Kisan Mahapanchayat: ਰਾਕੇਸ਼ ਟਿਕੈਤ ਬੋਲੇ – ਆਜ਼ਾਦੀ ਦਾ ਅੰਦੋਲਨ 90 ਸਾਲ ਚੱਲਿਆ, ਨਹੀਂ ਪਤਾ ਕਦੋਂ ਤਕ ਚੱਲੇਗਾ ਕਿਸਾਨ ਅੰਦੋਲਨ!
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਐਤਵਾਰ ਨੂੰ ਮੁਜ਼ੱਫਰਨਗਰ ਦੇ ਸਰਕਾਰੀ ਇੰਟਰ ਕਾਲਜ ਮੈਦਾਨ (Government Inter College Ground) ’ਚ ਜੁਟੇ ਹਜ਼ਾਰੇ ਕਿਸਾਨਾਂ ਦੀ...

