ਰਾਜਨੀਤੀ/Politicsਸਿੱਧੂ ਨੇ ਮੁੜ ਟਵੀਟ ਕਰ ਕੇ ਚੜ੍ਹਾਇਆ ਪੰਜਾਬ ਦਾ ਸਿਆਸੀ ਪਾਰਾ, ਭਗਵੰਤ ਮਾਨ ਦੇ ਇਸ ਸਵਾਲ ਦਾ ਦਿੱਤਾ ਜਵਾਬOn PunjabJuly 13, 2021 by On PunjabJuly 13, 20210824 ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਮੰਗਲਵਾਰ ਨੂੰ ਮੁੜ ਕੀਤੇ ਗਏ ਟਵੀਟ ਨੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਨੇੜੇ ਪਰ ਕੈਪਟਨ...
ਰਾਜਨੀਤੀ/PoliticsSimarjit Bains ਖਿਲਾਫ ਅਜੇ ਤਕ ਦਰਜ ਨਹੀਂ ਹੋਈ FIR, ਪੀੜਤ ਮਹਿਲਾ ਵਲੋਂ ਪੁਲਿਸ ਖ਼ਿਲਾਫ਼ ਪ੍ਰਦਰਸ਼ਨOn PunjabJuly 11, 2021 by On PunjabJuly 11, 20210626 ਜ਼ਿਲ੍ਹੇ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਪੀੜਿਤ ਮਹਿਲਾ ਵਲੋਂ ਸ਼ਨੀਵਾਰ...
ਰਾਜਨੀਤੀ/PoliticsFact Check Story : ਕੀ ਸੀਐੱਮ ਯੋਗੀ ਆਦਿਤਿਆਨਾਥ ਨੇ ਮੁਕੇਸ਼ ਅੰਬਾਨੀ ਨੂੰ ਦਿੱਤਾ ਹੈ ਰਾਮ ਮੰਦਰ ਦਾ ਡਿਜਾਇਨ? ਜਾਣੋ ਇਸ ਤਸਵੀਰ ਦਾ ਸੱਚOn PunjabJuly 9, 2021 by On PunjabJuly 9, 202109134 ਸੋਸ਼ਲ ਮੀਡੀਆ ’ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath ) ਤੇ ਮੁਕੇਸ਼ ਅੰਬਾਨੀ (Mukesh Ambani) ਨਾਲ ਜੁੜੀਆਂ ਕਈ ਫਰਜ਼ੀ ਖ਼ਬਰਾਂ (Fake News), ਪੋਸਟ ਵਾਇਰਲ ਹੁੰਦੀਆਂ...
ਰਾਜਨੀਤੀ/Politicsਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨOn PunjabJuly 8, 2021 by On PunjabJuly 8, 20210495 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬਲਾਕ ਧੂਰੀ ਤੇ ਸ਼ੇਰਪੁਰ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਤੇ ਸਹਿਯੋਗੀ ਜੱਥੇਬੰਦੀਆਂ ਨੇ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਨਿੱਤ...
ਰਾਜਨੀਤੀ/Politicsਕੇਅਰਨ ਐਨਰਜੀ ਵਿਵਾਦ : ਫਰਾਂਸ ਦੀ ਅਦਾਲਤ ਨੇ ਭਾਰਤ ਸਰਕਾਰ ਦੀਆਂ 20 ਜਾਇਦਾਦਾਂ ਨੂੰ ਜ਼ਬਤ ਕਰਨ ਦਾ ਦਿੱਤਾ ਆਦੇਸ਼On PunjabJuly 8, 2021 by On PunjabJuly 8, 20210556 ਫਰਾਂਸ ਦੀ ਇਕ ਅਦਾਲਤ ਨੇ ਬ੍ਰਿਟੇਨ ਦੀ ਕੇਅਰਨ ਐਨਰਜੀ ਪੀਐਲਸੀ ਨੂੰ 1.7 ਬਿਲੀਅਨ ਅਮਰੀਕੀ ਡਾਲਰ ਦਾ ਹਰਜ਼ਾਨਾ ਵਸੂਲਣ ਲਈ ਫਰਾਂਸ ‘ਚ ਲਗਪਗ 20 ਭਾਰਤੀ ਸਰਕਾਰੀ...
ਰਾਜਨੀਤੀ/PoliticsModi Cabinet Reshuffle 2021: ਮੋਦੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਕਈ ਮੰਤਰੀਆਂ ਦੀ ਛੁੱਟੀ, ਸਿਹਤ ਮੰਤਰੀ ਹਰਸ਼ਵਰਧਨ ਨੇ ਵੀ ਦਿੱਤਾ ਅਸਤੀਫ਼ਾOn PunjabJuly 7, 2021 by On PunjabJuly 7, 202101312 ਕੈਬਨਿਟ (Cabinet Meeting) ਵਿਸਥਾਰ ਦੀਆਂ ਖ਼ਬਰਾਂ ਵਿਚਕਾਰ ਹੁਣ ਮੌਜੂਦਾ ਮੰਤਰੀਆਂ ਦੇ ਅਸਤੀਫ਼ਿਆਂ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ, ਕੇਂਦਰੀ ਮੰਤਰੀ ਰਮੇਸ਼...
ਰਾਜਨੀਤੀ/PoliticsNavjot Sidhu ਦਾ ਬਿਜਲੀ ਬਹਾਨੇ ਸਰਕਾਰ ’ਤੇ ਨਿਸ਼ਾਨਾ, ਕਿਹਾ- ਮੰਤਰੀ ਸ਼ੋਅਪੀਸ, ਵਿਭਾਗਾਂ ’ਤੇ ਅਫਸਰਸ਼ਾਹੀ ਦਾ ਕਬਜ਼ਾOn PunjabJuly 6, 2021 by On PunjabJuly 6, 202108366 ਬਿਜਲੀ ਸੰਕਟ ਨੂੰ ਲੈ ਕੇ ਸਿਆਸੀ ਆਗੂਆਂ ਵਿਚ ਚੱਲ ਰਹੀ ਬਿਆਨਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ। ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ...
ਰਾਜਨੀਤੀ/Politicsਕੋਟਕਪੂਰਾ ਗੋਲ਼ੀਕਾਂਡ : ਸੈਣੀ ਤੇ ਸ਼ਰਮਾ ਦਾ ਨਾਰਕੋ ਟੈਸਟ ਕਰਵਾਉਣ ਤੋਂ ਇਨਕਾਰ, ਉਮਰਾਨੰਗਲ ਰਾਜ਼ੀOn PunjabJuly 6, 2021 by On PunjabJuly 6, 20210610 ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਕੋਟਕਪੂਰਾ ਗੋਲ਼ੀਕਾਂਡ (Kotkarpura Golikand) ਦੀ ਘਟਨਾ ਦੇ ਕਥਿਤ ਮੁਲਜ਼ਮ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Former DGP Sumedh Singh...
ਰਾਜਨੀਤੀ/Politicsਇਸ ਹਫ਼ਤੇ ਰੂਸ ਦੇ ਦੌਰੇ ’ਤੇ ਰਹਿਣਗੇ ਵਿਦੇਸ਼ ਮੰਤਰੀ ਜੈਸ਼ੰਕਰ, 8 ਜੁਲਾਈ ਤੋਂ ਸ਼ੁਰੂ ਹੋ ਸਕਦੈ ਦੌਰਾOn PunjabJuly 5, 2021 by On PunjabJuly 5, 20210514 ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਸ ਹਫ਼ਤੇ ਰੂਸ ਦੇ ਦੌਰੇ ’ਤੇ ਰਹਿਣਗੇ। ਰਿਪੋਰਟ ਮੁਤਾਬਕ 8 ਜੁਲਾਈ ਤੋਂ ਇਹ ਦੌਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੁਵੱਲੀ ਗੱਲਬਾਤ...
ਰਾਜਨੀਤੀ/PoliticsAway : ਭੀਮਾ ਕੋਰੇਗਾਓਂ ਦੇ ਦੋਸ਼ੀ ਸਟੇਨ ਸਵਾਮੀ ਦਾ ਮੁੰਬਈ ਦੇ ਭਦਰਾ ਹਸਪਤਾਲ ’ਚ ਦੇਹਾਂਤOn PunjabJuly 5, 2021 by On PunjabJuly 5, 202103067 ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਦੇ ਦੋਸ਼ੀ ਸਟੇਨ ਸਵਾਮੀ ਦਾ ਮੁੰਬਈ ਦੇ ਭਦਰਾ ਹਸਪਤਾਲ ’ਚ ਸੋਮਵਾਰ ਨੂੰ ਦੇਹਾਂਤ ਹੋ ਗਿਆ। ਸਿਹਤ ਖ਼ਰਾਬ ਹੋਣ ’ਤੇ ਇਥੇ ਉਨ੍ਹਾਂ...