ਫਿਲਮ-ਸੰਸਾਰ/Filmyਜਦੋਂ ਪ੍ਰਿਅੰਕਾ ਚੋਪੜਾ ‘ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ‘ਚ ਕਾਮੇਡੀਅਨ ਨੇ ਸੁੱਟਿਆ ਈਅਰਪੀਸOn PunjabAugust 23, 2021 by On PunjabAugust 23, 20210596 ਕਪਿਲ ਸ਼ਰਮਾ ਅੱਜ ਸਾਡੇ ਦੇਸ਼ ਦੇ ਸਭ ਤੋਂ ਪਾਪੂਲਰ ਸਟੈਂਡ-ਅਪ ਕਾਮੇਡੀਅਨ ‘ਚੋਂ ਇਕ ਹੈ। ਆਪਣੇ ਸਟੈਂਡ-ਅਪ ਤੋਂ ਲੈ ਕੇ ਖੁਦ ਨੂੰ ਸ਼ੋਅ ਨੂੰ ਹੋਸਟ ਕਰਨ...
ਫਿਲਮ-ਸੰਸਾਰ/FilmyAfghanistan Crisis: 20 ਸਾਲ ਪਹਿਲਾਂ ਅਫ਼ਗਾਨਿਸਤਾਨ ਛੱਡ ਭਾਰਤ ਆ ਗਿਆ ਸੀ ਵਰੀਨਾ ਹੁਸੈਨ ਦਾ ਪਰਿਵਾਰ, ਐਕਟਰੈੱਸ ਨੇ ਦੱਸੀ ਦਰਦਨਾਕ ਕਹਾਣੀOn PunjabAugust 22, 2021 by On PunjabAugust 22, 202108331 ਇਨ੍ਹੀਂ ਦਿਨੀਂ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਹੈ। ਰਾਜਧਾਨੀ ਕਾਬੁਲ ਦੇ ਤਾਲਿਬਾਨੀਆਂ ਦੇ ਕਬਜ਼ੇ ’ਚ ਆ ਜਾਣ ਤੋਂ ਬਾਅਦ ਤੋਂ...
ਫਿਲਮ-ਸੰਸਾਰ/FilmyKGF Chapter 2 Release Date: ਖ਼ਤਮ ਹੋਇਆ ਇੰਤਜ਼ਾਰ, ਇਸ ਦਿਨ ਰੀਲੀਜ਼ ਹੋਵੇਗੀ ਫਿਲਮ, ਜਾਣੋ ਨਵੀਂ ਤਰੀਕOn PunjabAugust 22, 2021 by On PunjabAugust 22, 202101654 ਕੰਨੜ ਫਿਲਮ KGF ਚੈਪਟਰ 2 ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਹੈ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੇਜੀਐਫ ਚੈਪਟਰ 2 ਦੇ...
ਫਿਲਮ-ਸੰਸਾਰ/Filmyਜ਼ਿੰਦਗੀ ਦੀ ਖੇਡ ਵਿਗਾੜ ਰਹੀਆਂ ਵੀਡੀਓ ਗੇਮਾਂOn PunjabAugust 22, 2021 by On PunjabAugust 22, 20210643 ਦੁਨੀਆ ਭਰ ’ਚ ਵੀਡੀਓ ਗੇਮਰਜ਼ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਅੰਕੜੇ ਦਰਸਾਉਂਦੇ ਹਨ ਕਿ ਬਹੁਤ ਸਾਰੇ ਦੇਸ਼ਾਂ ਦੀ ਲਗਭਗ ਅੱਧੀ ਆਬਾਦੀ ਵੀਡੀਓ ਖੇਡਾਂ ਦੀ...
ਫਿਲਮ-ਸੰਸਾਰ/FilmySanjay Dutt ਦੀ ਪਤਨੀ ਦੀ ਇਹ ਤਸਵੀਰ ਸ਼ੇਅਰ ਕਰਦੇ ਹੀ ਹੋਈ ਵਾਇਰਲ, ਆਫ ਸ਼ੋਲਡਰ ਵਨ ਪੀਸ ਡਰੈੱਸ ‘ਚ ਇੰਟਰਨੈੱਟ ‘ਤੇ ਢਾਹਿਆ ਕਹਿਰOn PunjabAugust 20, 2021 by On PunjabAugust 20, 202104294 ਬਾਲੀਵੁੱਡ ਦਿੱਗਜ ਅਦਾਕਾਰ ਸੰਜੇ ਦੱਤ ਇੰਡਸਟਰੀ ਦੇ ਹਿੱਟ ਤੇ ਟਫ ਸਟਾਰਾਂ ‘ਚੋਂ ਇਕ ਹਨ। ਸੰਜੇ ਨੇ ਆਪਣੇ ਕਰੀਅਰ ‘ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਹ...
ਫਿਲਮ-ਸੰਸਾਰ/Filmyਪੰਜਾਬੀ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਦੀ ਮੰਗੇਤਰ ਕੈਨੇਡਾ ’ਚ ਲੜੇਗੀ ਚੋਣ, ਪਰਮੀਸ਼ ਨੇ ਤਸਵੀਰ ਸਾਂਝੀ ਕਰਕੇ ਕਿਹਾ ਇਹOn PunjabAugust 20, 2021 by On PunjabAugust 20, 20210878 ਪੰਜਾਬੀ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਨੇ ਅੱਜ ਆਪਣੀ ਮੰਗੇਤਰ ਗੀਤ ਗਰੇਵਾਲ ਨਾਲ ਇਕ ਖਾਸ ਤਸਵੀਰ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਅਕਾਉਂਟ ’ਤੇ ਸ਼ੇਅਰ ਕੀਤੀ ਹੈ।...
ਫਿਲਮ-ਸੰਸਾਰ/Filmyਕੰਗਨਾ ਰਣੌਤ ਦਾ ਦਾਅਵਾ ਚੀਨ ਤੋਂ ਹੋਇਆ ਅਦਾਕਾਰਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ, ਕਿਹਾ – ‘ਇਹ ਅੰਤਰਰਾਸ਼ਟਰੀ ਪੱਧਰ ਦੀ ਵੱਡੀ ਸਾਜਿਸ਼…’On PunjabAugust 18, 2021 by On PunjabAugust 18, 20210611 ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਖੁਲਾਸਾ ਕੀਤਾ ਹੈ ਕਿ ਮੰਗਲਵਾਰ ਨੂੰ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਦਾਕਾਰਾ...
ਫਿਲਮ-ਸੰਸਾਰ/Filmyਤਾਲਿਬਾਨੀਆਂ ’ਤੇ ਇਹ ਬਿਆਨ ਦੇ ਕੇ ਬੁਰਾ ਫਸੀ ਸਵਰਾ ਭਾਸਕਰ, ਹੁਣ ਹੋ ਰਹੀ ਅਦਾਕਾਰਾ ਦੀ ਗ੍ਰਿਫਤਾਰੀ ਦੀ ਮੰਗOn PunjabAugust 18, 2021 by On PunjabAugust 18, 20210641 ਅਫਗਾਨਿਸਤਾਨ ’ਚ ਤਾਲਿਬਾਨੀਆਂ ਨੇ ਆਪਣਾ ਕਬਜ਼ਾ ਕਰ ਲਿਆ ਹੈ। ਇੱਥੋ ਦੀਆਂ ਆ ਰਹੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਦਿਲ ਕੰਬਾਊ ਹਨ। ਭਾਰਤ ਦੀ ਰਾਜਨੀਤੀਕ ਹਸਤੀਆਂ ਦੇ...
ਫਿਲਮ-ਸੰਸਾਰ/Filmy28 Bedrooms ਵਾਲੀ ਹਵੇਲੀ ‘ਚ ਰਹਿ ਰਹੀ ਹੈ ਅਦਾਕਾਰਾ ਸੋਮੀ ਅਲੀ, ਫਿਰ ਵੀ ਇਸ ਵੱਡੀ ਵਜ੍ਹਾ ਕਾਰਨ ਨਹੀਂ ਕਰਦੀ ਖਰੀਦਾਰੀ ‘ਤੇ ਪੈਸੇ ਖ਼ਰਚOn PunjabAugust 17, 2021 by On PunjabAugust 17, 20210750 ਪਾਕਿਸਤਾਨ ਦੀ ਸਾਬਕਾ ਬਾਲੀਵੁੱਡ ਅਦਾਕਾਰਾ ਸੋਮੀ ਅਲੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕਰਨ ਕਰ ਕੇ ਸੁਰਖੀਆਂ ਵਿਚ ਹੈ। ਉਹ ਅਕਸਰ ਆਪਣੇ ਇੰਟਰਵਿਊਜ਼ ਵਿਚ ਬਹੁਤ ਸਾਰੇ...
ਫਿਲਮ-ਸੰਸਾਰ/FilmyPriyanka Chopra ਬਣੀ MAMI ਮੁੰਬਈ ਫਿਲਮ ਫੈਸਟੀਵਲ ਦੀ ਚੇਅਰਪਰਸਨ, ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ’ਤੇ ਲੈ ਜਾਣ ਦਾ ਕੀਤਾ ਵਾਅਦਾOn PunjabAugust 17, 2021 by On PunjabAugust 17, 20210624 ਬਾਲੀਵੁੱਡ ਦੀਆਂ ਹੱਦਾਂ ’ਚੋਂ ਨਿਕਲ ਕੇ ਖੁਦ ਨੂੰ ਗਲੋਬਲ ਸਟਾਰ ਦੇ ਰੂਪ ’ਚ ਸਥਾਪਤ ਕਰ ਚੁੱਕੀ ਪਿ੍ਰਅੰਕਾ ਚੋਪੜਾ ਨੇ ਹੁਣ ਇਕ ਨਵੀਂ ਜ਼ਿੰਮੇਵਾਰੀ ਕਬੂਲ ਕੀਤੀ...