ਰਾਜਨੀਤੀ/PoliticsChardham Yatra 2021 : ਹਾਈ ਕੋਰਟ ਨੇ ਚਾਰਧਾਮ ਯਾਤਰਾ ਸ਼ੁਰੂ ਕਰਨ ਦੇ ਕੈਬਨਿਟ ਦੇ ਫ਼ੈਸਲੇ ‘ਤੇ ਲਾਈ ਰੋਕOn PunjabJune 28, 2021 by On PunjabJune 28, 202101153 ਉੱਤਰਾਖੰਡ ਹਾਈ ਕੋਰਟ ਨੇ ਪਹਿਲੀ ਜੁਲਾਈ ਤੋਂ ਚਾਰਧਾਮ ਯਾਤਰਾ ਸ਼ੁਰੂ ਕਰਨ ਦੇ ਉਤਰਾਖੰਡ ਕੈਬਨਿਟ ਦੇ ਫ਼ੈਸਲੇ ‘ਤੇ ਰੋਕ ਲਾ ਦਿੱਤੀ ਹੈ। ਕੋਰਟ ਨੇ ਚਾਰਧਾਮ ‘ਚ...
ਰਾਜਨੀਤੀ/Politics‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਜਵਾਨਾਂ ‘ਚ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਏ ਨਾਅਰੇOn PunjabJune 28, 2021 by On PunjabJune 28, 20210717 ਰੱਖਿਆ ਮੰਤਰੀ ਰਾਜਨਾਥ ਸਿੰਘ ਇਨੀਂ ਦਿਨੀਂ ਤਿੰਨ ਦਿਨਾਂ ਲੇਹ ਦੌਰੇ ‘ਤੇ ਹਨ। ਉਨ੍ਹਾਂ ਦੀ ਯਾਤਰਾ ਦਾ ਮਕਸਦ ਚੀਨ ਨਾਲ ਲੰਬੇ ਸਮੇਂ ਤੋਂ ਚਲੇ ਆ ਰਹੇ...
ਰਾਜਨੀਤੀ/Politicsਦਿੱਲੀ ’ਚ ਆਕਸੀਜਨ ਸੰਕਟ ਦੀ ਰਿਪੋਰਟ ’ਤੇ ਘਿਰੀ ਕੇਜਰੀਵਾਲ ਸਰਕਾਰ, ਸਿਸੋਦੀਆ ਬੋਲੇ- ਅਜਿਹੀ ਕੋਈ ਰਿਪੋਰਟ ਨਹੀਂOn PunjabJune 25, 2021 by On PunjabJune 25, 20210630 ਮਹਾਮਾਰੀ ਦੀ ਦੂਜੀ ਲਹਿਰ ’ਚ ਸਾਹਮਣੇ ਆਈ ਆਕਸੀਜਨ ਦੀ ਦਿੱਕਤ ਨੂੰ ਲੈ ਕੇ ਇਕ ਵਾਰ ਫਿਰ ਕੇਂਦਰ ਤੇ ਦਿੱਲੀ ਸਰਕਾਰ ਸਾਹਮਣੇ ਆ ਗਏ ਹਨ। ਦਰਅਸਲ...
ਰਾਜਨੀਤੀ/Politics18 ਸਾਲ ਬਾਅਦ ਰਾਸ਼ਟਰਪਤੀ ਕੋਵਿੰਦ ਅੱਜ ਪ੍ਰੈਜ਼ੀਡੈਂਸ਼ੀਅਲ ਟ੍ਰੇਨ ‘ਚ ਕਰਨਗੇ ਸਫ਼ਰ, ਜਾਣੋ ਇਸ ਸਪੈਸ਼ਲ ਟ੍ਰੇਨ ਦੀ ਖ਼ਾਸੀਅਤOn PunjabJune 25, 2021 by On PunjabJune 25, 20210612 ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪ੍ਰੈਜ਼ੀਡੈਂਸ਼ੀਅਲ ਰੇਲਗੱਡੀ ਰਾਹੀਂ ਕਾਨਪੁਰ ਪਹੁੰਚਣਗੇ। ਜਿਥੇ ਰਾਸ਼ਟਰਪਤੀ ਦਾ ਸਵਾਗਤ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ...
ਰਾਜਨੀਤੀ/Politics‘ਸਰਕਾਰ ਯਾਦ ਕਰ ਲਵੇ… 4 ਲੱਖ ਟਰੈਕਟਰ ਵੀ ਇੱਥੇ, 26 ਤਰੀਕ ਵੀ ਹਰ ਮਹੀਨੇ ਆਉਂਦੀ ਹੈ’ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਕੇਂਦਰ ਨੂੰ ਚਿਤਾਵਨੀOn PunjabJune 24, 2021 by On PunjabJune 24, 20210648 ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਾ ਖ਼ਦਸ਼ੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ (BKU Leader Rakesh Tikait) ਨੇ ਸਰਕਾਰ ਨੂੰ ਚਿਤਾਵਨੀ ਦਿੱਤੀ...
ਰਾਜਨੀਤੀ/PoliticsLIVE: ਪੀਐੱਮ ਮੋਦੀ ਦੇ ਨਾਲ ਜੰਮੂ-ਕਸ਼ਮੀਰ ’ਤੇ ਸਰਬ ਪਾਰਟੀ ਬੈਠਕ ਸ਼ੁਰੂ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਤੇ ਗੁਲਾਮ ਨਬੀ ਆਜ਼ਾਦ ਸਣੇ ਹੋਰ ਨੇਤਾ ਮੌਜੂਦOn PunjabJune 24, 2021 by On PunjabJune 24, 20210667 ਪ੍ਰਧਾਨ ਮੰਤਰੀ ਮੋਦੀ ਦੇ ਆਵਾਸ ’ਤੇ ਅੱਜ ਜੰਮੂ-ਕਸ਼ਮੀਰ ਦੇ ਨੇਤਾਵਾਂ ਦੇ ਨਾਲ ਹੋਣ ਵਾਲੀ ਸਰਬ ਪਾਰਟੀ ਬੈਠਕ ਦਾ ਏਜੰਡਾ ਸਰਵਜਨਿਕ ਨਾ ਕੀਤੇ ਜਾਣ ਨਾਲ ਸਪਸ਼ਟ...
ਰਾਜਨੀਤੀ/Politicsਭਗੌੜੇ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਨੂੰ ਵੱਡਾ ਝਟਕਾ, 9317.17 ਕਰੋੜ ਰੁਪਏ ਦੀ ਜਾਇਦਾਦ ਜ਼ਬਤOn PunjabJune 23, 2021 by On PunjabJune 23, 20210665 ਅਰਬਾਂ ਰੁਪਏ ਦੇ ਘੁਟਾਲੇ ’ਚ ਭਗੌੜੇ ਦੋਸ਼ੀ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਨੂੰ Enforcement Directorate (ਈਡੀ) ਨੇ ਵੱਡਾ ਝਟਕਾ ਦਿੱਤਾ ਹੈ। Enforcement Directorate...
ਰਾਜਨੀਤੀ/Politicsਦਿੱਲੀ ਹਾਈ ਕੋਰਟ ਨੇ ਦਿੱਤਾ whatsap ਤੇ ਫੇਸਬੁੱਕ ਨੂੰ ਝਟਕਾ, ਖਾਰਜ਼ ਕੀਤੀ ਨਵੀਂ ਪਟੀਸ਼ਨOn PunjabJune 23, 2021 by On PunjabJune 23, 20210617 ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਅਹਿਮ ਸੁਣਵਾਈ ਦੌਰਾਨ ਫੇਸਬੁੱਕ ਤੇ whatsap ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੀ ਨਵੀਂ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ...
ਰਾਜਨੀਤੀ/Politicsਕੀ ਕਿਸਾਨ ਅੰਦੋਲਨ ਕਮਜ਼ੋਰ ਪੈ ਰਿਹਾ, ਰਾਕੇਸ਼ ਟਿਕੈਤ ਨੇ ਦਿੱਤਾ ਇਹ ਜਵਾਬ….On PunjabJune 22, 2021 by On PunjabJune 22, 20210830 Kisan Aandolan ਕੀ ਦਿੱਲੀ ਦੇ ਬਾਰਡਰ ‘ਤੇ ਚਲ ਰਿਹਾ ਕਿਸਾਨ ਅੰਦੋਲਨ ਕਮਜ਼ੋਰ ਪੈ ਰਿਹਾ ਹੈ ਤੇ ਲੰਬਾ ਖਿੱਚਣ ਦੇ ਚੱਕਰ ‘ਚ ਕੀ ਕਿਸਾਨ ਅੰਦੋਲਨ ‘ਚ...
ਰਾਜਨੀਤੀ/Politicsਲੋੜਵੰਦ ਬੱਚਿਆਂ ਨਾਲ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨOn PunjabJune 22, 2021 by On PunjabJune 22, 20210576 ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਧੀ ਜਾਵੇਦ ਅਖਤਰ ਅਤੇ ਜਵਾਈ ਸੂਰਜ ਭਾਰਦਵਾਜ ਦੀ ਹਾਜ਼ਰੀ ਵਿੱਚ ਉਹਨਾਂ ਦੇ ਸਾਥੀਆਂ ਵੱਲੋਂ ਰਾਹੁਲ...