ਫਿਲਮ-ਸੰਸਾਰ/Filmyਪੰਜਾਬੀ ਵੈੱਬਸੀਰੀਜ਼ ਦੇਣਗੀਆਂ ਹਿੰਦੀ ਨੂੰ ਟੱਕਰ, ਜਲਦ ਹੋ ਰਹੀਆਂ ਰਿਲੀਜ਼On PunjabDecember 24, 2020 by On PunjabDecember 24, 20200615 ਲੌਕਡਾਊਨ ਦੌਰਾਨ ਪੰਜਾਬੀ ਕੰਟੈਂਟ ਦੇ ਨਾਮ ‘ਤੇ ਸਿਰਫ ਗੀਤ ਹੀ ਪੇਸ਼ ਕੀਤੇ ਗਏ। ਕੋਈ ਫਿਲਮ OTT ‘ਤੇ ਰਿਲੀਜ਼ ਨਹੀਂ ਹੋਈ। ਹੁਣ ਦੋ ਵੱਡੀਆਂ ਪੰਜਾਬੀ ਵੈਬਸਰੀਜ਼...
ਫਿਲਮ-ਸੰਸਾਰ/Filmyਰਣਬੀਰ ਕਪੂਰ ਦਾ ਖੁਲਾਸਾ, ਕੋਰੋਨਾ ਨਾ ਫੈਲਿਆ ਹੁੰਦਾ ਤਾਂ ਆਲੀਆ ਨਾਲ ਹੋ ਜਾਣਾ ਸੀ ਵਿਆਹOn PunjabDecember 24, 2020 by On PunjabDecember 24, 20200500 ਫੈਨਸ ਲੰਬੇ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਹੁਣ ਰਣਬੀਰ ਕਪੂਰ ਨੇ ਵੱਡਾ...
ਫਿਲਮ-ਸੰਸਾਰ/Filmyਸੋਨਮ ਬਾਜਵਾ ਨੇ ਆਪਣੇ ਦਾਦਾ ਜੀ ਬਾਰੇ ਕਹੀ ਵੱਡੀ ਗੱਲ, ਜੇ ਅੱਜ ਜਿਉਂਦੇ ਹੁੰਦੇ ਤਾਂ ਕਿਸਾਨ ਧਰਨੇ ‘ਤੇ ਬੈਠਦੇOn PunjabDecember 24, 2020 by On PunjabDecember 24, 20200605 ਸੋਨਮ ਬਾਜਵਾ ਲਗਾਤਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅੱਜ ਉਸ ਦੇ ਦਾਦਾ ਜੀ ਜਿਉਂਦੇ...
ਫਿਲਮ-ਸੰਸਾਰ/Filmyਧਰਮਿੰਦਰ ਨੂੰ ਅਮਰੀਕੀ ਸਟੇਟ ਦਾ ਵੱਡਾ ਐਵਾਰਡ, ਹੀਮੈਨ ਨੇ ਇੰਝ ਕੀਤਾ ਧੰਨਵਾਦOn PunjabDecember 23, 2020 by On PunjabDecember 23, 20200974 ਨਵੀਂ ਦਿੱਲੀ: ਬਾਲੀਵੁੱਡ ਦੇ ਹੀਮੈਨ ਦੇ ਨਾਂ ਨਾਲ ਜਾਣੇ ਜਾਂਦੇ ਫੇਮਸ ਐਕਟਰ ਧਰਮਿੰਦਰ (Dharmendra) ਨੂੰ ਅਮਰੀਕਾ ਦੇ ਸਟੇਟ ਜਰਨਲ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ...
ਫਿਲਮ-ਸੰਸਾਰ/Filmyਆਖਰ ਸਲਮਾਨ ਖ਼ਾਨ ਕਿਉਂ ਨਹੀਂ ਮਨਾਉਣਗੇ ਆਪਣਾ 55ਵਾਂ ਜਨਮਦਿਨ?On PunjabDecember 23, 2020 by On PunjabDecember 23, 20200578 ਬਾਲੀਵੁੱਡ ਦਬੰਗ ਸਲਮਾਨ ਖਾਨ ਕੁਝ ਹੀ ਦਿਨਾਂ ‘ਚ 55 ਦਾ ਸਾਲਾਂ ਦੇ ਹੋ ਜਾਣਗੇ। ਪਰ ਸਲਮਾਨ ਇਸ ਵਾਰ ਆਪਣਾ ਜਨਮਦਿਨ ਨਹੀਂ ਮਨਾਉਣਗੇ। ਖਬਰਾਂ ਮੁਤਾਬਕ ਸਲਮਾਨ...
ਫਿਲਮ-ਸੰਸਾਰ/Filmyਪੰਜਾਬੀ ਗਾਇਕ ਜੈਜ਼ੀ ਬੀ ਵੀ ਪਹੁੰਚੇ ਸਿੰਘੂ ਬਾਰਡਰ, ਇੰਝ ਵਧਾਇਆ ਕਿਸਾਨਾਂ ਦਾ ਹੌਸਲਾOn PunjabDecember 22, 2020 by On PunjabDecember 22, 20200824 ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਧਰਨੇ ਨੂੰ ਅੱਜ 27 ਦਿਨ ਹੋ ਗਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ...
ਫਿਲਮ-ਸੰਸਾਰ/Filmyਕਰਨ ਜੌਹਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰ ਕੀਤਾ ਵੱਡਾ ਐਲਾਨ, ਕੀ ਇਹ ਸਰਕਾਰ ਨੂੰ ਖੁਸ਼ ਕਰਨ ਦੀ ਤਿਆਰੀ?On PunjabDecember 22, 2020 by On PunjabDecember 22, 20200659 ਮੁੰਬਈ: ਬਾਲੀਵੁੱਡ ਦੇ ਨੰਬਰ ਵਨ ਨਿਰਮਾਤਾ ਕਰਨ ਜੌਹਰ ਨੇ ਵੱਡਾ ਐਲਾਨ ਕੀਤਾ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਉਹ ਇਕ ਐਪਿਕ ਸੀਰੀਜ਼ ਬਣਾਉਣ...
ਫਿਲਮ-ਸੰਸਾਰ/Filmyਡਰੱਗਜ਼ ਕੇਸ ‘ਚ ਕਰਨ ਜੌਹਰ ‘ਤੇ ਸ਼ਿਕੰਜਾ, NCB ਨੇ ਮੰਗੀ ਜਾਣਕਾਰੀOn PunjabDecember 18, 2020 by On PunjabDecember 18, 20200964 ਮੁੰਬਈ: NCB ਨੇ ਡਰੱਗਜ਼ ਕੇਸ ਦੀ ਜਾਂਚ ਦੇ ਸਿਲਸਿਲੇ ‘ਚ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਨਾਲ ਜੁੜੇ ਕੁਝ ਲੋਕਾਂ ਨੂੰ ਸੰਮਨ ਭੇਜਿਆ ਹੈ। ਜਾਂਚ ਏਜੰਸੀ ਕਰਨ...
ਫਿਲਮ-ਸੰਸਾਰ/Filmyਵਿਆਹ ਤੋਂ ਦੋ ਮਹੀਨੇ ਬਾਅਦ ਹੀ ਬਾਲੀਵੁੱਡ ਸਿੰਗਰ ਨੇਹਾ ਕੱਕੜ ਪ੍ਰੈਗਨੈਂਟ, ਖੁਦ ਸੁਣਾਈ ਖੁਸ਼ਖਬਰੀOn PunjabDecember 18, 2020 by On PunjabDecember 18, 20200829 ਨਵੀਂ ਦਿੱਲੀ: ਅਕਤੂਬਰ 2020 ਵਿੱਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਾਉਣ ਵਾਲੀ ਇੰਡੀਅਨ ਆਈਡਲ ਆਈ ਜੱਜ ਤੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਅੱਜ ਸਵੇਰੇ ਆਪਣੇ...
ਫਿਲਮ-ਸੰਸਾਰ/Filmyਵਰੁਣ ਧਵਨ ਹੋਏ ਕੋਰੋਨਾ ਮੁਕਤ, ਜਲਦ ਸ਼ੁਰੂ ਕਰਨਗੇ ‘ਜੁਗ-ਜੁਗ ਜੀਓ’ ਦੀ ਸ਼ੂਟਿੰਗOn PunjabDecember 17, 2020 by On PunjabDecember 17, 20200713 ਮੁੰਬਈ: ਕੁਝ ਦਿਨ ਪਹਿਲਾਂ ਫ਼ਿਲਮ ‘ਜੁਗ ਜੁਗ ਜੀਓ’ ਦੇ ਕਲਾਕਾਰ ਵਰੁਣ ਧਵਨ, ਨੀਤੂ ਕਪੂਰ ਤੇ ਨਿਰਦੇਸ਼ਕ ਰਾਜ ਮਹਿਤਾ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ। ਚੰਡੀਗੜ੍ਹ ਵਿਖੇ...