PreetNama
ਫਿਲਮ-ਸੰਸਾਰ/Filmy

ਪਾਕਿਸਤਾਨ ਜਾਣਾ ਮੀਕਾ ਨੂੰ ਪਿਆ ਮਹਿੰਗਾ, ਗਾਇਕ ਨਾਲ ਕੰਮ ਕਰਨੋਂ ਟਲਣ ਲੱਗੇ ਕਲਾਕਾਰ

ਮੁੰਬਈ:  ਕਿਉਂਕਿ ਕੋਈ ਖਾਸ ਹੈ ਜਿਸ ਨੇ ਮੀਕਾ ਸਿੰਘ ਨਾਲ ਕੰਮ ਕਰਨ ਤੋਂ ਕਿਨਾਰਾ ਕਰ ਲਿਆ ਹੈ।

ਜੀ ਹਾਂ, ਬਾਲੀਵੁੱਡ ਦੇ ਟਾਈਗਰ ਸਲਮਾਨ ਖ਼ਾਨ ਨੇ ਅਮਰੀਕਾ ‘ਚ ਇੱਕ ਇਵੈਂਟ ਕਰਨਾ ਹੈ, ਜਿਸ ਲਈ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨਾਲ ਇਸ ਇਵੈਂਟ ‘ਚ ਮੀਕਾ ਸਿੰਘ ਪਰਫਾਰਮ ਕਰਨਗੇ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਸ ਤੋਂ ਮੀਕਾ ਦਾ ਨਾਂ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਸਲਮਾਨ ਨੇ ਲਿਆ ਹੈ। ਉਂਝ ਸਲਮਾਨ ਲਈ ਮੀਕਾ ਸਿੰਘ ਨੇ ਕਈ ਹਿੱਟ ਗਾਣੇ ਗਾਏ ਹਨ।

ਮੀਕਾ ‘ਤੇ ਬੈਨ ਲੱਗਣ ਤੋਂ ਬਾਅਦ ਕਿਹਾ ਗਿਆ ਸੀ ਕਿ ਕੋਈ ਵੀ ਉਸ ਨਾਲ ਕੰਮ ਕਰੇਗਾ ਤਾਂ ਉਸ ਨੂੰ ਵੀ ਬੈਨ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮੀਕਾ ਦੇ ਪੱਖ ‘ਚ ਕਈ ਸੈਲੀਬ੍ਰਿਟੀ ਸਾਹਮਣੇ ਆਏ ਸੀ। ਇਨ੍ਹਾਂ ‘ਚ ਹੀ ਇੱਕ ਹੈ ਬਿੱਗ ਬੌਸ ਜੇਤੂ ਸ਼ਿਲਪਾ ਸ਼ਿੰਦੇ ਜਿਸ ਬਾਰੇ ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ।

Related posts

ਕੋਰੋਨਾ ਨਾਲ ਲੜਦਿਆਂ ਅਮਿਤਾਬ ਬਚਨ ਦਾ ਹਸਪਤਾਲੋਂ ਆਇਆ ਸੁਨੇਹਾ

On Punjab

ਅਸ਼ਲੀਲ ਵੀਡੀਓ ਦੀ ਸ਼ੂਟਿੰਗ ਕੇਸ ‘ਚ ਪੂਨਮ ਪਾਂਡੇ ਤੇ ਪਤੀ ਸੈਮ ਨੂੰ ਮਿਲੀ ਜ਼ਮਾਨਤ

On Punjab

ਸੁਰੇਖਾ ਸੀਕਰੀ ਦੀ ਮੌਤ ’ਤੇ ਸੋਸ਼ਲ ਮੀਡੀਆ ’ਤੇ ਛਾਇਆ ਮਾਤਮ, ਲੋਕਾਂ ਨੇ ਕਿਹਾ ‘ਇਕ ਹੋਰ ਲੇਜੈਂਡ ਚਲਾ ਗਿਆ’

On Punjab