ਫਿਲਮ-ਸੰਸਾਰ/Filmyਰਿਚਾ ਚੱਢਾ ਦੀ ਫ਼ਿਲਮ ‘Shakeela’ ਦਾ ਟ੍ਰੇਲਰ ਰਿਲੀਜ਼On PunjabDecember 17, 2020 by On PunjabDecember 17, 20200515 ਮੁੰਬਈ: ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਆਪਣੀ ਆਉਣ ਵਾਲੀ ਫਿਲਮ ‘ਸ਼ਕੀਲਾ’ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ‘ਚ ਰਹੀ ਹੈ। ਹੁਣ ਉਨ੍ਹਾਂ ਦੀ ਫਿਲਮ ਦਾ...
ਫਿਲਮ-ਸੰਸਾਰ/Filmyਸੰਨੀ ਦਿਓਲ ਲਈ ਵਧਿਆ ਖ਼ਤਰਾ! ਕੇਂਦਰ ਸਰਕਾਰ ਨੇ ਦਿੱਤੀ ‘Y’ ਸ਼੍ਰੇਣੀ ਦੀ ਸੁਰੱਖਿਆOn PunjabDecember 16, 2020 by On PunjabDecember 16, 20200564 ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਦੀ ਸੁਰੱਖਿਆ ਵਧਾ ਦਿੱਤੀ ਹੈ। ਸੰਨੀ ਦਿਓਲ ਨੂੰ ‘Y’...
ਫਿਲਮ-ਸੰਸਾਰ/Filmyਬੌਬੀ ਦਿਓਲ ਅਤੇ ਪ੍ਰਕਾਸ਼ ਝਾਅ ਖਿਲਾਫ ਵੈੱਬ ਸੀਰੀਜ਼ ‘ਆਸ਼ਰਮ’ ਲਈ ਕੋਰਟ ਨੇ ਜਾਰੀ ਕੀਤਾ ਨੋਟਿਸOn PunjabDecember 15, 2020 by On PunjabDecember 15, 20200697 ਅਦਾਕਾਰ ਬੌਬੀ ਦਿਓਲ ਅਤੇ ਫ਼ਿਲਮ ਮੇਕਰ ਪ੍ਰਕਾਸ਼ ਝਾਅ ਨੂੰ ਜੋਧਪੁਰ ਦੀ ਇੱਕ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਹਾਲ ਹੀ ‘ਚ ਰਿਲੀਜ਼ ਹੋਈ...
ਫਿਲਮ-ਸੰਸਾਰ/Filmyਕਰੀਨਾ ਕਪੂਰ ਦੀ ਬੇਬੀ ਬੰਪ ‘ਚ ਲੇਟੈਸਟ ਫੋਟੋ, ਫੈਨਸ ਦੇ ਦਿਲਾਂ ‘ਤੇ ਛਾਈ ਬੇਬੋOn PunjabDecember 15, 2020 by On PunjabDecember 15, 20200550 ਅਦਾਕਾਰਾ ਕਰੀਨਾ ਕਪੂਰ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਪਾਲਮਪੁਰ ਤੋਂ ਛੁੱਟੀਆਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆ ਕੇ ਕਰੀਨਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ...
ਫਿਲਮ-ਸੰਸਾਰ/FilmyGood News: ਆਯੁਸ਼ਮਾਨ ਖੁਰਾਨਾ ਤੇ ਤਾਹਿਰਾ ਕਸ਼ਯਪ ਨੇ ਦਿੱਤੀ ਗੁੱਡ ਨਿਊਜ਼, ਫੋਟੋ ਸ਼ੇਅਰ ਕਰ ਲਿਖਿਆ- It’s a GirlOn PunjabDecember 14, 2020 by On PunjabDecember 14, 202003282 ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਸ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ, ਇਸ ਸਟਾਰ ਜੋੜੀ ਨੇ...
ਫਿਲਮ-ਸੰਸਾਰ/Filmyਕਿਸਾਨ ਅੰਦੋਲਨ ‘ਚ ‘Luxury’ ਸੁਵਿਧਾਵਾਂ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਗਿੱਪੀ ਗਰੇਵਾਲ ਨੇ ਇੰਝ ਦਿੱਤਾ ਜਵਾਬOn PunjabDecember 14, 2020 by On PunjabDecember 14, 20200584 ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਪਿਛਲੇ 18 ਦਿਨਾਂ ਤੋਂ ਜਾਰੀ ਹੈ। ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ ਵੱਖ-ਵੱਖ ਵਰਗਾਂ ਦਾ ਸਮਰਥਨ ਵੀ...
ਫਿਲਮ-ਸੰਸਾਰ/Filmyਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ‘ਚ ਖੜਕੀ, ਅਪਸ਼ਬਦ ਬੋਲੀ ਪ੍ਰਿਯੰਕਾOn PunjabDecember 10, 2020 by On PunjabDecember 10, 20200562 ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ‘ਚ ਲੜਾਈ ਹੋ ਗਈ ਹੈ। ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ। ਇਹ ਲੜਾਈ ਅਜਿਹੀ ਸੀ ਕਿ ਪ੍ਰਿਯੰਕਾ ਚੋਪੜਾ ਨੂੰ...
ਫਿਲਮ-ਸੰਸਾਰ/Filmyਹੈਰਾਨੀਜਨਕ! ਬਿਹਾਰ ‘ਚ ਗ੍ਰੈਜ਼ੂਏਸ਼ਨ ਦੀ ਪ੍ਰੀਖਿਆ ਦੇ ਰਿਹਾ ਇਮਰਾਨ ਹਾਸ਼ਮੀ ਤੇ ਸੰਨੀ ਲਿਓਨ ਦਾ 20 ਸਾਲਾ ਬੇਟਾOn PunjabDecember 10, 2020 by On PunjabDecember 10, 20200734 ਸਾਰਾ ਮਾਮਲਾ ਮੁਜ਼ੱਫਰਪੁਰ ਦੇ ਮੀਨਾਪੁਰ ਬਲਾਕ ਦਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ ਦੇ ਧਨਰਾਜ ਮਹਤੋ ਕਾਲਜ ਵਿੱਚ ਪੜ੍ਹ ਰਹੇ ਕੁੰਦਨ ਕੁਮਾਰ ਨਾਮੀ ਵਿਦਿਆਰਥੀ...
ਫਿਲਮ-ਸੰਸਾਰ/Filmyਕੰਗਨਾ ਰਣੌਤ ਦਾ ਇੱਕ ਹੋਰ ਟਵੀਟ, ਹੁਣ ‘ਭਾਰਤ ਬੰਦ’ ‘ਤੇ ਕਹੀ ਇਹ ਗੱਲOn PunjabDecember 8, 2020 by On PunjabDecember 8, 20200607 ਚੰਡੀਗੜ੍ਹ: ਕੰਗਨਾ ਰਣੌਤ ਲਗਾਤਾਰ ਟਵਿੱਟਰ ਤੇ ਕਿਸਾਨ ਅੰਦੋਲਨ ਖਿਲਾਫ ਡਟੀ ਹੋਏ ਹੈ ਤੇ ਹੁਣ ਕੰਗਨਾ ਦਾ ਇੱਕ ਹੋਰ ਟਵੀਟ ਸਾਹਮਣੇ ਆਇਆ ਹੈ। ਕੰਗਨਾ ਦਾ ਇਹ...
ਫਿਲਮ-ਸੰਸਾਰ/Filmyਅਨਿਲ ਕਪੂਰ ਨੂੰ ਅਨੁਰਾਗ ਕਸ਼ਿਅਪ ਨੇ ਕਿਹਾ ਖਟਾਰਾ, ਡਾਇਰੈਕਟਰ ਨੇ ਮੂੰਹ ‘ਤੇ ਸੁੱਟਿਆ ਪਾਣੀOn PunjabDecember 8, 2020 by On PunjabDecember 8, 20200645 ਟਵਿੱਟਰ ਸੋਸ਼ਲ ਮੀਡੀਆ ਦਾ ਅਖਾੜਾ ਬਣਦਾ ਜਾ ਰਿਹਾ ਹੈ। ਕਦੇ ਕੋਈ ਤਾਂ ਕਦੇ ਕੋਈ ਲੜਾਈ ਲਈ ਇੱਕੋ ਥਾਂ ਲੱਭਦਾ ਹੈ, ਉਹ ਹੈ ਟਵਿੱਟਰ। ਜਲਦ ਹੀ...