ਖਬਰਾਂ/Newsਸਮੁੰਦਰੀ ਬੇੜਾ ਆਈਐੱਨਐੱਸ ਮਾਹੇ ਭਾਰਤੀ ਜਲਸੈਨਾ ਵਿਚ ਸ਼ਾਮਲOn PunjabNovember 24, 2025 by On PunjabNovember 24, 20250154 ਮੁੰਬਈ- ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਆਈਐਨਐਸ ਮਾਹੇ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰ ਲਿਆ। ਇਹ ਮਾਹੇ-ਵਰਗ ਦਾ ਐਂਟੀ-ਪਣਡੁੱਬੀ ਵਾਰਫੇਅਰ ਘੱਟ ਡੂੰਘੇ ਪਾਣੀ ਵਾਲਾ...
ਖਬਰਾਂ/Newsਇਤਿਹਾਸ ’ਚ ਬਦਲਾਅ: ਹੁਣ ਅਕਬਰ ਅਤੇ ਟੀਪੂ ਸੁਲਤਾਨ ਦਾ ਜ਼ਿਕਰ ‘ਮਹਾਨ’ ਵਜੋਂ ਨਹੀਂ ਹੋਵੇਗਾOn PunjabNovember 22, 2025 by On PunjabNovember 22, 20250180 ਨਾਗਪੁਰ- ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਆਗੂ ਸੁਨੀਲ ਅੰਬੇਕਰ ਨੇ ਕਿਹਾ ਹੈ ਕਿ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਕਈ ਸਕਾਰਾਤਮਕ ਬਦਲਾਅ ਕੀਤੇ ਗਏ ਹਨ...
ਖਬਰਾਂ/Newsਬੰਗਲਾਦੇਸ਼ ਵਿੱਚ ਭੂਚਾਲ ਦੇ ਜ਼ੋਰਦਾਰ ਝਟਕਿਆ ਕਾਰਨ 6 ਮੌਤਾਂOn PunjabNovember 21, 2025 by On PunjabNovember 21, 20250138 ਬੰਗਲਾਦੇਸ਼- ਬੰਗਲਾਦੇਸ਼ ਵਿੱਚ 5.7 ਸ਼ਿੱਦਤ ਨਾਲ ਆਏ ਇੱਕ ਵੱਡੇ ਭੂਚਾਲ ਨੇ ਢਾਕਾ ਅਤੇ ਦੇਸ਼ ਦੇ ਕਈ ਹਿੱਸਿਆਂ ਨੂੰ ਹਿਲਾ ਦਿੱਤਾ ਅਤੇ ਇਸ ਦੌਰਾਨ ਨਵਜੰਮੇ ਬੱਚੇ...
ਖਬਰਾਂ/News45 ਸਾਲਾਂ ਬਾਅਦ ਯਾਦਦਾਸ਼ਤ ਵਾਪਸ ਆਉਣ ਤੇ ਘਰ ਪਰਤਿਆ ਵਿਅਕਤੀOn PunjabNovember 20, 2025 by On PunjabNovember 20, 20250139 ਨਵੀਂ ਦਿੱਲੀ- ਇੱਕ ਫੀਲਮੀ ਕਹਾਣੀ ਵਾਂਗ ਹਿਮਾਚਲ ਪ੍ਰਦੇਸ਼ ਦਾ ਇੱਕ ਵਿਅਕਤੀ ਜੋ 1980 ਤੋਂ ਲਾਪਤਾ ਸੀ, ਹਾਲ ਹੀ ਵਿੱਚ ਸਿਰ ’ਤੇ ਸੱਟ ਲੱਗਣ ਕਾਰਨ ਗੁਆਚੀ...
ਖਬਰਾਂ/Newsਨਗਰ ਕੀਰਤਨ ਪਟਿਆਲਾ ਤੋਂ ਅਗਲੇ ਪੜਾਅ ਲਈ ਰਵਾਨਾOn PunjabNovember 19, 2025 by On PunjabNovember 19, 20250152 ਪਟਿਆਲਾ- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਅਸਾਮ ਤੋਂ ਪਿਛਲੇ ਦਿਨੀ ਰਵਾਨਾ ਹੋ ਕੇ 18 ਨਵੰਬਰ ਨੂੰ ਪਟਿਆਲਾ ਦੇ ਗੁਰਦੁਆਰਾ...
ਖਬਰਾਂ/NewsParineeti ਅਤੇ Raghav ਨੇ ਪੁੱਤਰ ਦਾ ਨਾਂ ਰੱਖਿਆ ‘ਨੀਰ’On PunjabNovember 19, 2025 by On PunjabNovember 19, 20250153 ਚੰਡੀਗੜ੍ਹ- ਪਰਿਨੀਤੀ ਚੋਪੜਾ ਨੇ 19 ਅਕਤੂਬਰ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਹੁਣ ਕਰੀਬ ਇੱਕ ਮਹੀਨੇ ਬਾਅਦ, ਰਾਘਵ ਚੱਢਾ ਅਤੇ ਪਰਿਨੀਤੀ ਚੋਪੜਾ ਨੇ ਇੱਕ...
ਖਬਰਾਂ/Newsਕਰਿਸ਼ਮਾ ਕਪੂਰ ਦੇ ਮਰਹੂਮ ਪਤੀ ਦੀ ‘ਕਥਿਤ ਵਸੀਅਤ’ ਦੇਖਣ ਦੀ ਅਰਜ਼ੀ: ਹਾਈ ਕੋਰਟ ਨੇ ਪ੍ਰਿਆ ਕਪੂਰ ਤੋਂ ਮੰਗਿਆ ਜਵਾਬOn PunjabNovember 18, 2025 by On PunjabNovember 18, 20250162 ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਦੀ ਅਰਜ਼ੀ ’ਤੇ ਮਰਹੂਮ ਸੰਜੇ ਕਪੂਰ ਦੀ ਪਤਨੀ ਪ੍ਰਿਆ ਕਪੂਰ ਤੋਂ ਜਵਾਬ ਮੰਗਿਆ ਹੈ।...
ਖਬਰਾਂ/Newsਵਾਇਰਲ ਵੀਡੀਓ ਵਿਚ ‘ਸ਼ਹਾਦਤ ਦੀ ਕਾਰਵਾਈ’ ਨੂੰ ਜਾਇਜ਼ ਠਹਿਰਾ ਰਿਹਾ ਡਾ. ਉਮਰOn PunjabNovember 18, 2025 by On PunjabNovember 18, 20250156 ਨਵੀਂ ਦਿੱਲੀ- ਦਿੱਲੀ ਦੇ ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਹੋਏ ਕਾਰ ਬੰਬ ਧਮਾਕੇ ਦੇ ਇੱਕ ਹਫ਼ਤੇ ਬਾਅਦ ਡਾ. ਉਮਰ-ਉਨ-ਨਬੀ, ਜਿਸ ਦੀ ਪਛਾਣ ਹਮਲੇ ਵਿੱਚ...
ਖਬਰਾਂ/Newsਅਤਿਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਅਤਿਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ ਇਕੋ ਜਿਹਾ ਸਲੂਕ ਕਰਾਂਗੇ: ਜਨਰਲ ਦਿਵੇਦੀਸਤਾਂ ਨਾਲ ਇਕੋ ਜਿਹਾ ਸਲੂਕ ਕਰਾਂਗੇ: ਜਨਰਲ ਦਿਵੇਦੀOn PunjabNovember 17, 2025 by On PunjabNovember 17, 20250145 ਨਵੀਂ ਦਿੱਲੀ- ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸੋਮਵਾਰ ਨੂੰ ਗੁਆਂਢੀ ਮੁਲਕ ਪਾਕਿਸਤਾਨ ਨੂੰ ਇਕ ਸਖ਼ਤ ਸੁਨੇਹੇ ਵਿਚ ਕਿਹਾ ਕਿ ਭਾਰਤ ਦਹਿਸ਼ਤਗਰਦਾਂ ਅਤੇੇ ਉਨ੍ਹਾਂ...
ਖਬਰਾਂ/Newsਬਿਹਾਰ ’ਚ ਨਵੀਂ ਸਰਕਾਰ ਦਾ ਹਲਫ਼ਦਾਰੀ ਸਮਾਗਮ 20 ਨੂੰ: ਜੀਤਨ ਮਾਂਝੀOn PunjabNovember 17, 2025 by On PunjabNovember 17, 20250198 ਨਵੀਂ ਦਿੱਲੀ- ਸੱਤਾਧਾਰੀ ਭਾਜਪਾ-ਜੇਡੀਯੂ ਗੱਠਜੋੜ ਦੀ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿਚ 202 ਸੀਟਾਂ ਦੇ ਇਤਿਹਾਸਕ ਫਤਵੇ ਨਾਲ ਜ਼ੋਰਵਾਰ ਵਾਪਸੀ ਮਗਰੋਂ ਬਿਹਾਰ ਵਿਚ ਨਵੀਂ ਸਰਕਾਰ...