ਖਬਰਾਂ/Newsਅੰਮ੍ਰਿਤਸਰ ‘ਚ ਵੱਡੀ ਵਾਰਦਾਤ: ‘ਆਪ’ ਆਗੂ ‘ਤੇ ਅੰਨ੍ਹੇਵਾਹ ਫਾਇਰਿੰਗ, ਹਾਲਤ ਬੇਹੱਦ ਗੰਭੀਰOn PunjabMay 28, 2026 by On PunjabMay 28, 20260136 ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਕੋਟ ਆਤਮਾ ਰਾਮ ਇਲਾਕੇ ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਆਮ ਆਦਮੀ ਪਾਰਟੀ (AAP) ਦੇ ਇੱਕ ਸਥਾਨਕ ਆਗੂ...
ਖਬਰਾਂ/News‘AAP’ ਦੇ ਸਾਬਕਾ ਵਿਧਾਇਕ Amarjit Sandoa ਨੂੰ ਵਿਜੀਲੈਂਸ ਵੱਲੋਂ ਸੰਮਨOn PunjabMay 7, 2026 by On PunjabMay 7, 20260143 ਰੋਪੜ- ਪੰਜਾਬ ਵਿਜੀਲੈਂਸ ਬਿਊਰੋ ਨੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਜ਼ਮੀਨ ਘੁਟਾਲੇ ਦੀ ਜਾਂਚ...
ਖਬਰਾਂ/Newsਅਕਾਲੀ ਦਲ ਗੁਰੂ ਸਾਹਿਬ ਦਾ ਦੋਸ਼ੀ ਹੈ; ਉਨ੍ਹਾਂ ਨੂੰ ਵੋਟ ਦੇਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਦੇ ਬਰਾਬਰ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨOn PunjabApril 15, 2026 by On PunjabApril 15, 20260154 ਹੁਸ਼ਿਆਰਪੁਰ: ਪੰਜਾਬ ਦੇ ਕੰਢੀ ਖੇਤਰ ਵਿੱਚ ਦਹਾਕਿਆਂ ਦੀ ਅਣਦੇਖੀ ਨੂੰ ਦੂਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਟਾਂਡਾ ਉੜਮੁੜ ਵਿੱਚ 150 ਕਰੋੜ ਰੁਪਏ...
ਖਬਰਾਂ/NewsLPG Price Hike: 19 ਕਿਲੋ ਵਪਾਰਕ, 5 ਕਿਲੋ ਦੇ ਸਿਲੰਡਰ ਹੋਏ ਮਹਿੰਗੇ; ਜੈੱਟ ਈਂਧਨ ਦੀਆਂ ਕੀਮਤਾਂ ਦੋ ਗੁਣਾ ਵਾਧਾOn PunjabApril 1, 2026 by On PunjabApril 1, 20260138 ਨਵੀਂ ਦਿੱਲੀ- 1 ਅਪਰੈਲ ਤੋਂ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਵਿੱਚ ਵਪਾਰਕ ਅਤੇ ਛੋਟੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਪ੍ਰਮੁੱਖ ਸ਼ਹਿਰਾਂ...
ਖਬਰਾਂ/Newsਇਰਾਨ-ਇਜ਼ਰਾਇਲ ਜੰਗ ਦੌਰਾਨ ਮਾਰੇ ਗਏ ਲੋਕਾਂ ਪ੍ਰਤੀ ਸਾਡੀ ਹਮਦਰਦੀ ਹੈ : ਐਸ. ਜੈ. ਸ਼ੰਕਰOn PunjabMarch 9, 2026 by On PunjabMarch 9, 20260210 ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਸ਼ੁਰੂ ਹੋ ਗਿਆ। ਲੋਕ ਸਭਾ ਦੀ ਕਾਰਵਾਈ ਸਿਰਫ਼ ਪੰਜ ਮਿੰਟ ਚੱਲੀ, ਜਿਸ ਦੌਰਾਨ ਮ੍ਰਿਤਕ ਮੈਂਬਰਾਂ ਨੂੰ...
ਖਬਰਾਂ/Newsਸੰਜਮ ਰੱਖੋ, ਇੱਕ ਦੂਜੇ ‘ਤੇ ਬਿਆਨ ਨਾ ਦਿਓ: ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀ ਪਤਨੀ, ਭੈਣ ਨੂੰ ਕਿਹਾOn PunjabFebruary 18, 2026 by On PunjabFebruary 18, 20260241 ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੀ ਪਤਨੀ, ਪ੍ਰਿਆ ਐਸ ਕਪੂਰ ਅਤੇ ਭੈਣ ਮੰਧੀਰਾ ਕਪੂਰ ਸਮਿਥ ਨੂੰ ਇੱਕ ਦੂਜੇ...
ਖਬਰਾਂ/Newsਕਾਲਜ ਵਿਚ ਨੌਜਵਾਨ ਨੇ ਲਾਅ ਦੀ ਵਿਦਿਆਰਥਣ ਨੂੰ ਗੋਲੀ ਮਾਰ ਕੇ ਮਾਰਿਆOn PunjabFebruary 9, 2026 by On PunjabFebruary 9, 20260271 ਤਰਨਤਾਰਨ- ਤਰਨਤਾਰਨ ਦੇ ਇਕ ਲਾਅ ਕਾਲਜ ਵਿੱਚ ਇੱਕ ਨੌਜਵਾਨ ਨੇ ਨਾਲ ਪੜ੍ਹਦੀ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੇ ਆਪ ਨੂੰ...
ਖਬਰਾਂ/Newsਹਰਿਆਣਾ ਵਿਚ ਗੈਂਗਸਟਰਾਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, 13 ਮਹੀਨਿਆਂ ਵਿੱਚ ਕੀਤੇ 108 ਐਨਕਾਊਂਟਰOn PunjabFebruary 9, 2026 by On PunjabFebruary 9, 20260213 ਹਰਿਆਣਾ- ਹਰਿਆਣਾ ਵਿੱਚ ਅਪਰਾਧੀਆਂ ਨੂੰ ਲੈ ਕੇ ਪੁਲਿਸ ਲਗਾਤਾਰ ਸਖ਼ਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਹਰਿਆਣਾ ਪੁਲਿਸ 13 ਮਹੀਨਿਆਂ ਵਿੱਚ 108 ਐਨਕਾਊਂਟਰ ਕਰ ਚੁੱਕੀ...