ਰਾਜਨੀਤੀ/Politicsਅਮਿਤ ਸ਼ਾਹ ਬੋਲੇ – ਲੋਕਤੰਤਰ ਸਾਡੇ ਦੇਸ਼ ਦਾ ਸੁਭਾਅ, ਬਿਨਾਂ ਕਾਨੂੰਨ ਵਿਵਸਥਾ ਨਹੀਂ ਹੋ ਸਕਦਾ ਸਫ਼ਲOn PunjabSeptember 5, 2021 by On PunjabSeptember 5, 20210583 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜਧਾਨੀ ਦਿੱਲੀ ’ਚ ‘ਪੁਲਿਸ ਖੋਜ ਅਤੇ ਵਿਕਾਸ ਬਿਊਰੋ’ ਦੇ 51ਵੇਂ ਸਥਾਪਨਾ ਦਿਵਸ ਸਮਾਗਮ ’ਚ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਨੇ...
ਰਾਜਨੀਤੀ/PoliticsKisan Mahapanchayat: ਰਾਕੇਸ਼ ਟਿਕੈਤ ਬੋਲੇ – ਆਜ਼ਾਦੀ ਦਾ ਅੰਦੋਲਨ 90 ਸਾਲ ਚੱਲਿਆ, ਨਹੀਂ ਪਤਾ ਕਦੋਂ ਤਕ ਚੱਲੇਗਾ ਕਿਸਾਨ ਅੰਦੋਲਨ!On PunjabSeptember 5, 2021 by On PunjabSeptember 5, 20210671 ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਐਤਵਾਰ ਨੂੰ ਮੁਜ਼ੱਫਰਨਗਰ ਦੇ ਸਰਕਾਰੀ ਇੰਟਰ ਕਾਲਜ ਮੈਦਾਨ (Government Inter College Ground) ’ਚ ਜੁਟੇ ਹਜ਼ਾਰੇ ਕਿਸਾਨਾਂ ਦੀ...
ਰਾਜਨੀਤੀ/PoliticsAnti Sikh Riots : ਸੁਪਰੀਮ ਕੋਰਟ ਤੋਂ ਸੱਜਣ ਕੁਮਾਰ ਨੂੰ ਝਟਕਾ, ਜ਼ਮਾਨਤ ਤੋਂ ਇਨਕਾਰ, ਕਿਹਾ- ਸਾਬਕਾ ਐੱਮਪੀ ‘ਸੁਪਰ VIP’ ਨਹੀਂOn PunjabSeptember 3, 2021 by On PunjabSeptember 3, 202101702 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਉਮਰ ਕੈਦ ਦੇ ਸਜ਼ਾਯਾਫ਼ਤਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ...
ਰਾਜਨੀਤੀ/Politicsਨਵੇਂ ਖੇਤੀ ਕਾਨੂੰਨਾਂ ਬਾਰੇ ਖੇਤੀ ਮੰਤਰੀ ਨਰੇਂਦਰ ਤੋਮਰ ਦਾ ਵੱਡਾ ਦਾਅਵਾ, ਜਾਣੋ ਕੀ ਰਹੇਗੀ ਪ੍ਰਾਈਵੇਟ ਸੈਕਟਰ ਦੀ ਭੂਮਿਕਾ!On PunjabSeptember 3, 2021 by On PunjabSeptember 3, 20210676 ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ (Union Agriculture Minister Narendra Singh Tomar) ਨੇ ਖੇਤੀ ਕਾਨੂੰਨਾਂ ਬਾਰੇ ਮੁੜ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ...
ਰਾਜਨੀਤੀ/Politicsਕਿਸਾਨਾਂ ਦੀ ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ, ਸਰਕਾਰ ਨੇ ਨਹੀਂ ਮੰਨੀ ਮੰਗ ਤਾਂ 7 ਸਤੰਬਰ ਤੋਂ ਕਰਨਗੇ ਰੋਸ ਪ੍ਰਦਰਸ਼ਨOn PunjabSeptember 2, 2021 by On PunjabSeptember 2, 20210485 ਹਰਿਆਣਾ ’ਚ ਸੋਮਵਾਰ ਨੂੰ ਕਿਸਾਨਾਂ ਦੀ ਮਹਾ ਪੰਚਾਇਤ (Kisan Mahapanchayat) ਕਰਵਾਈ ਗਈ। ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ ਲਏ ਗਏ ਹਨ। ਇਨ੍ਹਾਂ ’ਚ ਕਿਸਾਨਾਂ ’ਤੇ...
ਰਾਜਨੀਤੀ/Politicsਅਫ਼ਗਾਨਿਸਤਾਨ ਸੈਂਟਰਲ ਬੈਂਕ ਦੇ ਬੋਰਡ ਮੈਂਬਰ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਜਤਾਈ ਚਿੰਤਾ, ਬਾਈਡਨ ਤੇ ਆਈਐਮਐਫ ਤੋਂ ਫੰਡ ਰਿਲੀਜ਼ ਲਈ ਕੀਤੀ ਬੇਨਤੀOn PunjabSeptember 1, 2021 by On PunjabSeptember 1, 20210539 ਅਫ਼ਗਾਨਿਸਤਾਨ ਸੈਂਟਰਲ ਬੈਂਕ ਨੇ ਯੂਸ ਟ੍ਰੇਜਰੀ ਤੇ ਅੰਤਰਰਾਸ਼ਟਰੀ ਮੁੱਦਾ ਕੋਸ਼ ਤੋਂ ਤਾਲਿਬਾਨ ਅਗਵਾਈ ਵਾਲੀ ਸਰਕਾਰ ਨੂੰ ਸੀਮਿਤ ਅਧਿਕਾਰ ਦੇਣ ਦੀ ਬੇਨਤੀ ਕੀਤੀ ਹੈ ਤਾਂ ਜੋ...
ਰਾਜਨੀਤੀ/Politicsਅਮਰੀਕੀ ਹੈਲੀਕਾਪਟਰ ਨਾਲ ਲਟਕ ਕੇ ਤਾਲਿਬਾਨ ਅੱਤਵਾਦੀ ਦਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਰਹੀ ਅਸਫ਼ਲ, ਵੀਡੀਓ ਵਾਇਰਲOn PunjabSeptember 1, 2021 by On PunjabSeptember 1, 20210548 ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਕੁਝ ਹੀ ਘੰਟਿਆਂ ਬਾਅਦ ਹੀ ਇਕ ਵੀਡੀਓ ਦੇ ਰਾਹੀਂ ਤਾਲਿਬਾਨ ਦਾ ਖੌਫਨਾਕ ਚਿਹਰਾ ਦੁਨੀਆ ਦੇ ਸਾਹਮਣੇ ਆਉਣ ਦਾ...
ਰਾਜਨੀਤੀ/Politicsਸਿੱਧੂ ਤੇ ਉਨ੍ਹਾਂ ਦੇ ਸਮਰਥਕ ਬਣੇ ਕਾਂਗਰਸ ਹਾਈ ਕਮਾਨ ਲਈ ਸਿਰ ਪੀੜ, ਦਬਾਅ ’ਚ ਰਾਵਤ ਹੋਏ ਨਰਮOn PunjabAugust 31, 2021 by On PunjabAugust 31, 20210664 ਪੰਜਾਬ ਕਾਂਗਰਸ ਦੀ ਖਿੱਚਧੂਹ ’ਚ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਡਟੇ ਰਹਿਣ ਕਾਰਨ ਕਾਂਗਰਸ ਹਾਈ ਕਮਾਨ ਲਈ ਚੁਣੌਤੀ ਖਡ਼ੀ ਕਰ...
ਰਾਜਨੀਤੀ/Politicsਸੁਪਰੀਮ ਕੋਰਟ ਦੇ ਇਤਿਹਾਸ ‘ਚ ਪਹਿਲੀ ਵਾਰ 9 ਜੱਜਾਂ ਨੇ ਇਕੱਠੇ ਹਲਫ਼ ਲਿਆ, ਟੀਵੀ ‘ਤੇ ਹੋਇਆ ਲਾਈਵ ਪ੍ਰਸਾਰਨOn PunjabAugust 31, 2021 by On PunjabAugust 31, 20210663 ਸੁਪਰੀਮ ਕੋਰਟ ਦੇ ਇਤਿਹਾਸ ‘ਚ ਮੰਗਲਵਾਰ ਨੂੰ ਪਹਿਲੀ ਵਾਰ ਇਕੱਠੇ 9 ਜੱਜਾਂ ਨੂੰ ਸਹੁੰ ਚੁਕਵਾਈ ਗਈ। ਦੇਸ਼ ਦੇ ਚੀਫ ਜਸਟਿਸ ਐੱਨਵੀ ਰਮਨਾ ਨੇ ਇਨ੍ਹਾਂ ਸਾਰਿਆਂ...
ਰਾਜਨੀਤੀ/Politicsਕਿਸਾਨਾਂ ਦੀ ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ, ਸਰਕਾਰ ਨੇ ਨਹੀਂ ਮੰਨੀ ਮੰਗ ਤਾਂ 7 ਸਤੰਬਰ ਤੋਂ ਕਰਨਗੇ ਰੋਸ ਪ੍ਰਦਰਸ਼ਨOn PunjabAugust 30, 2021 by On PunjabAugust 30, 20210560 ਹਰਿਆਣਾ ’ਚ ਸੋਮਵਾਰ ਨੂੰ ਕਿਸਾਨਾਂ ਦੀ ਮਹਾ ਪੰਚਾਇਤ (Kisan Mahapanchayat) ਕਰਵਾਈ ਗਈ। ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ ਲਏ ਗਏ ਹਨ। ਇਨ੍ਹਾਂ ’ਚ ਕਿਸਾਨਾਂ ’ਤੇ...