ਰਾਜਨੀਤੀ/Politicsਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਦੇਹਾਂਤ, ਲਖਨਊ ਦੇ ਐੱਸਜੀਪੀਜੀਆਈ ’ਚ ਲਿਆ ਆਖ਼ਰੀ ਸਾਹOn PunjabAugust 22, 2021 by On PunjabAugust 22, 20210600 ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ ਦਾ ਇਕ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੂੰ...
ਰਾਜਨੀਤੀ/Politicsਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਧਾਰਨ ਬੀਮਾ ਕਾਰੋਬਾਰ ਤੇ ਓਬੀਸੀ ਬਿੱਲ ‘ਚ ਸੋਧ ਨੂੰ ਦਿੱਤੀ ਮਨਜ਼ੂਰੀOn PunjabAugust 20, 2021 by On PunjabAugust 20, 20210615 ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਸੋਧ ਬਿੱਲ, 2021 ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸਾਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਬਿੱਲ, 1972...
ਰਾਜਨੀਤੀ/Politicsਫੇਸਬੁੱਕ ਤੇ ਇੰਸਟਾਗ੍ਰਾਮ ਨੇ ਹਟਾਈ ਰਾਹੁਲ ਗਾਂਧੀ ਦੀ ਪੋਸਟ, ਜਬਰ ਜਨਾਹ ਪੀੜਤਾ ਦੀ ਪਛਾਣ ਹੋ ਰਹੀ ਸੀ ਉਜਾਗਰOn PunjabAugust 20, 2021 by On PunjabAugust 20, 20210609 ਫੇਸਬੁੱਕ ਤੇ ਇੰਸਟਾਗ੍ਰਾਮ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਇਤਰਾਜ਼ਯੋਗ ਪੋਸਟ ਹਟਾ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਦਿੱਲੀ ਜਬਰ ਜਨਾਹ ਕੇਸ ਦੀ ਪੀੜਤਾ ਦੀ...
ਰਾਜਨੀਤੀ/PoliticsAfghanistan : ਗੁਰਦੁਆਰੇ ‘ਚ ਸ਼ਰਨ ਲੈਣ ਵਾਲੇ ਸਿੱਖਾਂ ਨੂੰ ਨਹੀਂ ਤਾਲਿਬਾਨ ‘ਤੇ ਭਰੋਸਾ, ਕਿਹਾ- ਕੈਨੇਡਾ ਜਾਂ ਅਮਰੀਕਾ ‘ਚ ਰਹਾਂਗੇ ਸੁਰੱਖਿਅਤOn PunjabAugust 18, 2021 by On PunjabAugust 18, 202106973 ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ਨਾਲ ਉੱਥੇ ਦੀ ਰਾਜਧਾਨੀ ਸਮੇਤ ਪੂਰੇ ਦੇਸ਼ ‘ਚ ਕੋਹਰਾਮ ਮਚਿਆ ਹੈ। ਲੋਕ ਤਾਲਿਬਾਨ ਤੋਂ ਜਾਨ ਭਜਾ ਕੇ ਭੱਜ ਰਹੇ...
ਰਾਜਨੀਤੀ/Politicsਨੋਟਬੰਦੀ, ਜੀਐੱਸਟੀ ਤੇ ਹੁਣ ਖੇਤੀ ਕਾਨੂੰਨਾਂ ਕਾਰਨ ਕਮਜ਼ੋਰ ਹੋ ਰਹੀ ਭਾਰਤੀ ਅਰਥਵਿਵਸਥਾ ਨਾਲ ਨਹੀਂ ਮਿਲ ਸਕੇਗਾ ਨੌਜਵਾਨਾਂ ਨੂੰ ਰੁਜ਼ਗਾਰ : ਰਾਹੁਲ ਗਾਂਧੀOn PunjabAugust 17, 2021 by On PunjabAugust 17, 20210661 ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ ਵਾਇਨਾਡ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਇਕ ਜਨਸਭਾ ਨੂੰ ਸੰਬੋਧਿਤ ਕੀਤਾ। ਰਾਹੁਲ ਗਾਂਧੀ ਨੇ ਇਸ ਦੌਰਾਨ ਮੋਦੀ ਸਰਕਾਰ...
ਰਾਜਨੀਤੀ/Politicsਕਾਬੁਲ ‘ਤੇ ਤਾਲਿਬਾਨ ਦਾ ਕਬਜ਼ਾ ਅਮਰੀਕੀ ਇਤਿਹਾਸ ‘ਚ ਸਭ ਤੋਂ ਵੱਡੀ ਹਾਰ, ਮਾਈਕ ਪੋਂਪੀਓ ਨੇ ਕਿਹਾ- ਜੇ ਟਰੰਪ ਹੁੰਦੇ ਤਾਂ…On PunjabAugust 17, 2021 by On PunjabAugust 17, 20210597 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬਿਨਾ ਕਿਸੇ ਵਿਰੋਧ ਦੇ ਤਾਲਿਬਾਨ ਦਾ ਕਾਬੁਲ ‘ਤੇ ਕਬਜ਼ਾ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਹਾਰ...
ਰਾਜਨੀਤੀ/Politicsਅਫਗਾਨਿਸਤਾਨ ’ਚ ਫਸੇ ਭਾਰਤੀਆਂ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ, ਹਿੰਦੂਆਂ ਅਤੇ ਸਿੱਖਾਂ ਨੂੰ ਲਿਆਵਾਂਗੇ ਭਾਰਤOn PunjabAugust 16, 2021 by On PunjabAugust 16, 20210576 ਅਫਗਾਨਿਸਤਾਨ ਵਿਚ ਤਾਲਿਬਾਨ ਇਕ ਵਾਰ ਫਿਰ ਤੋਂ ਸੱਤਾ ਵਿਚ ਪਰਤ ਆਇਆ ਹੈ। ਤਾਲਿਬਾਨ ਰਾਜ ਦੀ ਸ਼ੁਰੂਆਤ ਹੁੰਦੇ ਹੀ ਕਈ ਥਾਂ ਹਿੰਸਕ ਘਟਨਾਵਾਂ ਸਾਹਮਣੇ ਆਈ ਹੈ।...
ਰਾਜਨੀਤੀ/Politicsਕਾਬੁਲ ਏਅਰਪੋਰਟ ‘ਤੇ ਹੰਗਾਮੇ ‘ਚ 5 ਲੋਕਾਂ ਦੀ ਮੌਤ, ਅਮਰੀਕੀ ਫੌਜ ਨੇ ਕੀਤੀ ਹਵਾ ‘ਚ ਫਾਇਰਿੰਗ, ਅਫ਼ਗਾਨਿਸਤਾਨ ‘ਚ ਤੇਜ਼ੀ ਨਾਲ ਵਿਗੜੇ ਹਾਲਾਤOn PunjabAugust 16, 2021 by On PunjabAugust 16, 20210616 ਅਫਗਾਨਿਸਤਾਨ ਦੇ ਕਾਬੁਲ ਏਅਰਪੋਰਟ ‘ਤੇ ਹੰਗਾਮੇ ‘ਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ। ਅੰਤਰਰਾਸ਼ਟਰੀ ਏਜੰਸੀਆਂ ਦਾ ਦਾਅਵਾ ਹੈ ਕਿ...
ਰਾਜਨੀਤੀ/Politicsਸਦਨ ’ਚ ਧੱਕਾ-ਮੁੱਕੀ ਦਾ ਵੀਡੀਓ ਆਇਆ ਸਾਹਮਣੇ, ਪ੍ਰਹਲਾਦ ਜੋਸ਼ੀ ਬੋਲੇ – ਮਾਫੀ ਮੰਗਣ ਰਾਹੁਲ ਗਾਂਧੀOn PunjabAugust 12, 2021 by On PunjabAugust 12, 20210604 ਸਦਨ ਦੇ ਮੌਨਸੂਨ ਸੈਸ਼ਨ ਦੌਰਾਨ 11 ਅਗਸਤ 2021 ਨੂੰ ਹੋਈ ਕਾਰਵਾਈ ਨੂੰ ਲੈ ਕੇ ਬਵਾਲ ਮਚ ਗਿਆ ਹੈ। ਰਾਜਸਭਾ ’ਚ ਜੋ ਹੋਇਆ ਉਸ ਨੂੰ ਲੈ...
ਰਾਜਨੀਤੀ/Politicsਨਵਾਂ ਰਾਹ : ਹੰਝੂਆਂ ਨਾਲ ਵੀ ਹੋ ਸਕੇਗੀ ਆਰਟੀਪੀਸੀਆਰ ਜਾਂਚOn PunjabAugust 12, 2021 by On PunjabAugust 12, 20210561 ਹੰਝੂਆਂ ਨੇ ਕੋਰੋਨਾ ਜਾਂਚ ਦਾ ਨਵਾਂ ਰਾਹ ਖੋਲ੍ਹ ਦਿੱਤਾ ਹੈ। ਦੂਜੀ ਲਹਿਰ ਦੌਰਾਨ ਗੋਰਖਪੁਰ ਦੇ ਬਾਬਾ ਰਾਘਵ ਦਾਸ (ਬੀਆਰਡੀ) ਮੈਡੀਕਲ ਕਾਲਜ ’ਚ ਅੱਖਾਂ ’ਚ ਲਾਲੀ...