ਖਬਰਾਂ/NewsVigilance Action : ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰOn PunjabJune 28, 2023 by On PunjabJune 28, 20230274 ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੀ ਮਾਹਿਲਪੁਰ ਤਹਿਸੀਲ ਦੇ ਪਟਵਾਰੀ ਨੂੰ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ...
ਖਬਰਾਂ/NewsBig Breaking : ਬਰਨਾਲਾ ਪੁਲਿਸ ਦੀ ਹਿਰਾਸਤ ‘ਚੋ ਤਿੰਨ ਅਪਰਾਧੀ ਫ਼ਰਾਰ, ਖੇਤ ‘ਚ ਖੜ੍ਹੀ ਮੱਕੀ ‘ਚੋਂ ਭਾਲ ਕਰ ਰਹੀ ਪੁਲਿਸ ਤੇ ਐੱਸਟੀਐੱਫ਼On PunjabJune 28, 2023 by On PunjabJune 28, 20230311 ਬਰਨਾਲਾ ਪੁਲਿਸ ਦੀ ਹਿਰਾਸਤ ‘ਚੋ ਤਿੰਨ ਅਪਰਾਧੀ ਫ਼ਰਾਰ ਹੋਣ ਦਾ ਸਮਾਚਾਰ ਹੈ।ਬੁੱਧਵਾਰ ਨੂੰ ਨਕੋਦਰ ਤੋਂ ਤਿੰਨ ਗੈਂਗਸਟਰਾਂ ਨੂੰ ਪੁਲਿਸ ਥਾਣਾ ਸਿਟੀ ਬਰਨਾਲਾ ਵੱਲੋਂ ਇੱਕ ਗੰਭੀਰ...
ਸਿਹਤ/Healthਖਬਰਾਂ/NewsHerbs for Women: ਪੀਰੀਅਡ ਚੱਕਰ ਨੂੰ ਸੁਧਾਰਨ ਤੋਂ ਲੈ ਕੇ ਮੀਨੋਪੌਜ਼ ਤਕ, ਇਹ ਜੜੀ-ਬੂਟੀਆਂ ਹਨ ਔਰਤਾਂ ਲਈ ਬਹੁਤ ਫਾਇਦੇਮੰਦOn PunjabJune 24, 2023 by On PunjabJune 24, 20230314 ਅੱਜਕਲ ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨੇ ਸਾਡੀ ਸਿਹਤ ‘ਤੇ ਡੂੰਘਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਔਰਤਾਂ ਅਕਸਰ ਪਰਿਵਾਰਕ...
ਖਬਰਾਂ/NewsProtein Diet : ਇਨ੍ਹਾਂ 5 ਸਸਤੇ ਤੇ ਸ਼ਾਕਾਹਾਰੀ ਖਾਣੇ ‘ਚ ਆਂਡੇ ਨਾਲੋਂ ਜ਼ਿਆਦਾ ਹੁੰਦੇ ਹਨ ਪ੍ਰੋਟੀਨOn PunjabJune 24, 2023 by On PunjabJune 24, 20230263 ਬਹੁਤ ਸਾਰੇ ਲੋਕ ਮੰਨਦੇ ਹਨ ਕਿ ਪ੍ਰੋਟੀਨ ਦੀ ਲੋੜ ਸਿਰਫ਼ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਬਾਡੀ ਬਿਲਡਿੰਗ ਜਾਂ ਮਾਸਪੇਸ਼ੀਆਂ ਦੀ ਸਿਖਲਾਈ ਕਰਦੇ ਹਨ। ਹਾਲਾਂਕਿ,...
ਖਬਰਾਂ/Newsਅਬੋਹਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌਤ, ਪਾਣੀ ਪੀਣ ਬਹਾਨੇ ਕਿਸੇ ਦੇ ਘਰ ‘ਚ ਵੜ ਕੇ ਲਾਇਆ ਟੀਕਾOn PunjabJune 24, 2023 by On PunjabJune 24, 20230291 ਅਬੋਹਰ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਸਰਕਾਰੀ...
ਖਬਰਾਂ/Newsਬਟਾਲਾ ਦੇ ਸ਼ੋਅਰੂਮ ‘ਚ ਸ਼ਰੇਆਮ ਫਾਇਰਿੰਗ ! ਸ਼ਿਵ ਸੈਨਾ ਸਮਾਜਵਾਦੀ ਆਗੂ ਸਣੇ 3 ਜਣਿਆਂ ਨੂੰ ਮਾਰੀਆਂ ਗੋਲ਼ੀਆਂOn PunjabJune 24, 2023June 24, 2023 by On PunjabJune 24, 2023June 24, 20230333 ਬਟਾਲਾ ‘ਚ ਜੁਰਮ ਦੀਆਂ ਵਾਰਦਾਤਾਂ ਸ਼ਰ੍ਹੇਆਮ ਵਾਪਰ ਰਹੀਆਂ ਹਨ। ਬਟਾਲਾ ਦੇ ਸਿਟੀ ਰੋਡ ‘ਤੇ ਇਲੈਕਟ੍ਰਾਨਿਕ ਦੇ ਸ਼ੋਅਰੂਮ ਮਾਲਕ ਸਮੇਤ ਤਿੰਨ ਜਣਿਆਂ ‘ਤੇ ਦੋ ਵਿਅਕਤੀਆਂ ਨੇ...
ਖਬਰਾਂ/NewsDelhi IGI Airport ‘ਤੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼, ਭਾਰਤ ਰਾਹੀਂ ਸ਼੍ਰੀਲੰਕਾਈ ਨਾਗਰਿਕਾਂ ਨੂੰ ਵਿਦੇਸ਼ ਭੇਜਦੇ ਸਨ ਮੁਲਜ਼ਮOn PunjabJune 24, 2023June 24, 2023 by On PunjabJune 24, 2023June 24, 20230281 ਆਈਜੀਆਈ ਏਅਰਪੋਰਟ ‘ਤੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ ਦੋ ਏਜੰਟਾਂ ਨੂੰ ਧੋਖੇ ਨਾਲ ਭਾਰਤ ਰਾਹੀਂ ਸ੍ਰੀਲੰਕਾ ਦੇ ਹੋਰ...
ਖਬਰਾਂ/Newsਦੋ ਦਿਨਾਂ ਦੌਰੇ ‘ਤੇ ਮਿਸਰ ਪਹੁੰਚੇ PM ਮੋਦੀ, ਹਮਰੁਤਬਾ ਮੁਸਤਫਾ ਮਦਬੋਲੀ ਨੇ ਕੀਤਾ ਸਵਾਗਤ; ਹਵਾਈ ਅੱਡੇ ‘ਤੇ ਦਿੱਤਾ ਗਿਆ ਗਾਰਡ ਆਫ਼ ਆਨਰOn PunjabJune 24, 2023June 24, 2023 by On PunjabJune 24, 2023June 24, 20230361 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਸਰ ਦੇ ਦੋ ਦਿਨਾਂ ਰਾਜ ਦੌਰੇ ‘ਤੇ ਕਾਹਿਰਾ ਪਹੁੰਚ ਗਏ ਹਨ। ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮਦਬੋਲੀ ਨੇ ਹਵਾਈ ਅੱਡੇ ‘ਤੇ...
ਸਮਾਜ/Socialਖਬਰਾਂ/NewsNew Zealand Crime : ਨਿਊਜ਼ੀਲੈਂਡ ਦੇ ਚੀਨੀ ਰੈਸਟੋਰੈਂਟ ‘ਚ ਵਿਅਕਤੀ ਨੇ ਕੁਹਾੜੀ ਨਾਲ ਕੀਤਾ ਹਮਲਾ, 4 ਜ਼ਖ਼ਮੀOn PunjabJune 20, 2023 by On PunjabJune 20, 20230281 ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਸੋਮਵਾਰ ਰਾਤ ਕੁਹਾੜੀ ਨਾਲ ਲੈਸ ਇਕ ਵਿਅਕਤੀ ਨੇ ਤਿੰਨ ਚੀਨੀ ਰੈਸਟੋਰੈਂਟਾਂ ਵਿਚ ਦਾਖ਼ਲ ਹੋ ਕੇ ਚਾਰ ਲੋਕਾਂ ਨੂੰ...
ਖਬਰਾਂ/Newsਖਾਸ-ਖਬਰਾਂ/Important Newsਟਾਈਟੈਨਿਕ ਦੇਖਣ ਗਈ ਪਣਡੁੱਬੀ ਐਟਲਾਂਟਿਕ ‘ਚ ਗਾਇਬ, ਅਰਬਪਤੀ ਸਮੇਤ ਪੰਜ ਲੋਕ ਸਵਾਰ; ਕਿਸੇ ਵੇਲੇ ਵੀ ਖ਼ਤਮ ਹੋ ਸਕਦੀ ਹੈ ਆਕਸੀਜਨOn PunjabJune 20, 2023 by On PunjabJune 20, 20230429 ਟਾਈਟੈਨਿਕ ਦੇ ਮਲਬੇ ਨੂੰ ਦੇਖਣ ਗਈ ਇੱਕ ਸੈਲਾਨੀ ਪਣਡੁੱਬੀ ਐਤਵਾਰ ਨੂੰ ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਣਡੁੱਬੀ ਵਿੱਚ...