ਫਿਲਮ-ਸੰਸਾਰ/Filmyਡਾਇਲਾਗ ਬੋਲਦੇ-ਬੋਲਦੇ ਬੁਰੀ ਤਰ੍ਹਾਂ ਭੜਕੇ ਸੰਨੀ ਦਿਓਲ, ਕਾਗਜ਼ ਪਾੜ ਕੇ ਕਿਹਾ-ਨਹੀਂ ਹੋਣਾ ਮੈਂ ਵਾਇਰਲ ਯਾਰ, ਦੇਖੋ ਵੀਡੀਓOn PunjabAugust 16, 2021 by On PunjabAugust 16, 20210559 ਸੰਨੀ ਦਿਓਲ ਆਪਣੀਆਂ ਫਿਲਮਾਂ ਵਿਚ ਐਕਸ਼ਨ ਅਤੇ ਬੁਲੰਦ ਸੰਵਾਦ ਦੀ ਅਦਾਇਗੀ ਲਈ ਜਾਣੇ ਜਾਂਦੇ ਹਨ। ਪਰਦੇ ’ਤੇ ਸੰਨੀ ਨੂੰ ਇਸ ਅੰਦਾਜ਼ ਵਿਚ ਉਨ੍ਹਾਂ ਦੇ ਫੈਨਜ਼...
ਫਿਲਮ-ਸੰਸਾਰ/FilmyAfghanistan ਦੇ ਹਾਲਾਤ ’ਤੇ ਰੀਆ ਚੱਕਰਵਰਤੀ ਸਮੇਤ ਇਨ੍ਹਾਂ ਅਦਾਕਾਰਾਵਾਂ ਦਾ ਛਲਕਿਆ ਦਰਦ, ਕਿਹਾ – ‘ਔਰਤਾਂ ਦੀ ਹਾਲਤ ਦੇਖ ਕੇ ਦਿਲ ਟੁੱਟ ਰਿਹੈ’On PunjabAugust 16, 2021 by On PunjabAugust 16, 20210614 ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਦਿਲ ਦਹਿਲਾ ਦੇਣ ਵਾਲੀਆਂ ਹਨ। ਸੜਕਾਂ ਤੋਂ ਲੈ...
ਫਿਲਮ-ਸੰਸਾਰ/FilmySridevi Birthday Special: ਜਦੋਂ ਸ਼੍ਰੀਦੇਵੀ ਨੇ ਜਾਹਨਵੀ ਕਪੂਰ ਨੂੰ ਦੱਸੇ ਸੀ ਨਾਂ ਦੇ ਗਲਤ ਸਪੈਲਿੰਗ, ਪੜ੍ਹੋ ਪੂਰੀ ਖ਼ਬਰOn PunjabAugust 13, 2021 by On PunjabAugust 13, 202102318 ਸਵਰਗਵਾਸੀ ਅਦਾਕਾਰਾ ਸ਼੍ਰੀਦੇਵੀ ਦਾ ਅੱਜ ਜਨਮਦਿਨ ਹੈ। ਇਸ ਮੌਕੇ ਜਾਹਨਵੀ ਕਪੂਰ ਦਾ ਕਿੱਸਾ ਵਾਇਰਲ ਹੋ ਰਿਹਾ ਹੈ। ਦਰਅਸਲ, ਜਾਹਨਵੀ ਕਪੂਰ ਨੇ ਇਕ ਇੰਟਰਵਿਊ ਵਿਚ ਦੱਸਿਆ...
ਫਿਲਮ-ਸੰਸਾਰ/FilmyAamir Khan ’ਤੇ ‘ਸੱਜਣ ਸਿੰਘ’ ਦੇ ਭਰਾ ਦਾ ਦੋਸ਼, ਮਦਦ ਦਾ ਭਰੋਸਾ ਦੇ ਕੇ ਫੋਨ ਚੁੱਕਣਾ ਕਰ ਦਿੱਤਾ ਸੀ ਬੰਦOn PunjabAugust 13, 2021 by On PunjabAugust 13, 202103826 ਆਮਿਰ ਖ਼ਾਨ ’ਤੇ ਮਰਹੂਮ ਅਦਾਕਾਰ ਅਨੁਪਮ ਸ਼ਿਆਮ ਦੇ ਭਰਾ ਨੇ ਗੰਭੀਰ ਦੋਸ਼ ਲਗਏ ਹਨ। ਉਨ੍ਹਾਂ ਇਕ ਇੰਟਰਵਿਊ ’ਚ ਕਿਹਾ ਕਿ ਆਮਿਰ ਖਾਨ ਨੇ ਉਨ੍ਹਾਂ ਨੂੰ...
ਫਿਲਮ-ਸੰਸਾਰ/FilmyHappy Birthday: ਕਰੀਨਾ ਕਪੂਰ ਨੂੰ ਛੋਟੀ ਮਾਂ ਨਹੀਂ ਕਹਿੰਦੀ ਸਾਰਾ ਅਲੀ ਖ਼ਾਨ, ਅਦਾਕਾਰਾ ਬਾਰੇ ਜਾਣੋ ਇਹ ਖ਼ਾਸ ਗੱਲਾਂOn PunjabAugust 12, 2021 by On PunjabAugust 12, 20210532 ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਧੀ ਅਦਾਕਾਰਾ ਸਾਰਾ ਅਲੀ ਖ਼ਾਨ12 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ ਸਾਲ 1995 ਵਿਚ ਬਾਲੀਵੁੱਡ ਦੇ ਪਟੌਦੀ ਪਰਿਵਾਰ...
ਫਿਲਮ-ਸੰਸਾਰ/FilmyShilpa Shetty ਤੋਂ ਬਾਅਦ ਹੁਣ ਗੀਤਾ ਕਪੂਰ ਵੀ ਹੋਈ ‘ਸੁਪਰ ਡਾਂਸਰ ਚੈਪਟਰ 4’ ‘ਚੋ ਗਾਇਬ, ਇਸ ਕੋਰਿਓਗ੍ਰਾਫਰ ਨੇ ਲਈ ਥਾਂOn PunjabAugust 12, 2021 by On PunjabAugust 12, 20210593 ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਤੋਂ ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ‘ਸੁਪਰ ਡਾਂਸਰ ਚੈਪਟਰ 4’ ਦੀ ਸ਼ੂਟਿੰਗ ’ਤੇ ਨਹੀਂ ਜਾ ਰਹੀ ਹੈ। ਤਿੰਨ ਹਫ਼ਤਿਆਂ ਤੋਂ...
ਫਿਲਮ-ਸੰਸਾਰ/FilmyKareenaKapoorKhan ਨੇ ਆਪਣੇ ਦੂਜੇ ਬੇਟੇ ਦਾ ਨਾਂ ਰੱਖਿਆ #Jehangir, ਇਸ ਤਰ੍ਹਾਂ ਹੋਇਆ ਖੁਲਾਸਾOn PunjabAugust 10, 2021 by On PunjabAugust 10, 20210552 ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਆਏ ਦਿਨੀਂ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ’ਚ ਰਹਿੰਦੀ ਹੈ। ਇਸ ਵਾਰ ਇਨ੍ਹਾਂ ਦੇ ਸੁਰਖੀਆਂ ’ਚ ਰਹਿਣ ਦੀ ਵਜ੍ਹਾ...
ਫਿਲਮ-ਸੰਸਾਰ/FilmyBirth Anniversary: ‘ਆਨੰਦੀ’ ਬਣ ਕੇ ਘਰ-ਘਰ ‘ਚ ਮਸ਼ਹੂਰ ਹੋਈ ਪ੍ਰਤਿਊਸ਼ਾ ਬੈਨਰਜੀ, ਅਦਾਕਾਰਾ ਦੀ ਮੌਤ ਦਾ ਕਾਰਨ ਅੱਜ ਵੀ ਇਕ ਰਾਜ਼On PunjabAugust 10, 2021 by On PunjabAugust 10, 202101609 ਤਿਊਸ਼ਾ ਬੈਨਰਜੀ ਉਨ੍ਹਾਂ ਟੀਵੀ ਅਦਾਕਾਰਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਥੋੜੇ ਸਮੇਂ ਵਿਚ ਛੋਟੇ ਪਰਦੇ ਉੱਤੇ ਆਪਣੀ ਜਗ੍ਹਾ ਬਣਾਈ ਅਤੇ ਬਹੁਤ ਸੁਰਖੀਆਂ ਬਟੋਰੀਆਂ। ਉਸਨੇ ਬਹੁਤ...
ਫਿਲਮ-ਸੰਸਾਰ/Filmyਸਨਾ ਖ਼ਾਨ ਪਤੀ ਨਾਲ ਮਾਲਦੀਵ ਲਈ ਹੋਈ ਰਵਾਨਾ, ਏਅਰਪੋਰਟ ’ਤੇ ਹੀ ਅਦਾ ਕਰਨ ਲੱਗੀ ਨਮਾਜ਼On PunjabAugust 9, 2021 by On PunjabAugust 9, 20210519 ਅਦਾਕਾਰਾ ਸਨਾ ਸ਼ੇਖ ਨੇ ਜਦੋਂ ਦਾ ਬਾਲੀਵੁੱਡ ਨੂੰ ਛੱਡ ਕੇ ਵਿਆਹ ਕੀਤੀ ਹੈ ਉਦੋਂ ਤੋਂ ਹੀ ਚਰਚਾ ’ਚ ਹੈ। ਸਨਾ ਨੇ ਆਪਣੇ ਲਈ ਅਧਿਆਤਮਕ ਦਾ...
ਫਿਲਮ-ਸੰਸਾਰ/FilmyBigg Boss OTT: ‘ਪਰਮ ਸੁੰਦਰੀ’ ਬਣ ਬਿੱਗ ਬੌਸ ਦੇ ਘਰ ‘ਚ ਪੁੱਜੀ ਮਲਾਇਕਾ ਅਰੋੜਾ, ਅਦਾਕਾਰਾ ਦੀ ਵਾਇਰਲ ਹੋਈ ਸ਼ਾਨਦਾਰ ਡਾਂਸ ਵੀਡੀਓOn PunjabAugust 8, 2021 by On PunjabAugust 8, 20210728 ਮਸ਼ਹੂਰ ਰਿਆਲਟੀ ਸ਼ੋਅ ਬਿੱਗ ਬੌਸ 15 (Bigg Boss 15) ਸ਼ੁਰੂ ਹੋਣ ‘ਚ ਕੁਝ ਸਮਾਂ ਬਾਕੀ ਹੈ। ਇਸ ਸ਼ੋਅ ਦੀ ਸ਼ੁਰੂਆਤ ਓਟੀਟੀ ਪਲੇਟਫਾਰਮ ਤੋਂ ਹੋ ਰਹੀ...