ਖਬਰਾਂ/Newsਵਾਇਰਲ ਵੀਡੀਓ ਵਿਚ ‘ਸ਼ਹਾਦਤ ਦੀ ਕਾਰਵਾਈ’ ਨੂੰ ਜਾਇਜ਼ ਠਹਿਰਾ ਰਿਹਾ ਡਾ. ਉਮਰOn PunjabNovember 18, 2025 by On PunjabNovember 18, 20250208 ਨਵੀਂ ਦਿੱਲੀ- ਦਿੱਲੀ ਦੇ ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਹੋਏ ਕਾਰ ਬੰਬ ਧਮਾਕੇ ਦੇ ਇੱਕ ਹਫ਼ਤੇ ਬਾਅਦ ਡਾ. ਉਮਰ-ਉਨ-ਨਬੀ, ਜਿਸ ਦੀ ਪਛਾਣ ਹਮਲੇ ਵਿੱਚ...
ਖਬਰਾਂ/Newsਅਤਿਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਅਤਿਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ ਇਕੋ ਜਿਹਾ ਸਲੂਕ ਕਰਾਂਗੇ: ਜਨਰਲ ਦਿਵੇਦੀਸਤਾਂ ਨਾਲ ਇਕੋ ਜਿਹਾ ਸਲੂਕ ਕਰਾਂਗੇ: ਜਨਰਲ ਦਿਵੇਦੀOn PunjabNovember 17, 2025 by On PunjabNovember 17, 20250190 ਨਵੀਂ ਦਿੱਲੀ- ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸੋਮਵਾਰ ਨੂੰ ਗੁਆਂਢੀ ਮੁਲਕ ਪਾਕਿਸਤਾਨ ਨੂੰ ਇਕ ਸਖ਼ਤ ਸੁਨੇਹੇ ਵਿਚ ਕਿਹਾ ਕਿ ਭਾਰਤ ਦਹਿਸ਼ਤਗਰਦਾਂ ਅਤੇੇ ਉਨ੍ਹਾਂ...
ਖਬਰਾਂ/Newsਬਿਹਾਰ ’ਚ ਨਵੀਂ ਸਰਕਾਰ ਦਾ ਹਲਫ਼ਦਾਰੀ ਸਮਾਗਮ 20 ਨੂੰ: ਜੀਤਨ ਮਾਂਝੀOn PunjabNovember 17, 2025 by On PunjabNovember 17, 20250239 ਨਵੀਂ ਦਿੱਲੀ- ਸੱਤਾਧਾਰੀ ਭਾਜਪਾ-ਜੇਡੀਯੂ ਗੱਠਜੋੜ ਦੀ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿਚ 202 ਸੀਟਾਂ ਦੇ ਇਤਿਹਾਸਕ ਫਤਵੇ ਨਾਲ ਜ਼ੋਰਵਾਰ ਵਾਪਸੀ ਮਗਰੋਂ ਬਿਹਾਰ ਵਿਚ ਨਵੀਂ ਸਰਕਾਰ...
ਖਬਰਾਂ/Newsਹਾਸੇ-ਮਜ਼ਾਕ ’ਤੇ ਹੀ ਕੇਂਦਰਿਤ ਹੋਇਆ ਪੰਜਾਬੀ ਸਿਨੇਮਾOn PunjabNovember 15, 2025 by On PunjabNovember 15, 20250244 ਅੰਮ੍ਰਿਤਸਰ- ਪੰਜਾਬੀ ਸਿਨੇਮਾ ਸਾਡੀ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਹੈ। ਇਹ ਸਾਡੀ ਬੋਲੀ, ਰਸਮਾਂ, ਹਾਸੇ-ਮਜ਼ਾਕ ਤੇ ਜੀਵਨ ਸ਼ੈਲੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੈ,...
ਖਬਰਾਂ/Newsਤਰਨ ਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਸ਼ੁਰੂOn PunjabNovember 14, 2025 by On PunjabNovember 14, 20250178 ਤਰਨ ਤਾਰਨ- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ 15 ਉਮੀਦਵਾਰਾਂ ਦੀ ਜਿੱਤ-ਹਾਰ ਦਾ ਫ਼ੈਸਲਾ ਅੱਜ ਹੋਵੇਗਾ| ਪ੍ਰਸ਼ਾਸਨ ਨੇ ਵੋਟਾਂ ਗਿਣਤੀ ਲਈ...
ਖਬਰਾਂ/Newsਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀOn PunjabNovember 14, 2025 by On PunjabNovember 14, 20250212 ਚੰਡੀਗੜ੍ਹ- ਪੰਜਾਬ ਮੰਤਰੀ ਮੰਡਲ ਦੀ ਅੱਜ ਮੁੱਖ ਮੰਤਰੀ ਰਿਹਾਇਸ਼ ’ਤੇ ਚਾਰ ਵਜੇ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਹ ਕੈਬਨਿਟ ਮੀਟਿੰਗ ਭਲਕੇ...
ਖਬਰਾਂ/Newsਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਤੋਂ ਬਾਅਦ ਦਿੱਲੀ-ਐੱਨ ਸੀ ਆਰ ਵਿੱਚ ਪ੍ਰਦੂਸ਼ਣ ਵਧਿਆOn PunjabNovember 11, 2025 by On PunjabNovember 11, 20250211 ਨਵੀਂ ਦਿੱਲੀ- ਦੇਸ਼ ਦੀ ਸਰਵਉਚ ਅਦਾਲਤ ਨੂੰ ਅੱਜ ਦੱਸਿਆ ਗਿਆ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦਾ ਕੰਮ ਵੱਡੇ ਪੱਧਰ ’ਤੇ ਸ਼ੁਰੂ ਹੋ ਗਿਆ...
ਖਬਰਾਂ/Newsਮੌਤ ਦੀ ਸਜ਼ਾ ਦਾ ਢੰਗ ਬਦਲਣ ਲਈ 21 ਜਨਵਰੀ ਨੂੰ ਦਲੀਲਾਂ ਸੁਣੇਗਾ ਸੁਪਰੀਮ ਕੋਰਟOn PunjabNovember 11, 2025 by On PunjabNovember 11, 20250226 ਅਮਰੀਕਾ- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ‘ਨਿਰਪੱਖ ਵਪਾਰ ਸਮਝੌਤਾ’ ਸਿਰੇ ਚੜ੍ਹਨ ਦੇ ‘ਬਹੁਤ ਕਰੀਬ’ ਹੈ। ਟਰੰਪ ਨੇ ਕਿਹਾ ਕਿ ਉਹ...
ਖਬਰਾਂ/Newsਰਾਹੁਲ ਗਾਂਧੀ ਦਾ ਦਾਅਵਾ: ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲ ਦੀ ਮਾਡਲ, ਕਿਤੇ ‘ਸਵੀਟੀ’ ਤਾਂ ਕਿਤੇ ‘ਸੀਮਾ’On PunjabNovember 5, 2025 by On PunjabNovember 5, 20250214 ਚੰਡੀਗੜ੍ਹ- ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਫਰਜ਼ੀ ਵੋਟਿੰਗ ਦਾ ਸਨਸਨੀਖੇਜ਼...
ਖਬਰਾਂ/Newsਪੰਜਾਬ ਯੂਨੀਵਰਸਿਟੀ: ਕੇਂਦਰ ਵੱਲੋਂ ਸੈਨੇਟ ਅਤੇ ਸਿੰਡੀਕੇਟ ਦੇ ਤੁਰੰਤ ਪੁਨਰਗਠਨ ਲਾਗੂ ਕਰਨ ’ਤੇ ਰੋਕOn PunjabNovember 5, 2025 by On PunjabNovember 5, 20250207 ਚੰਡੀਗੜ੍ਹ- ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ (PU) ਦੀ ਸੈਨੇਟ ਅਤੇ ਸਿੰਡੀਕੇਟ ਦੇ ਪੁਨਰਗਠਨ ਨੂੰ ਲੈ ਕੇ ਵਧ ਰਹੇ ਸਿਆਸੀ ਤੂਫ਼ਾਨ ਦੇ ਵਿਚਕਾਰ ਆਪਣਾ ਰੁਖ਼ ਨਰਮ...