ਰਾਜਨੀਤੀ/PoliticsVijay Rupani Resign : ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਕਿਹਾOn PunjabSeptember 11, 2021 by On PunjabSeptember 11, 20210815 ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਨਾਲ ਮੁਲਾਕਾਤ ਤੋਂ ਬਾਅਦ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਹਿਮਦਾਬਾਦ ‘ਚ ਵਿਸ਼ਵ...
ਰਾਜਨੀਤੀ/Politicsਭਾਰਤ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਵਧੇਰੇ ਮਜ਼ਬੂਤ ਹੋਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀOn PunjabSeptember 11, 2021 by On PunjabSeptember 11, 20210531 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ‘ਭਾਰਤ ਦੀ ਅਰਥਵਿਵਸਥਾ ਕੋਵਿਡ-19 ਦੇ ਪ੍ਰਕੋਪ ਕਾਰਨ ਹੋਏ ਪ੍ਰਭਾਵ ਦੀ ਤੁਲਨਾ ’ਚ ਵੱਧ...
ਰਾਜਨੀਤੀ/Politicsਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਹਾ – ਕਰਨਾਲ ਮਾਮਲੇ ’ਚ ਆਗੂਆਂ ’ਤੇ ਵੀ ਹੋ ਸਕਦੀ ਹੈ ਕਾਰਵਾਈOn PunjabSeptember 10, 2021 by On PunjabSeptember 10, 20210561 ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸਰਕਾਰ ਬੀਤੇ ਹਫ਼ਤੇ ਕਰਨਾਲ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਦੀ ਨਿਰਪੱਖ ਜਾਂਚ ਕਰਾਉਣ...
ਰਾਜਨੀਤੀ/Politicsਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਸ਼੍ਰੀਕ੍ਰਿਸ਼ਨ ਜਨਮ ਭੂਮੀ ਦੇ 10 ਵਰਗ ਕਿੱਲੋਮੀਟਰ ਦੇ ਖੇਤਰ ਨੂੰ ਤੀਰਥ ਅਸਥਾਨ ਐਲਾਨਿਆ, ਮਾਸ-ਸ਼ਰਾਬ ਦੀ ਵਿਕਰੀ ‘ਤੇ ਪਾਬੰਦੀOn PunjabSeptember 10, 2021 by On PunjabSeptember 10, 20210583 ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਧਾਰਮਿਕ ਸੈਰ-ਸਪਾਟੇ ਵਾਲੇ ਸਥਾਨ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਸੀਐੱਮ ਨੇ ਮਥੁਰਾ ‘ਚ ਭਗਵਾਨ ਸ਼੍ਰੀਕ੍ਰਿਸ਼ਨ ਦੇ...
ਰਾਜਨੀਤੀ/PoliticsBRICS Summit: ਬਿ੍ਰਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਨਗੇ ਪੀਐੱਮ ਮੋਦੀ, ਅਫਗਾਨ ਸੰਕਟ ’ਤੇ ਹੋਵੇਗੀ ਵੀ ਚਰਚਾOn PunjabSeptember 9, 2021 by On PunjabSeptember 9, 20210845 ਭਾਰਤ ਵੀਰਵਾਰ ਨੂੰ ਹੋਣ ਵਾਲੇ 13ਵੇਂ ਬਿ੍ਰਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੁਅਲ ਤਰੀਕੇ ਨਾਲ ਇਸ ’ਚ ਸ਼ਾਮਲ ਹੋਣਗੇ। ਇਹ ਸੰਯੋਗ...
ਰਾਜਨੀਤੀ/PoliticsRahul Gandhi Vaishno Devi Darshan : ਰਾਹੁਲ ਗਾਂਧੀ ਕੱਟੜਾ ਤੋਂ ਪੈਦਲ ਚੱਲ ਕੇ ਜਾਣਗੇ ਮਾਂ ਵੈਸ਼ਨੋ ਦੇ ਦਰਸ਼ਨਾਂ ਲਈ, ਜਾਣੋ ਸਮਾਗਮ ਦੀ ਪੂਰੀ ਲਿਸਟOn PunjabSeptember 9, 2021 by On PunjabSeptember 9, 202106083 ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਜੰਮੂ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਦੋ ਦਿਨ ਦੇ ਇਸ ਦੌਰੇ ‘ਚ ਰਾਹੁਲ ਗਾਂਧੀ (Rahul Gandhi) ਮਾਂ ਵੈਸ਼ਨੋ...
ਰਾਜਨੀਤੀ/Politicsਸੁਪਰੀਮ ਕੋਰਟ ਨੇ ਹਾਲੇ ਤਕ ਨਹੀਂ ਲਿਆ ਖੇਤੀ ਕਾਨੂੰਨਾਂ ‘ਤੇ ਬਣੀ ਕਮੇਟੀ ਦੀ ਰਿਪੋਰਟ ਦਾ ਨੋਟਿਸOn PunjabSeptember 8, 2021 by On PunjabSeptember 8, 20210668 ਖੇਤੀ ਕਾਨੂੰਨਾਂ ਦੀ ਸਮੀਖਿਆ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਅਨਿਲ ਘਨਵਟ ਦਾ ਇਸ ਤੋਂ ਦੁਖੀ ਹੋਣਾ ਸੁਭਾਵਿਕ ਹੈ ਕਿ ਸੁਪਰੀਮ ਕੋਰਟ ਨੇ ਹਾਲੇ ਤਕ...
ਰਾਜਨੀਤੀ/PoliticsKarnal Kisan Mahapanchayat : ਸਰਕਾਰ ਨੇ ਕਿਸਾਨ ਦੀ ਮੰਗ ਠੁਕਰਾਈ, ਰਾਕੇਸ਼ ਟਿਕੈਤ ਨੇ ਕੀਤਾ ਇਹ ਐਲਾਨOn PunjabSeptember 8, 2021 by On PunjabSeptember 8, 20210699 ਸਰਕਾਰ ਨੇ ਕਰਨਾਲ ਵਿੱਚ ਕਿਸਾਨ ਆਗੂਆਂ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ। ਕਰੀਬ ਤਿੰਨ ਘੰਟਿਆਂ ਤੱਕ ਚੱਲੀ ਗੱਲਬਾਤ ਦੌਰਾਨ ਪ੍ਰਸ਼ਾਸਨ ਨੇ ਮੰਗ ਮੰਨਣ ਤੋਂ ਇਨਕਾਰ...
ਰਾਜਨੀਤੀ/Politicsਕਿਸਾਨਾਂ ਦੇ ਜੋਸ਼ ਨੂੰ ਵੇਖਦਿਆਂ ਢਿੱਲੀ ਪਈ ਖੱਟਰ ਸਰਕਾਰ, ਵਫਦ ਨੂੰ ਮੀਟਿੰਗ ਲਈ ਬੁਲਾਇਆOn PunjabSeptember 7, 2021 by On PunjabSeptember 7, 20210645 ਕਰਨਾਲ: ਕਿਸਾਨਾਂ ‘ਤੇ ਹੋਏ ਲਾਠੀਚਾਰਜ ਖ਼ਿਲਾਫ਼ ਕਿਸਾਨਾਂ ਦੇ ਐਕਸ਼ਨ ਨੂੰ ਵੇਖਦਿਆਂ ਹਰਿਆਣਾ ਸਰਕਾਰ ਨਰਮ ਪੈਂਦੀ ਨਜ਼ਰ ਆਈ। ਸਰਕਾਰ ਨੇ ਕਿਸਾਨਾਂ ਦੇ ਇਕੱਠ ਤੇ ਰੋਹ ਵੇਖਦਿਆਂ...
ਰਾਜਨੀਤੀ/PoliticsAAP Punjab: ਆਮ ਆਦਮੀ ਪਾਰਟੀ ‘ਚ ਮੁੱਖ ਮੰਤਰੀ ਦੇ ਚਿਹਰੇ ‘ਤੇ ਕਲੇਸ਼, ਆਖਰ ਭਗਵੰਤ ਮਾਨ ਨੇ ਕਹੀ ਵੱਡੀ ਗੱਲOn PunjabSeptember 7, 2021 by On PunjabSeptember 7, 20210993 ਆਮ ਆਦਮੀ ਪਾਰਟੀ (ਆਪ) ਦੇ ਕੁਝ ਵਰਕਰ ਪਾਰਟੀ ਹਾਈਕਮਾਂਡ ਤੋਂ ਮੰਗ ਕਰ ਰਹੇ ਹਨ ਕਿ ਭਗਵੰਤ ਮਾਨ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਅਹੁਦੇ ਦਾ...