ਰਾਜਨੀਤੀ/Politicsਬਿਨਾਂ ਇੱਟ ਤੇ ਰੇਤਾ-ਸੀਮੈਂਟ ਬਣ ਰਹੇ ਘਰ, ਪੀਐੱਮ ਨੇ ਦੇਸ਼ ਦੇ ਛੇ ਸਥਾਨਾਂ ’ਤੇ ਹੋ ਰਹੇ ਨਿਰਮਾਣ ਕਾਰਜਾਂ ਦਾ ਡ੍ਰੋਨ ਰਾਹੀਂ ਕੀਤਾ ਮੁਆਇਨਾOn PunjabJuly 4, 2021 by On PunjabJuly 4, 202101003 ਇੱਟ, ਰੇਤਾ, ਸਰੀਆ, ਸੀਮੈਂਟ ਤੋਂ ਬਿਨਾਂ ਵੀ ਘਰ ਬਣਾਏ ਜਾ ਸਕਦੇ ਹਨ, ਬਣਾਏ ਵੀ ਜਾ ਰਹੇ ਹਨ। ਦੇਸ਼ ਦੇ ਛੇ ਸ਼ਹਿਰਾਂ ’ਚ ਇਨ੍ਹੀਂ ਦਿਨੀਂ ਆਧੁਨਿਕ...
ਰਾਜਨੀਤੀ/Politicsਸੀਐੱਮ ਕੇਜਰੀਵਾਲ ਨੇ ਭਾਰਤੀ ਡਾਕਟਰਾਂ ਲਈ ‘ਭਾਰਤ ਰਤਨ’ ਦੀ ਕੀਤੀ ਮੰਗ, ਪੀਐੱਮ ਨੂੰ ਲਿਖੀ ਚਿੱਠੀOn PunjabJuly 4, 2021 by On PunjabJuly 4, 20210693 ਕੋਰੋਨਾ ਵਾਇਰਸ (Coronavirus) ਮਹਾਮਾਰੀ ਦੌਰਾਨ ਡਾਕਟਰਾਂ ਨੇ ਬਿਨਾਂ ਆਪਣੀ ਜਾਣ ਦੀ ਪਰਵਾਹ ਕੀਤੇ ਦਿਨ-ਰਾਤ ਲੋਕਾਂ ਦੀ ਸੇਵਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂ...
ਰਾਜਨੀਤੀ/Politicsਮੁੱਕਿਆ ਕਲੇਸ਼ : ਨਵਜੋਤ ਸਿੱਧੂ ਸੁਲਾਹ ਫਾਰਮੂਲੇ ’ਤੇ ਰਾਜ਼ੀ, ਨਵੀਂ ਭੂਮਿਕਾ ਦਾ ਐਲਾਨ ਜਲਦOn PunjabJuly 1, 2021 by On PunjabJuly 1, 20210667 ਕਾਂਗਰਸ ਹਾਈ ਕਮਾਨ ਦੇ ਸੁਲਾਹ-ਸਮਝੌਤੇ ਦੇ ਯਤਨਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆਪਣੀ ਖੁੱਲ੍ਹੀ ਜੰਗ ਖ਼ਤਮ ਕਰਨ ’ਤੇ...
ਰਾਜਨੀਤੀ/Politicsਨਰਿੰਦਰ ਸਿੰਘ ਤੋਮਰ ਬੋਲੇ, ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸੇ ਵੀ ਵਿਸ਼ੇ ‘ਤੇ ਚਰਚਾ ਲਈ ਤਿਆਰOn PunjabJuly 1, 2021 by On PunjabJuly 1, 20210581 ਦੇਸ਼ ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਕੇਂਦਰ ਸਰਕਾਰ ਕਈ ਵਾਰ ਕਿਸਾਨ ਸੰਗਠਨਾਂ ਨਾਲ ਚਰਚਾ ਕਰਨ ਲਈ...
ਰਾਜਨੀਤੀ/Politicsਜੇ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਸਮੇਤ ਬਰਗਾੜੀ ਕਾਂਡ ‘ਚ ਇਨਸਾਫ ਨਾ ਦਵਾਇਆ ਤਾਂ ਕੈਪਟਨ ਦਾ ਹਾਲ ਵੀ ਬਾਦਲਾਂ ਵਾਲਾ ਹੋਵੇਗਾ : ਦਾਦੂਵਾਲOn PunjabJune 30, 2021 by On PunjabJune 30, 20210675 ਨੇੜੇ ਪਿੰਡ ਜੌਲੀਆਂ ਵਿਖੇ ਪਿਛਲੇ ਦਿਨੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਇਕ ਔਰਤ ਨੇ ਅੱਗ ਲਗਾ ਕੇ ਬੇਅਦਬੀ ਦੀ ਮੰਦਭਾਗੀ...
ਰਾਜਨੀਤੀ/PoliticsTweet War : ‘ਮਿਸਗਾਈਡਿਡ ਮਿਜ਼ਾਈਲ’ ਕਹਿਣ ‘ਤੇ ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਦਿੱਤਾ ਕਰਾਰਾ ਜਵਾਬ, ਪੜ੍ਹੋOn PunjabJune 30, 2021 by On PunjabJune 30, 20210751 ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਨਾਲ ਲੰਬੀ ਮੁਲਾਕਾਤ ਦਾ ਦਾਅਵਾ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਟਵੀਟ ਰਾਹੀਂ...
ਰਾਜਨੀਤੀ/PoliticsPM ਮੋਦੀ ਤੇ ਅਕਸ਼ੈ ਕੁਮਾਰ ਦੇ ਨਕਸ਼ੇ ਕਦਮ ’ਤੇ ਚਲੇ ਰਣਵੀਰ ਸਿੰਘ, ਜਲਦ ਕਰਨ ਵਾਲੇ ਹਨ ਇਹ ਕੰਮOn PunjabJune 29, 2021 by On PunjabJune 29, 20210684 ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਦਿੱਗਜ ਅਦਾਕਾਰ ਜਲਦ ਹੀ ਆਪਣੇ ਕਰੀਅਰ ’ਚ ਹੁਣ ਤਕ ਦਾ ਸਭ ਤੋਂ ਵੱਖ ਕੰੰਮ ਕਰਦੇ ਹੋਏ...
ਰਾਜਨੀਤੀ/Politicsਰੋਹਲਰ ਨੇ ਟੋਕੀਓ ਓਲੰਪਿਕ ਤੋਂ ਹਟਣ ਦਾ ਕੀਤਾ ਐਲਾਨ, ਥਾਮਸ ਨੂੰ ਅਭਿਆਸ ਦੌਰਾਨ ਲੱਗ ਗਈ ਸੀ ਸੱਟOn PunjabJune 29, 2021 by On PunjabJune 29, 20210622 ਭਾਲਾ ਸੁੱਟਣ ‘ਚ ਜਰਮਨੀ ਦੇ ਮੌਜੂਦਾ ਓਲੰਪਿਕ ਚੈਂਪੀਅਨ ਥਾਮਸ ਰੋਹਲਰ ਨੇ ਪਿੱਠ ‘ਚ ਸੱਟ ਲੱਗਣ ਕਾਰਨ ਸੋਮਵਾਰ ਨੂੰ ਟੋਕੀਓ ਓਲੰਪਿਕ ਤੋਂ ਹਟਣ ਦਾ ਐਲਾਨ ਕੀਤਾ।...
ਰਾਜਨੀਤੀ/Politicsਚੀਨ ਦੇ ਸਾਹਮਣੇ ਖੜਿਆ ਨਵਾਂ ਭਾਰਤ, ਸਰਹੱਦ ‘ਤੇ 2 ਲੱਖ ਫੌਜੀਆਂ ਦੀ ਤਾਇਨਾਤੀ; ਪਲਟਵਾਰ ਕਰਨ ਦੀ ਪੂਰੀ ਛੋਟOn PunjabJune 29, 2021 by On PunjabJune 29, 20210680 70 ਸਾਲ ‘ਚ ਪਹਿਲੀ ਵਾਰ ਭਾਰਤ ਨੇ ਚੀਨ ਨੂੰ ਲੈ ਕੇ ਰੁਖ਼ ਬਦਲਿਆ ਹੈ। ਹੁਣ ਤਕ ਚੀਨ ਦੇ ਹਮਲਾਵਾਰ ਰੁਖ਼ ਖਿਲਾਫ ਆਪਣੀ ਬਚਾਅ ਵਾਲੀ ਮੁਦਰਾ...
ਰਾਜਨੀਤੀ/PoliticsTwitter ‘ਤੇ ਵੱਡੀ ਕਾਰਵਾਈ, ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ‘ਤੇ Twitter India ਦੇ ਐੱਮਡੀ ਖਿਲਾਫ਼ ਕੇਸ ਦਰਜ, ਟ੍ਰੈਂਡ ਹੋਇਆ #Section505On PunjabJune 29, 2021 by On PunjabJune 29, 20210574 Twitter ਨੂੰ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣਾ ਭਾਰੀ ਪਿਆ ਹੈ। ਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹੇਸ਼ਵਰੀ ‘ਤੇ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ਲਈ ਆਈਪੀਸੀ ਦੀਆਂ...