ਰਾਜਨੀਤੀ/PoliticsSC ਨੇ ਲਗਾਈ ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਦੀ 2 ਹਫ਼ਤੇ ਦੀ ਫਰਲੋ ’ਤੇ ਰੋਕ, ਜਬਰ ਜਨਾਹ ਮਾਮਲੇ ’ਚ ਕੱਟ ਰਿਹੈ ਉਮਰ ਕੈਦ ਦੀ ਸਜ਼ਾOn PunjabAugust 12, 2021 by On PunjabAugust 12, 202103114 ਜਬਰ ਜਨਾਹ ਦੇ ਇਕ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਦੇ ਬੇਟੇ ਨਾਰਾਇਣ ਸਾਈਂ ਨੂੰ ਅੱਜ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ...
ਰਾਜਨੀਤੀ/Politicsਰਾਸ਼ਟਰੀ ਪੱਧਰ ’ਤੇ NRC ਲਾਗੂ ਕਰਵਾਉਣ ਦਾ ਸਰਕਾਰ ਨੇ ਨਹੀਂ ਲਿਆ ਹੁਣ ਤਕ ਕੋਈ ਫ਼ੈਸਲਾ : ਨਿੱਤਿਆਨੰਦ ਰਾਏOn PunjabAugust 10, 2021 by On PunjabAugust 10, 20210560 ਮੌਨਸੂਨ ਸੈਸ਼ਨ ਦੌਰਾਨ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਕਿਹਾ ਕਿ ਫਿਲਹਾਲ ਸਰਕਾਰ ਨੇ ਰਾਸ਼ਟਰੀ ਪੱਧਰ ’ਤੇ ਐੱਨਆਰਸੀ ਕਰਵਾਉਣ ਬਾਬਤ ਕੋਈ ਫ਼ੈਸਲਾ...
ਰਾਜਨੀਤੀ/PoliticsCovid India Updates : ਦੇਸ਼ ’ਚ ਪਿਛਲੇ ਦੋ ਹਫ਼ਤਿਆਂ ’ਚ ਦੋ ਫ਼ੀਸਦ ਤੋਂ ਵੀ ਘੱਟ ਦਰਜ ਕੀਤਾ ਗਿਆ ਪਾਜ਼ੇਟਿਵਿਟੀ ਰੇਟ : ਸਿਹਤ ਮੰਤਰਾਲਾOn PunjabAugust 10, 2021 by On PunjabAugust 10, 20210602 ਦੇਸ਼ ’ਚ ਕੋਰੋਨਾ ਦੇ ਮਾਮਲਿਆਂ ਅਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ’ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ...
ਰਾਜਨੀਤੀ/Politicsਕਾਂਗਰਸੀ ਆਗੂ ਜੈਵੀਰ ਸ਼ੇਰਗਿੱਲ ਨੇ ਕੀਤੀ ਜੈਸ਼ੰਕਰ ਨੂੰ ਅਫਗਾਨਿਸਤਾਨ ’ਚ ਫਸੇ ਹਿੰਦੂਆਂ, ਸਿੱਖਾਂ ਨੂੰ ਕੱਢਣ ਦੀ ਅਪੀਲOn PunjabAugust 9, 2021 by On PunjabAugust 9, 20210499 ਕਾਂਗਰਸੀ ਆਗੂ ਜੈਵੀਰ ਸ਼ੇਰਗਿੱਲ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਤਾਲਿਬਾਨ ’ਚ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਵਿਸ਼ੇਸ਼ ਵੀਜ਼ਾ ’ਤੇ ਅਫਗਾਨਿਸਤਾਨ ’ਚ ਫਸੇ ਹਿੰਦੂਆਂ...
ਰਾਜਨੀਤੀ/Politicsਭਾਜਪਾ ਨੇ ਆਪਣੇ ਰਾਜਸਭਾ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵਿ੍ਹਪ, 10 ਤੇ 11 ਅਗਸਤ ਨੂੰ ਸਦਨ ’ਚ ਮੌਜੂਦ ਰਹਿਣ ਦਾ ਦਿੱਤਾ ਹੁਕਮOn PunjabAugust 9, 2021 by On PunjabAugust 9, 20210930 ਭਾਜਪਾ ਨੇ ਰਾਜਸਭਾ ’ਚ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਤਿੰਨ ਲਾਈਨ ਦਾ ਵਿ੍ਹਪ ਜਾਰੀ ਕਰ ਕੇ ਉਨ੍ਹਾਂ ਨੂੰ 10 ਅਗਸਤ ਤੇ 11 ਅਗਸਤ ਨੂੰ...
ਰਾਜਨੀਤੀ/Politicsਤਿੰਨ ਦਿਨਾਂ ਲਈ ਨਿਰਧਾਰਿਤ ਮੰਤਰੀ ਮੰਡਲ ਦੀ ਬੈਠਕ ਮੁਲਤਵੀ, 15 ਅਗਸਤ ਤੋਂ ਬਾਅਦ ਹੋਵੇਗਾ ਨਵੀਆਂ ਤਰੀਕਾਂ ਦਾ ਐਲਾਨOn PunjabAugust 8, 2021 by On PunjabAugust 8, 20210513 ਮੋਦੀ ਸਰਕਾਰ ਸਾਰੇ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਤੇ ਆਉਣ ਵਾਲੇ ਸਮੇਂ ਲਈ ਟੀਚਾ ਨਿਰਧਾਰਿਤ ਕਰਨ ਲਈ ਲਗਾਤਾਰ ਤਿੰਨ ਦਿਨਾਂ ਤਕ ਬੈਠਕ ਕਰਨ ਵਾਲੀ ਸੀ।...
ਰਾਜਨੀਤੀ/Politicsਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਦੀ CM ਯੋਗੀ ਆਦਿੱਤਿਆਨਾਥ ਨੂੰ ਧਮਕੀ, 15 ਨੂੰ ਨਹੀਂ ਲਹਿਰਾਉਣਗੇ ਦੇਣਗੇ ਤਿਰੰਗਾOn PunjabAugust 6, 2021 by On PunjabAugust 6, 202101002 ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਖਾਲਿਸਤਾਨ ਸਮਰਥਕ ਨੇ ਵੱਡੀ ਧਮਕੀ ਦਿੱਤੀ ਹੈ। ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੁਨੂੰ ਨੇ ਧਮਕੀ ਦਿੱਤੀ ਹੈ ਕਿ 15 ਅਗਸਤ ਨੂੰ ਸੀਐੱਮ ਯੋਗੀ...
ਰਾਜਨੀਤੀ/Politicsਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਬਦਲਣ ਤੋਂ ਬਾਅਦ ਟਵਿੱਟਰ ’ਤੇ ਛਿੜਿਆ ਵਿਵਾਦ, ਦੋ ਗੁੱਟਾਂ ’ਚ ਵੰਡੇ ਗਏ ਲੋਕOn PunjabAugust 6, 2021 by On PunjabAugust 6, 20210727 ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਦਾ ਨਾਂ ਬਦਲ ਕੇ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਨਾਂ...
ਰਾਜਨੀਤੀ/Politicsਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ’ਤੇ ਸਾਧਿਆ ਨਿਸ਼ਾਨਾ, ਕਿਹਾ- ਆਰ-ਪਾਰ ਦੀ ਹੋਵੇਗੀ ਲੜਾਈOn PunjabAugust 5, 2021 by On PunjabAugust 5, 20210533 ਕਿਸਾਨ ਤਿੰਨ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਧਰਨੇ ਲਈ ਰਵਾਨਾ ਹੋਏ ਹਨ। ਰਾਸ਼ਟਰੀ ਰਾਜ ਮਾਰਗ ਤਿਤਰਾਮ ਮੋੜ ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ...
ਰਾਜਨੀਤੀ/Politicsਹਰਿਆਣਾ ਕੈਬਨਿਟ ਬੈਠਕ ‘ਚ ਕਈ ਅਹਿਮ ਫੈਸਲਿਆਂ ‘ਤੇ ਲੱਗੀ ਮੋਹਰ, ਹਾਕੀ ਖਿਡਾਰੀਆਂ ਨੂੰ ਨੌਕਰੀ ਤੇ 2.5-2.5 ਕਰੋੜ ਮਿਲਣਗੇOn PunjabAugust 5, 2021 by On PunjabAugust 5, 20210506 ਹਰਿਆਣਾ ਕੈਬਨਿਟ ਬੈਠਕ ‘ਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ ਹੈ। ਸੀਐਮ ਮਨੋਹਰ ਲਾਲ ਦੀ ਅਗਵਾਈ ‘ਚ ਹੋਈ ਬੈਠਕ ਤੋਂ ਬਾਅਦ ਸੀਐਮ ਨੇ ਖੁਦ ਪੱਤਰਕਾਰਾਂ...