ਫਿਲਮ-ਸੰਸਾਰ/Filmyਪੈਪਰਾਜੀ ਦੇ ਕੈਮਰਿਆਂ ‘ਚ ਸਿਤਾਰੇ ਕੈਦ, ਸੰਨੀ ਲਿਓਨ ਪਹੁੰਚੀ ਬੱਚਿਆਂ ਦੇ ਸਕੂਲOn PunjabAugust 30, 2019 by On PunjabAugust 30, 201901331 ਸੰਨੀ ਲਿਓਨ ਅੱਜਕੱਲ੍ਹ ਅਕਸਰ ਹੀ ਆਪਣੇ ਤਿੰਨਾਂ ਬੱਚਿਆਂ ਨੂੰ ਪਲੇਅ ਸਕੂਲ ਲੈਣ ਪਹੁੰਚਦੀ ਹੈ। ਅੱਜ ਸੰਨੀ ਲਿਓਨ ਪਤੀ ਡੈਨੀਅਲ ਨਾਲ ਨਜ਼ਰ ਆਈ।ਸੰਨੀ ਦੇ ਦੋਵੇਂ ਬੇਟੇ...
ਫਿਲਮ-ਸੰਸਾਰ/Filmyਇਨ੍ਹਾਂ ਕਾਰਨਾਂ ਕਰਕੇ ਰਾਤ ਨੂੰ ਨਹੀਂ ਆਉਂਦੀ ਨੀਂਦOn PunjabAugust 29, 2019 by On PunjabAugust 29, 201901498 ਨਵੀਂ ਦਿੱਲੀ : ਸਮੇਂ ਸਿਰ ਚੰਗੀ ਨੀਂਦ ਲੈਣਾ ਹਰ ਵਿਅਕਤੀ ਲਈ ਜਰੂਰੀ ਹੈ, ਤਾਂ ਜੋ ਸਿਹਤ ਤੇ ਦਿਮਾਗੀ ਤੌਰ ਤੇ ਤੰਦਰੁਸਤ ਰਿਹਾ ਜਾ ਸਕੇ। ਪੂਰੇ...
ਫਿਲਮ-ਸੰਸਾਰ/Filmyਸਿਹਤ ਦੇ ਨਾਲ-ਨਾਲ ਸੁੰਦਰਤਾ ਵਧਾਉਣ ਲਈ ਵੀ ਫਾਇਦੇਮੰਦ ਹੈ ਠੰਡਾ ਦੁੱਧOn PunjabAugust 29, 2019 by On PunjabAugust 29, 201901652 ਹਰ ਕੋਈ ਜਾਣਦਾ ਹੈ ਕਿ ਚੰਗੀ ਨੀਂਦ,ਸਰਦੀ-ਜੁਕਾਮ ਤੋ ਬਚਾਅ ਅਤੇ ਹੱਡੀਆ ਨੂੰ ਮਜਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫਇਦੇਮੰਦ ਹੁੰਦਾ ਹੈ। ਜਿਸ ਕਾਰਨ ਆਮ ਤੋਰ...
ਫਿਲਮ-ਸੰਸਾਰ/Filmyਗੰਦੀ ਬਾਤ’ ਕਰਕੇ ਰਾਤੋ-ਰਾਤ ਸਟਾਰ ਬਣੀ ਅੰਵੇਸ਼ੀOn PunjabAugust 29, 2019 by On PunjabAugust 29, 201901717 ਆਲਟ ਬਾਲਾਜੀ ਦੀ ਵੈੱਬ ਸੀਰੀਜ਼ ‘ਗੰਦੀ ਬਾਤ-2’ ਦੀ ਰਿਲੀਜ਼ ਤੋਂ ਬਾਅਦ ਐਕਟਰਸ ਅੰਵੇਸ਼ੀ ਜੈਨ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਕਰੀਅਰ ਕੁਝ ਇਸ...
ਫਿਲਮ-ਸੰਸਾਰ/Filmyਅਜੇ ਦੇਵਗਨ ਨੇ ਵੀ ਖਰੀਦੀ ਅੰਬਾਨੀ ਵਾਲੀ ਮਹਿੰਗੀ ਕਾਰ, ਹੁਣ ਤੱਕ ਸਿਰਫ ਤਿੰਨ ਲੋਕਾਂ ਕੋਲOn PunjabAugust 29, 2019 by On PunjabAugust 29, 201901381 ਬਾਲੀਵੁੱਡ ਦੇ ‘ਸਿੰਘਮ’ ਅਜੇ ਦੇਵਗਨ ਕਾਰਾਂ ਦੇ ਸ਼ੌਕੀਨ ਮੰਨੇ ਜਾਂਦੇ ਹਨ। ਉਨ੍ਹਾਂ ਕੋਲ ਕਈ ਮਹਿੰਗੀਆਂ ਤੇ ਲਗਜ਼ਰੀ ਕਾਰਾਂ ਹਨ। ਇਸ ਵਾਰ ਉਨ੍ਹਾਂ ਨੇ ਇੱਕ ਐਸਯੂਵੀ...
ਫਿਲਮ-ਸੰਸਾਰ/Filmyਬਾਲੀਵੁੱਡ ‘ਚ ਸਲਮਾਨ ਖ਼ਾਨ ਦੇ 31 ਸਾਲ, ਬਚਪਨ ਦੀ ਤਸਵੀਰ ਸ਼ੇਅਰ ਕਰ ਲਿਖਿਆ ਸੁਨੇਹਾOn PunjabAugust 28, 2019 by On PunjabAugust 28, 201901333 ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਨੇ ਫ਼ਿਲਮ ਇੰਡਸਟਰੀ ‘ਚ 31 ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ...
ਫਿਲਮ-ਸੰਸਾਰ/Filmyਜਲਦੀ ਮਾਂ ਬਣਨ ਵਾਲੀ ਐਮੀ ਜੈਕਸਨ ਨੇ ਦੱਸਿਆ ਬੱਚੇ ਦਾ ਲਿੰਗOn PunjabAugust 28, 2019 by On PunjabAugust 28, 201901481 ਹਾਲ ਹੀ ‘ਚ ਐਕਟਰਸ ਐਮੀ ਜੈਕਸਨ ਨੇ ਇੱਕ ਪਾਰਟੀ ‘ਚ ਆਪਣੇ ਹੋਣ ਵਾਲੇ ਬੱਚੇ ਦੇ ਲਿੰਗ ਦਾ ਖੁਲਾਸਾ ਕੀਤਾ ਹੈ। ਉਸ ਨੇ ਪਾਰਟੀ ‘ਚ ਚਿਲਾਉਂਦੇ...
ਫਿਲਮ-ਸੰਸਾਰ/Filmyਨਰੇਂਦਰ ਮੋਦੀ ਸਾਹਮਣੇ ‘ਭਿੱਜੀ ਬਿੱਲੀ’ ਬਣ ਜਾਂਦੇ ਇਮਰਾਨ ਖ਼ਾਨ: ਬਿਲਾਵਲ ਭੁੱਟੋOn PunjabAugust 28, 2019 by On PunjabAugust 28, 201901547 ਇਸਲਾਮਾਬਾਦ: ਪਾਕਿਸਤਾਨ ਦੇ ਵਿਰੋਧੀ ਪਾਰਟੀ ਦੇ ਲੀਡਰ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਸ਼ਮੀਰ ਮੁੱਦੇ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ...
ਫਿਲਮ-ਸੰਸਾਰ/Filmyਹੜ੍ਹ ਪੀੜਤਾਂ ਦੀ ਮਦਦ ਲਈ ਤਰਸੇਮ ਜੱਸੜ ਵੀ ਪਹੁੰਚੇ, ਲੋਕਾਂ ਨੂੰ ਕੀਤੀ ਇਹ ਅਪੀਲOn PunjabAugust 26, 2019 by On PunjabAugust 26, 201901307 ਜਲੰਧਰ: ਪੰਜਾਬ ਵਿੱਚ ਹੜ੍ਹਾਂ ਆਉਣ ਤੋਂ ਤਕੀਬਨ ਹਫ਼ਤਾ ਬਾਅਦ ਵੀ ਹਾਲਾਤ ਠੀਕ ਨਹੀਂ ਹੋਏ ਅਤੇ ਸੈਂਕੜੇ ਪਿੰਡਾਂ ਦੇ ਲੋਕ ਹਾਲੇ ਹੀ ਪਾਣੀ ਦਾ ਸੰਤਾਪ ਹੰਢਾ...
ਫਿਲਮ-ਸੰਸਾਰ/Filmyਪਾਕਿਸਤਾਨ ਜਾਣਾ ਮੀਕਾ ਨੂੰ ਪਿਆ ਮਹਿੰਗਾ, ਗਾਇਕ ਨਾਲ ਕੰਮ ਕਰਨੋਂ ਟਲਣ ਲੱਗੇ ਕਲਾਕਾਰOn PunjabAugust 26, 2019 by On PunjabAugust 26, 201901322 ਮੁੰਬਈ: ਕਿਉਂਕਿ ਕੋਈ ਖਾਸ ਹੈ ਜਿਸ ਨੇ ਮੀਕਾ ਸਿੰਘ ਨਾਲ ਕੰਮ ਕਰਨ ਤੋਂ ਕਿਨਾਰਾ ਕਰ ਲਿਆ ਹੈ। ਜੀ ਹਾਂ, ਬਾਲੀਵੁੱਡ ਦੇ ਟਾਈਗਰ ਸਲਮਾਨ ਖ਼ਾਨ ਨੇ ਅਮਰੀਕਾ ‘ਚ...