੰਗ ਹੋ ਰਹੀ ਹੈ।ਵੋਟਿੰਗ ਦੀ ਪ੍ਰਕਿਰਿਆ ਖਤਮ ਹੋਣ ਨਾਲ ਹੀ ਸਭ ਦੀਆਂ ਨਜ਼ਰਾਂ ਐਗਜ਼ਿਟ...
ਰਾਜਨੀਤੀ/Politicsਦਿੱਲੀ ‘ਚ ਅੱਜ ਤੋਂ ਉਪ-ਰਾਜਪਾਲ ਦੀ ਸਰਕਾਰ, ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤਾ ਨਵਾਂ ਕਾਨੂੰਨOn PunjabApril 28, 2021 by On PunjabApril 28, 20210746 ਦਿੱਲੀ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੌਰਾਨ ਵੱਡਾ ਤੇ ਅਹਿਮ ਬਦਲਾਅ ਹੋਇਆ ਹੈ। ਕੇਂਦਰ ਸਰਕਾਰ ਵੱਲੋਂ NCR-ਦਿੱਲੀ ਕਾਨੂੰਨ (ਵਿਸ਼ੇਸ਼ ਵਿਵਸਥਾ) ਦੂਸਰਾ (ਸੋਧ) ਕਾਨੂੰਨ, 2021...
ਰਾਜਨੀਤੀ/PoliticsCoronavirus : ਇਕ ਅਜਿਹਾ ਦੇਸ਼, ਜਿੱਥੇ ਮਾਸਕ ਨਾ ਪਾਉਣ ‘ਤੇ ਪ੍ਰਧਾਨ ਮੰਤਰੀ ਨੂੰ ਲਾਇਆ 14 ਹਜ਼ਾਰ ਜੁਰਮਾਨਾOn PunjabApril 28, 2021 by On PunjabApril 28, 20210604 ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਉਥੋਂ ਦੀਆਂ ਸਰਕਾਰਾਂ ਨੇ ਸਖ਼ਤ ਕਦਮ ਚੁੱਕੇ ਹਨ। ਇਸ ਮਾਮਲੇ ‘ਚ ਥਾਈਲੈਂਡ ਸਭ ਤੋਂ ਵੱਖ ਹੈ। ਇਸ...
ਰਾਜਨੀਤੀ/Politicsਸਿਆਚਿਨ ‘ਚ ਬਰਫ਼ ਹੇਠਾਂ ਦੱਬੇ ਜਾਣ ਕਾਰਨ ਸ਼ਹੀਦ ਹੋਏ ਜਵਾਨਾਂ ਨੂੰ ਆਰਮੀ ਕਮਾਂਡਰ ਨੇ ਦਿੱਤੀ ਸ਼ਰਧਾਂਜਲੀOn PunjabApril 27, 2021 by On PunjabApril 27, 20210630 ਫ਼ੌਜ ਦੀ ਉੱਤਰੀ ਕਮਾਨ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਵਾਈਕੋ ਜੋਸ਼ੀ ਨੇ ਸਿਆਚਿਨ ‘ਚ ਦੇਸ਼ਦੀ ਸੇਵਾ ਕਰਦੇ ਸ਼ਹੀਦ ਹੋਏ ਫ਼ੌਜ ਦੀ ਪੰਜਾਬ ਰੈਜੀਮੈਂਟ ਦੇ ਦੋ...
ਰਾਜਨੀਤੀ/Politicsਦਿੱਲੀ ‘ਚ ਵਿਦੇਸ਼ਾਂ ਤੋਂ ਮੰਗਵਾਏ ਜਾ ਰਹੇ ਆਕਸੀਜਨ ਪਲਾਂਟ ਤੇ ਟੈਂਕਰ : ਸੀਐਮ ਅਰਵਿੰਦ ਕੇਜਰੀਵਾਲOn PunjabApril 27, 2021 by On PunjabApril 27, 20210636 ਦਿੱਲੀ ‘ਚ ਕੋਰੋਨਾ ਦੇ ਵਧਦੇ ਕੇਸ ਕਾਰਨ ਲਗਾਤਾਰ ਆਕਸੀਜਨ ਦੀ ਕਿੱਲਤ ਬਣੀ ਹੋਈ ਹੈ। ਇਸੇ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਇਹ ਦੱਸਿਆ ਕਿ ਉਹ ਦਿੱਲੀ...
ਰਾਜਨੀਤੀ/Politicsਆਕਸੀਜਨ ਸੰਕਟ ਦੌਰਾਨ ਅਮਰੀਕਾ ਤੋਂ 300 ਤੋਂ ਜ਼ਿਆਦਾ Oxygen Concentrators, ਅੱਜ ਦਿੱਲੀ ਏਅਰਪੋਰਟ ਪਹੁੰਚੇOn PunjabApril 26, 2021 by On PunjabApril 26, 20210696 Oxygen Shortage in India: ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ’ਚ ਆਕਸੀਜਨ ਦਾ ਸੰਕਟ ਪੈਦਾ ਹੋ ਗਿਆ ਹੈ। ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤਾ ਜਾ ਰਹੀ ਹੈ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਨਾਲ ਨਜਿੱਠਣ ਲਈ ਫ਼ੌਜੀ ਬਲਾਂ ਦੀਆਂ ਤਿਆਰੀਆਂ ਤੇ ਅਪ੍ਰੇਸ਼ਨਾਂ ਦੀ ਸਮੀਖਿਆ ਕੀਤੀOn PunjabApril 26, 2021 by On PunjabApril 26, 20210545 ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਸੰਕ੍ਰਮਿਤਾਂ ਦੀ ਗਿਣਤੀ ‘ਚ ਰਿਕਾਰਡ ਨੂੰ ਦੇਖਿਆ ਜਾ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ‘ਚ ਖਰਾਬ ਹਾਲਾਤ...