ਰਾਜਨੀਤੀ/PoliticsDelhi Lockdown Extension: ਦਿੱਲੀ ‘ਚ ਲਾਕਡਾਊਨ ਵਧੇਗਾ ਜਾਂ ਨਹੀਂ, ਕੇਜਰੀਵਾਲ ਸਰਕਾਰ ਜਲਦ ਲੈ ਸਕਦੀ ਹੈ ਫ਼ੈਸਲਾOn PunjabMay 15, 2021 by On PunjabMay 15, 202102712 ਦਿੱਲੀ ‘ਚ ਕੋਰੋਨਾ ਨਾਲ ਗੰਭੀਰ ਹੋਏ ਹਾਲਾਤ ਹੁਣ ਠੀਕ ਹੋ ਰਹੇ ਹਨ। ਅਜਿਹੇ ‘ਚ ਲੋਕਾਂ ਦੇ ਦਿਲ ‘ਚ ਸਵਾਲ ਘੁੰਮ ਰਿਹਾ ਹੈ ਕਿ ਲਾਕਡਾਊਨ ਵਧੇਗਾ...
ਰਾਜਨੀਤੀ/Politicsਤਾਮਿਲਨਾਡੂ: ਨਵੇਂ ਮੁੱਖ ਮੰਤਰੀ ਸਟਾਲਿਨ ਨੇ ਸੰਭਾਲਿਆ ਚਾਰਜ, ਕੋਰੋਨਾ ਰਾਹਤ ਦੇ ਤਹਿਤ ਹਰ ਪਰਿਵਾਰ ਨੂੰ 4,000 ਰੁਪਏ ਦੇਣ ਦਾ ਫੈਸਲਾOn PunjabMay 7, 2021 by On PunjabMay 7, 202101231 ਐਮਕੇ ਸਟਾਲਿਨ ਨੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਹੁਦਾ ਸੰਭਾਲ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਰਾਜਨੀਤੀ/Politicsਸੋਨੀਆ ਗਾਂਧੀ ਨੇ ਕੇਂਦਰ ’ਤੇ ਵਿੰਨ੍ਹਿਆ ਨਿਸ਼ਾਨਾ, ਬੋਲੀ- ਕੋਰੋਨਾ ਸੰਕਟ ਨਾਲ ਨਜਿੱਠਣ ’ਚ ਮੋਦੀ ਸਰਕਾਰ ਨਾਕਾਮOn PunjabMay 7, 2021 by On PunjabMay 7, 20210555 ਅੱਜ ਕਾਂਗਰਸ ਦੀ ਇਹ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੀਟਿੰਗ ਕੀਤੀ। ਕੋਰੋਨਾ ਦੀ ਤਾਜ਼ਾ ਸਥਿਤੀ ’ਤੇ ਸੋਨੀਆ ਗਾਂਧੀ...
ਰਾਜਨੀਤੀ/Politicsਸਾਬਕਾ ਮੰਤਰੀ ਤੇ ਭਾਜਪਾ ਆਗੂ ਜੈਪਾਲ ਸਿੰਘ ਗੁੱਜਰ ਦਾ ਨੋਇਡਾ ਦੇ ਮੈਟਰੋ ਹਸਪਤਾਲ ‘ਚ ਦੇਹਾਂਤ, ਦੋ ਦਿਨ ਪਹਿਲਾਂ ਹੋਏ ਸਨ ਇਨਫੈਕਟਿਡOn PunjabMay 6, 2021 by On PunjabMay 6, 20210631 ਸਾਬਕਾ ਮੰਤਰੀ ਤੇ ਭਾਜਪਾ ਆਗੂ ਜੈਪਾਲ ਸਿੰਘ ਗੁੱਜਰ ਦਾ ਨੋਇਡਾ ਦੇ ਮੈਟਰੋ ਹਸਪਤਾਲ ‘ਚ ਦੇਹਾਂਤ ਹੋ ਗਿਆ। ਨੋਇਡਾ ਦੇ ਮੈਟਰੋ ਹਸਪਤਾਲ ‘ਚ ਇਨ੍ਹਾਂ ਦਾ ਇਲਾਜ...
ਰਾਜਨੀਤੀ/Politicsਕੀ ਕੋਰੋਨਾ ਦੀ ਚੇਨ ਤੋੜਨ ਲਈ ਪੂਰੇ ਦੇਸ਼ ‘ਚ ਲੱਗੇਗਾ ਲਾਕਡਾਊਨ? ਜਾਣੋ ਕੇਂਦਰ ਸਰਕਾਰ ਨੇ ਕੀ ਦਿੱਤਾ ਜਵਾਬOn PunjabMay 6, 2021 by On PunjabMay 6, 202101575 ਦਿੱਲੀ ‘ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਲਗਾਤਾਰ ਵੱਧ ਰਿਹਾ ਹੈ ਤੇ ਰੁਜ਼ਾਨਾ ਹਜ਼ਾਰਾਂ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਦਾਅਵਾ...
ਰਾਜਨੀਤੀ/Politicsਭਾਰਤ ਨੂੰ ਕਿਉਂ ਬਰਾਮਦ ਕਰਨੀ ਪਈ ਕੋਰੋਨਾ ਦੀ ਵੈਕਸੀਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸੀ ਵਜ੍ਹਾOn PunjabMay 5, 2021 by On PunjabMay 5, 20210503 ਦੇਸ਼ ’ਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੀ ਸਰਕਾਰ ਨੇ ਵੈਕਸੀਨ ਬਰਾਮਦ ਘਟਾ ਦਿੱਤੀ ਹੈ। ਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ...
ਰਾਜਨੀਤੀ/PoliticsAction ‘ਚ ਮਮਤਾ ਬੈਨਰਜੀ, ਹਾਈ ਲੈਵਲ ਬੈਠਕ ਕਰ ਲਏ ਕਈ ਵੱਡੇ ਫ਼ੈਸਲੇ, ਕੱਲ੍ਹ ਤੋਂ ਲੋਕਲ ਟਰੇਨਾਂ ਬੰਦOn PunjabMay 5, 2021 by On PunjabMay 5, 202101066 ਵਿਧਾਨ ਸਭਾ ਚੋਣਾਂ ਤੋਂ ਬਾਅਦ ਬੰਗਾਲ ‘ਚ ਵਧਦੇ ਕੋਰੋਨਾ ਮਾਮਲਿਆਂ ‘ਤੇ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਹੁੰ ਚੁੱਕ ਤੋਂ ਬਾਅਦ ਸਮੀਖਿਆ ਬੈਠਕ ਕੀਤੀ। ਇਸ...
ਰਾਜਨੀਤੀ/PoliticsEU ਪ੍ਰੈਜੀਡੈਂਟ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਗੱਲ, ਕੋਵਿਡ-19 ਦੇ ਕਾਰਨ ਉਪਜੇ ਹਾਲਾਤ ‘ਤੇ ਹੋਈ ਚਰਚਾOn PunjabMay 3, 2021 by On PunjabMay 3, 20210618 ਪ੍ਰਧਾਨ ਮੰਤਰੀ ਨਰਿੰਦਰ ਮੋਦੀ PM Narendra Modi ਨੇ ਸੋਮਵਾਰ ਨੂੰ ਯੂਰਪ ਸੰਘ ਦੀ ਪ੍ਰੈਜੀਡੈਂਟ ਉਸੂਲਾ ਵੋਨ ਡੇਰ ਨਾਲ ਫੋਨ ‘ਤੇ ਗੱਲਬਾਤ ਕੀਤੀ। ਭਾਰਤ ਤੇ EU...
ਰਾਜਨੀਤੀ/PoliticsWest Bengal Election Result 2021: ਜਾਣੋ, ਬੰਗਾਲ ’ਚ ਮਮਤਾ ਬੈਨਰਜੀ ਦੀ ਜਿੱਤ ਦੇ ਮੁੱਖ ਕਾਰਨOn PunjabMay 2, 2021 by On PunjabMay 2, 202101084 ਬੰਗਾਲ ਵਿਧਾਨ ਸਭਾ ਚੋਣਾਂ ’ਚ ਜਿੱਤ ਲਈ ਆਪਣੀ ਪੂਰੀ ਤਾਕਤ ਲਗਾਉਣ ਦੇ ਬਾਵਜੂਦ ਭਾਜਪਾ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐੱਮਲੀ ਨੂੰ ਸੱਤਾ ਤੋਂ ਹਟਾਉਣ ਦਾ...
ਰਾਜਨੀਤੀ/PoliticsNandigram Election Result 2021 : ਕਾਂਟੇ ਦੀ ਟੱਕਰ ‘ਚ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਨੇ 1200 ਵੋਟਾਂ ਤੋਂ ਜਿੱਤੀਆਂ ਚੋਣਾਂOn PunjabMay 2, 2021 by On PunjabMay 2, 202105836 ਪੱਛਮੀ ਬੰਗਾਲ ਸਮੇਤ ਪੰਜ ਸੂਬਿਆਂ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਬੰਗਾਲ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਅਖਵਾਉਂਦੀ ਨੰਦੀਗ੍ਰਾਮ ‘ਚ ਵੋਟਾਂ ਦੀ ਗਿਣਤੀ ਜਾਰੀ...