ਖਬਰਾਂ/Newsਮੈਲਬੌਰਨ ‘ਚ ਹਾਸਰਸ ਡਰਾਮੇ ਦਾ ਸਫਲ ਮੰਚਨ, ਡਰਾਮੇ ਵਾਲਿਆਂ ਪਾਈਆਂ ਦਰਸ਼ਕਾਂ ਦੇ ਢਿੱਡੀ ਪੀੜਾਂOn PunjabJuly 10, 2023 by On PunjabJuly 10, 20230419 ਯਾਰ ਆਸਟ੍ਰੇਲੀਆ ਵਾਲੇ ਵਲੋਂ “ਡਰਾਮੇ ਆਲੇ 2 “ਬੈਨਰ ਹੇਠ ਹਾਸਰਸ ਡਰਾਮੇ ਦਾ ਮੰਚਨ ਇਨਕੋਰ ਇਵੈਂਟ ਸੈਂਟਰ ਹੋਪਰਜ਼ ਕਰਾਸਿੰਗ ਵਿੱਖੇ ਕੀਤਾ ਗਿਆ। ਇਸ ਡਰਾਮੇ ਨੂੰ ਦਰਸ਼ਕ...
ਖਬਰਾਂ/Newsਹੁਣ ਉਮਰ ਦੇ ਨਾਲ ਨਹੀਂ ਹੋਵੇਗੀ ਭੁੱਲਣ ਦੀ ਬਿਮਾਰੀ, ਕਿਡਨੀ ਪ੍ਰੋਟੀਨ ਨਾਲ ਹੋ ਸਕੇਗਾ ਡਿਮੈਂਸ਼ੀਆ ਦਾ ਇਲਾਜOn PunjabJuly 10, 2023 by On PunjabJuly 10, 20230469 ਬਜ਼ੁਰਗਾਂ ‘ਚ ਯਾਦਦਾਸ਼ਤ ਤੇ ਸੋਚਣ-ਸਮਝਣ ਦੀ ਸਮਰੱਥਾ ਦਾ ਕਮਜ਼ੋਰ ਹੋਣਾ ਆਮ ਮੰਨਿਆ ਜਾਂਦਾ ਹੈ। ਕਈ ਵਾਰ ਇਸ ਨੂੰ ਉਮਰ ਦੇ ਨਾਲ ਹੋਣ ਵਾਲਾ ਵਿਕਾਰ ਸਮਝ...
ਸਿਹਤ/Healthਖਬਰਾਂ/NewsOn PunjabJuly 10, 2023 by On PunjabJuly 10, 20230817 ਸਾਵਣ ਦਾ ਪਵਿੱਤਰ ਮਹੀਨਾ ਜੁਲਾਈ ਦੇ ਨਾਲ ਸ਼ੁਰੂ ਹੋ ਗਿਆ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਇਸ ਪੂਰੇ ਮਹੀਨੇ ‘ਚ ਲੋਕ ਭੋਲੇ ਬਾਬਾ ਦੀ ਪੂਜਾ ‘ਚ...
ਖਬਰਾਂ/NewsHair Care Tips: ਸਿਹਤਮੰਦ ਤੇ ਚਮਕਦਾਰ ਵਾਲਾਂ ਲਈ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲਣਗੇ ਕਈ ਲਾਭOn PunjabJuly 10, 2023 by On PunjabJuly 10, 20230435 ਹਰ ਕੋਈ ਲੰਬੇ, ਸੰਘਣੇ ਅਤੇ ਕਾਲੇ ਵਾਲਾਂ ਦੀ ਇੱਛਾ ਰੱਖਦਾ ਹੈ। ਲੋਕ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਵੱਖ-ਵੱਖ ਉਤਪਾਦ ਵਰਤਦੇ ਹਨ। ਕਈ ਵਾਰ ਸਾਡੇ...
ਖਬਰਾਂ/NewsSAC ਦੇ ਡਾਇਰੈਕਟਰ ਨੇ ਦੱਸੀ Chandrayaan-3 ਦੀ ਪੂਰੀ ਕਹਾਣੀ, 4 ਸਾਲ ਦੀ ਮਿਹਨਤ ਨਾਲ ਇਸ ਤਰ੍ਹਾਂ ਹੋਇਆ ਤਿਆਰOn PunjabJuly 10, 2023 by On PunjabJuly 10, 20230567 ਚੰਦਰਯਾਨ-3 ਦੇ ਲਾਂਚ ਦਾ ਦਿਨ ਤੈਅ ਹੋ ਗਿਆ ਹੈ ਤੇ ਜੇ ਸਭ ਕੁਝ ਠੀਕ ਰਿਹਾ ਤਾਂ 14 ਜੁਲਾਈ 2023 ਨੂੰ Chandrayaan-3 ਚੰਦਰਮਾ ਲਈ ਰਵਾਨਾ ਹੋ...
ਖਬਰਾਂ/NewsCentral Ordinance : ਸੁਪਰੀਮ ਕੋਰਟ ਨੇ ਆਰਡੀਨੈਂਸ ‘ਤੇ ਕੇਂਦਰ ਤੋਂ ਮੰਗਿਆ ਜਵਾਬ, LG ਨੂੰ ਧਿਰ ਬਣਨ ਦੇ ਦਿੱਤੇOn PunjabJuly 10, 2023 by On PunjabJuly 10, 20230406 ਦਿੱਲੀ ‘ਚ ਸੇਵਾਵਾਂ ਦੇ ਕੰਟਰੋਲ ਅਤੇ ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ‘ਤੇ ਕੇਂਦਰ ਵੱਲੋਂ ਲਿਆਂਦੇ ਗਏ ਆਰਡੀਨੈਂਸ ‘ਤੇ ਵੀ ਮਾਮਲਾ ਸ਼ਾਂਤ ਨਹੀਂ ਹੋ ਰਿਹਾ ਹੈ। ਇਸ ਮਾਮਲੇ...
ਖਬਰਾਂ/Newsਪੰਜਾਬ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ : BJP-AAP ‘ਚ ਇਕ ਦੂਸਰੇ ਨੂੰ ਪਛਾੜਣ ਦੀ ਹੋੜ, ਗਰਾਊਂਡ ਜ਼ੀਰੋ ‘ਤੇ ਪਹੁੰਚੇ CM ਮਾਨOn PunjabJuly 10, 2023 by On PunjabJuly 10, 20230453 ਪੰਜਾਬ ਦੇ ਕਈ ਇਲਾਕਿਆਂ ‘ਚ ਬੀਤੇ ਸ਼ਨੀਵਾਰ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੋਈ ਬਾਰਿਸ਼ ਸੋਮਵਾਰ ਰਾਤ ਇਕ ਵਜੇ ਤਕ ਨਹੀਂ ਰੁਕੀ। ਕਈ ਜ਼ਿਲ੍ਹਿਆਂ ‘ਚ ਪਾਣੀ...
ਖਬਰਾਂ/NewsPSEB ਨੇ ਸਕੂਲਾਂ ‘ਚ ਛੁੱਟੀਆਂ ਤੋਂ ਬਾਅਦ ਰੀ-ਅਪੀਅਰ ਪ੍ਰੀਖਿਆਵਾਂ ਅਗਲੇ ਹੁਕਮਾਂ ਤਕ ਕੀਤੀਆਂ ਮੁਲਤਵੀOn PunjabJuly 10, 2023 by On PunjabJuly 10, 20230382 ਪੰਜਾਬ ਸਕੂਲ ਸਿੱਖਿਆ ਬੋਰਡ ਨੇ 13 ਜੁਲਾਈ ਤਕ ਸਕੂਲਾਂ ‘ਚ ਛੁੱਟੀਆਂ ਤੋਂ ਬਾਅਦ 5ਵੀਂ ਤੇ 8ਵੀਂ ਦੀਆਂ ਰੀ-ਅਪੀਅਰ ਪ੍ਰੀਖਿਆਵਾਂ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤੀਆਂ...
ਖਬਰਾਂ/Newsਬਸਤੀ ‘ਚ ਗੈਸ ਲੀਕ ਹੋਣ ਕਾਰਨ 16 ਦੀ ਮੌਤ, ਰਾਹਤ ਤੇ ਬਚਾਅ ਕਾਰਜ ਜਾਰੀOn PunjabJuly 6, 2023 by On PunjabJuly 6, 20230595 ਦੱਖਣੀ ਅਫ਼ਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ਦੀ ਇੱਕ ਝੁੱਗੀ ਵਿੱਚ ਬੁੱਧਵਾਰ ਨੂੰ ਗੈਸ ਲੀਕ ਹੋਣ ਨਾਲ 16 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ...
ਖਬਰਾਂ/Newsਬਰਤਾਨੀਆ ਨੇ ਭਾਰਤੀ ਦੂਤਘਰ ਨੂੰ ਘੇਰਨ ਦੀ ਧਮਕੀ ਤੋਂ ਬਾਅਦ ਖ਼ਾਲਿਸਤਾਨੀ ਸਮਰਥਕਾਂ ਨੂੰ ਦਿੱਤੀ ਚਿਤਾਵਨੀ, ਕਿਹਾ – ਹਮਲਾ ਬਰਦਾਸ਼ਤ ਨਹੀਂ ਹੋਵੇਗਾOn PunjabJuly 6, 2023 by On PunjabJuly 6, 20230639 ਖ਼ਾਲਿਸਤਾਨੀਆਂ ਵੱਲੋਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦਾ ਘਿਰਾਓ ਕਰਨ ਦੀ ਧਮਕੀ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਬ੍ਰਿਟੇਨ ਦੇ ਵਿਦੇਸ਼...